Young Army!
ਓ bollywood ਤਕ ਹੱਥ ਪੈਂਦਾ ਛੋਟੇਯਾ
ਹਾਂ Sanjay Dutt ਨਾਲ ਗਲਬਾਤ ਹੁੰਦੀ ਆਏ
ਆਏ ਆੜੂਆਂ ਦੇ ਵਾਂਗੂ ਨਾ link ਟੁੱਟਦੇ
ਹੈ ਯਾਰਾਂ ਨਾਲ ਸ਼ਾਮੀ ਹੀ ਮੁਲਾਕਾਤ ਹੁੰਦੀ ਆਏ
ਹੋ ਸਾਨੂੰ ਥੱਲੇ ਲੌਂ ਨੂੰ ਤੂੰ ਫਿਰੇ ਸੋਚਦਾ
ਦੇਖ ਲੇ ਪਾਰੋਣਾ ਤੇਰਾ game ਪਾ ਗਿਆ
ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਆ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਹਾਂ ਬੱਚਿਆ ਨਾ ਵੈਰੀ ਕੋਈ gun shot ਤੋਂ
ਹੋ Anti ਸਾਡੇ ਸਾਰੇ ਹੁੰਨ ਟੱਲੇ ਹੋਏ ਨੇ
ਹੈ ਸ਼ਕਲ ਤੋਂ ਲੱਗਦਾ greedy dog ਤੂੰ
ਉਸਤਾਦ ਤੇਰੇ ਸਾਡੇ ਕੋਲੋ ਪਲੇ ਹੋਏ ਨੇ
ਸਾਨੂੰ ਫੁੱਕਣੇ ਦਾ ਵਿਚੇ ਤੇਰਾ ਰਹਿ ਗਿਆ ਖ੍ਵਾਬ
ਜ਼ਿੰਦਗੀ ਤੇਰੀ ਚ Singga ਅੱਗ ਲਾ ਗਿਆ
ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਟਾਇਮ ਚੱਕਣਾ ਔਕਾਤ ਕੋਲੋਂ ਪਰੇ
ਤਾਲੀਬਾਨ ਤਕ ਭਾਵੇ ਹੱਥ ਕਰਲਾ
ਆ 24 ਘੰਟੇ ਸਾਡੀਆਂ ਚਾਲਾਂ ਦੀਆਂ ਖਬਰਾਂ
Headline’ਆ ਜਾਕੇ ਦੇਖ ਪੜ੍ਹ ਲਾ
Laddi ਨਾਮ Headline’ਆ ਵਿਚ ਪੜ੍ਹ ਲਾ
ਓ ਬੰਦੇ ਵਿਚ ਪਾਕੇ approach ਕਰੇਂਗਾ
ਓ ਬੰਦੇ ਵਿਚ ਪਾਕੇ approach ਕਰੇਂਗਾ
ਜਦੋ ਘਰ ਬਾਹਰ ਬਣ ਦਾ level ਲਾ ਗਿਆ
ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਆ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਹੋ ਜਿਹਦੇ ਸ਼ਿਅਰ ਤੋਂ ਤੂੰ ਕਾਕਾ ਬਦਮਸ਼ੀ ਸਿੱਖ ਦਏ
ਵੈਲੀ ਓਥੋਂ ਦੇ ਓ ਭਾਈ ਭਾਈ ਕਹਿੰਦੇ ਨੇ
ਓ ਜਿੰਨਾ ਨੂੰ ਤੂੰ lord ਜੇ ਬਣਾਈ ਫਿਰਦਏ
ਹੈ ਮੱਥਾ ਟੇਕ ਦੇ ਨੇ ਨਾਲੇ ਪੈਰੀ ਪੈਂਦੇ ਨੇ
ਓ ਜਿੰਨੀ ਕਰਮਾ ਚ ਲਿਖੀ ਤੂੰ ਜ਼ਿੰਦਗੀ ਭੋਗ ਲਈ
ਓ ਤੈਨੂੰ ਲੈਣ ਲਈ ਆਏ ਖੁਦ ਯਮਰਾਜ ਆ ਗਿਆ
ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਅੱਖਾਂ ਖੋਲ ਵੇਖ ਲੇ Devil ਆ ਗਿਆ
ਓ ਸੁਪਨੇ ਚ ਤੈਨੂੰ ਮਿਲਦੀ ਆ ਪਰੀਆਂ
ਹਾਂ ਅੱਖਾਂ ਖੋਲ ਵੇਖ ਲੇ Devil ਆ ਗਿਆ