MixSingh in the house
ਆਉਂਦਾ ਆ ਭੁਚਾਲ ਧਰਤੀ ਆ ਹਿੱਲਦੀ
ਦੇਖ ਦੇਖ ਦੁਨੀਆਂ ਆ ਜਿਨੂੰ ਕਿੱਲਦੀ
ਆਉਂਦਾ ਆ ਭੁਚਾਲ ਧਰਤੀ ਆ ਹਿੱਲਦੀ
ਦੇਖ ਦੇਖ ਦੁਨੀਆਂ ਆ ਜਿਨੂੰ ਕਿੱਲਦੀ
ਅੱਖਾਂ ਵਿਚ ਜੋਸ਼ ਤੇ ਹਲੀਮੀ ਦਿਲ ਚ
ਸੌਹਂ ਲੱਗੇ ਕਦੇ ਨੀ ਮੱਲ ਆਂ ਚੋਂ ਮਿਲਦੀ
ਰੱਖੇ ਨਾ Glock ɾaptor ਰੱਖਦੇ
ਰੱਖੇ ਨਾ Glock ɾaptor ਰੱਖਦੇ
ਗੋਲੀ ਰੱਖ ਕੇ ਮੀਲਣ ਦੇ ਉੱਤੋਂ ਧਾਰ ਦਿੰਦੇ ਆ
ਓ ਕੇਡੀ category ਚ belong [Am]ਕਰਦੇ
ਜੱਟ ਅੱਖਾਂ ਨਾ scan ਬੰਦਾ ਕਰ ਦਿੰਦੇ ਆ
ਓ ਕੇਡੀ category ਚ belong [Am]ਕਰਦੇ
ਜੱਟ ਅੱਖਾਂ ਨਾ scan ਬੰਦਾ ਕਰ ਦਿੰਦੇ ਆ
ਜੱਟ ਅੱਖਾਂ ਨਾ scan ਬੰਦਾ ਕਰ ਦਿੰਦੇ ਆ
ਕੰਬਲਾ ਤੇ ਖੇਸੀਆਂ ਦਾ ਭਰ ਹੁੰਦਾ ਨੀ
ਪਿੱਠ ਉੱਤੇ ਹੱਸਦਾ ਜੋ ਯਾਰ ਹੁੰਦਾ ਨੀ
ਕੰਬਲਾ ਤੇ ਖੇਸੀਆਂ ਦਾ ਭਰ ਹੁੰਦਾ ਨੀ
ਪਿੱਠ ਉੱਤੇ ਹੱਸਦਾ ਜੋ ਯਾਰ ਹੁੰਦਾ ਨੀ
ਲੱਗਦਾ ਨਿਸ਼ਾਨਾ ਇਕ ਦੋ ਤਿੰਨ ਵਾਰ
ਲੱਗਦਾ ਨਿਸ਼ਾਨਾ ਹਰ ਵਾਰ ਨੀ
ਕਰਦੇ ਵਿਰੋਧੀ ਓਦੋਂ catwalk ਆ
ਕਰਦੇ ਵਿਰੋਧੀ ਓਦੋਂ catwalk ਆ
ਬਿਨ ਸੀਖਾਂ ਤੋਂ ਤੰਦੂਰੀ ਵਿਚ ਧਾਰ ਦਿੰਦੇ ਆ
Mohabart brar ਆ
ਉਹ ਕੇਹੜੀ category ਚ belong [Am]ਕਰਦੇ
ਜੱਟ ਅੱਖਾਂ ਨਾ ’ scan ਬੰਦਾ ਕਰ ਦਿੰਦੇ ਆ
ਉਹ ਕੇਹੜੀ category ਚ belong [Am]ਕਰਦੇ
ਜੱਟ ਅੱਖਾਂ ਨਾ ’ scan ਬੰਦਾ ਕਰ ਦਿੰਦੇ ਆ
ਸਿੰਗਾ ਬੋਲਦਾ ਵੀਰੇ !
ਓ ਸੁਣ ਚਮਚੇ ਲਫ਼ਫ਼ੇ ਐਥੇ ਬੜੇ ਫਿਰਦੇ
ਮਾਰਦੇ ਨੇ ਪੁੱਛਆ ਪਿੱਛੇ ਅੱਗੇ ਚਿਰਦੇ
ਓ ਸੁਣ ਚਮਚੇ ਲਫ਼ਫ਼ੇ ਐਥੇ ਬੜੇ ਫਿਰਦੇ
ਮਾਰਦੇ ਨੇ ਪੁੱਛਆ ਪਿੱਛੇ ਅੱਗੇ ਚਿਰਦੇ
ਉਹ ਰੱਖਿਆ ਬੁਲੇਟ ਸਾਡੇ ਹਰਲੀ ਵੀ ਸ਼ੂਕਦੇ
ਕਿਓਂ !
ਓ ਫੂਕਦੇ ਆਂ ਦਿਲ ਕਾਕਾ ਸਿਗਟਾਂ ਨੀ ਫੂਕਦੇ
ਫੂਕਦੇ ਆਂ ਦਿਲ ਕਾਕਾ ਸਿਗਟਾਂ ਨੀ ਫੂਕਦੇ
ਫੂਕਦੇ ਆਂ ਦਿਲ ਕਾਕਾ ਸਿਗਟਾਂ ਨੀ ਫੂਕਦੇ
ਰਾਮਬੇਆਂ ਦੇ ਨਾਲ ਦੇਖੀ ਜਰਹੋਂ ਪੱਟਦਾ
ਜਾਗਦੇ ਰਾਤਾਂ ਨੂੰ ਕਿਥੇ ਸੌਂਦੇ ਬੱਲਿਆ
Hell ਆ life ਬਣੀ ਸਿੰਗਾ ਕਰਕੇ
ਬੈਠ ਕੇ ਬਨੇਰੇ ਉੱਤੇ ਰੋਂਦੇ ਬੱਲਿਆ
ਬੈਠ ਕੇ ਬਨੇਰੇ ਉੱਤੇ ਰੋਂਦੇ ਬੱਲਿਆ
ਮਿਲੇ ਨਾ free ਚ ਕਦੇ ਵੈਰ ਜੱਟ ਦਾ
ਮਿਲੇ ਨਾ free ਚ ਕਦੇ ਵੈਰ ਜੱਟ ਦਾ
ਪਰ ਲੋਕਾਂ ਨੂੰ free ਦੇ ਵਿਚ ਡਰ ਦਿਨੇ ਆ
ਓ ਕੇਡੀ category ਚ belong [Am]ਕਰਦੇ
ਜੱਟ ਅੱਖਾਂ ਨਾ scan ਬੰਦਾ ਕਰ ਦਿੰਦੇ ਆ
ਓ ਕੇਡੀ category ਚ belong [Am]ਕਰਦੇ
ਜੱਟ ਅੱਖਾਂ ਨਾ scan ਬੰਦਾ ਕਰ ਦਿੰਦੇ ਆ
MixSingh in the house