Young Army
ਹੋ ਵੇਖਦੀ ਜਦੋਂ ਵੀ ਤੈਨੂੰ ਜਿਉਣ ਜੋਗਿਆ
ਮੱਲੋ ਮੱਲੀ ਗੱਲਾਂ ਤੇ ਨਿਖਾਰ ਆ ਜਾਵੇ
ਹੁਏ ਮਿੱਠਾ ਮਿੱਠਾ ਹੱਸੇ ਜਦੋਂ ਮਰਜਾਣਿਆਂ
ਪਹਿਲਾਂ ਨਾਲੋ ਦੁਗਣਾ ਪਿਆਰ ਆ ਜਾਵੇ
ਸਚ ਦੱਸਾਂ ਤਾਂ ਬੜਾ ਹੀ ਦਿਲ ਕਰਦੇ
ਥੋਨੂੰ ਕਹਿ ਕੇ ਜਾਨੂੰ ਜਾਨੂੰ ਜੀ ਬਲਾਉਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
ਹੋ ਜਿੰਨਾ ਚੰਗਾ ਤੇਰੇ ਨਾਲ feel ਕਰਦੀ
ਓਹਨਾ ਚੰਗਾ ਕਿਸੇ ਨਾਲ ਨਾ feel ਕਰਾਂ ਮੈਂ
ਜਿੰਨਾ ਮਿੱਠਾ ਤੇਰੇ ਨਾਲ tɾeat ਕਰਦੀ
ਓਹਦਾ ਹੋਰ ਕਿਸੇ ਨਾਲ ਨਾ deal ਕਰਾਂ ਮੈਂ
ਮੇਰੇ ਨਂਬਰ ਤੇ Lifeline ਲਿਖ ਕੇ
ਥੋਡੇ ਫੋਨ ਵਿਚ save ਕਰਵਾਓਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
Status''ਆ ਚ ਰੋਜ਼ ਜਿਹਦੇ ਪੌਣੀ ਰਿਹਨੀ ਆਂ
ਥੋਨੂੰ ਹੀ ਤਾਂ ਗਾਨੇ dedicate ਕਰਦੀ
ਵੇ Mickey Mouse ਕਰੇ ਜਿੰਨਾ Minnie Mouse ਦਾ
ਸੁਪਨੇ ਚ ਥੋੜੇ ਨਾਲ date ਕਰਦੀ
ਹੈ 5 ਅਖਰਾਂ ਦਾ ਨਾਮ ਮੋਨੇ ਵਾਲਿਆਂ
ਦਿਲ ਕਰਦਾ ਆਏ ਚੂੜੇ ਤੇ ਲਿਖੌਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
ਹੋ ਐਤਕੀ December ਤੋਂ ਬਾਦ ਸੋਹਣਿਆਂ
ਮੈਂ ਕੱਪੜੇ ਸੁਖੌਨੇ ਥੋਡੀਆਂ ਹੀ ɾoof’'ਆ ਤੇ
ਹੋ ਇਕ ਰੀਝ ਦਿਲ ਦੀ ਪੁਗਾ ਦੇ ਸਿੰਗਯਾ
ਮਹਿਲਪੁਰ ਤੂੰ ਲਿਖਾ ਦੇ ਮੇਰੀਆਂ proof''ਆਂ ਤੇ
ਜੇ ਤੁੱਸੀ mind ਨਾ ਕਰੋ ਤਾਂ done ਕਰ ਦਾਂ
ਫੋਟੋ ਗਾਣੇ ਤੇ pre-wedding ਕਰੌਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਜੱਟਾ ਵੇ ਖੱਬੀ ਸੀਟ ਤੇ
ਹੱਕ ਦੇਹਿ ਦੇ ਮੈਨੂੰ ਤੇਰੇ ਨਾਲ ਬਹਿਣ ਦਾ
Young Army