Wardaat

Desi Crew, Desi Crew !

ਹੋ ਜੈਲੇ ਦੇ ਵਿਆਹ ਦੇ ਉੱਤੇ ਕੱਠ ਹੋ ਗਿਆ
ਹਾ 10 ਮਿੰਟਾ ਚ ਬੰਦਾ ਕੱਠਾ ਸ਼ਠ ਹੋ ਗਿਆ
ਹੋ ਜੈਲੇ ਦੇ ਵਿਆਹ ਦੇ ਉੱਤੇ ਕੱਠ ਹੋ ਗਿਆ
10 ਮਿੰਟਾ ਚ ਬੰਦਾ ਕੱਠਾ ਸ਼ਠ ਹੋ ਗਿਆ
ਯਾਰ ਰੱਖੇ ਨੇ ਮਸ਼ੂਕਾਂ ਨਈਓਂ ਪਾਲੀਆਂ
ਯਾਰ ਰੱਖੇ ਨੇ ਮਸ਼ੂਕਾਂ ਨਈਓਂ ਪਾਲੀਆਂ
ਯਾਰਾਂ ਲਈ ਦਿਨ ਰਾਤ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਨੀ ਸਾਡੀ ਤਾ ਵਾਰਦਾਤ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਨੀ ਸਾਡੀ ਤਾ ਵਾਰਦਾਤ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਨੀ ਸਾਡੀ ਤਾ ਵਾਰਦਾਤ

ਸਿੰਗਗਾ ਬੋਲਦਾ ਪਤਂਦਰਾ

ਹੋ ਬੋਤਲੇ ਜੇ ਜੈਲ ਵਿਚ ਭਜਿਆ
3 ਬਾਰ ਹੋਇਆ ਆਂ ਫਰਾਰ ਮੈਂ
ਹੋ ਬੋਤਲੇ ਜੇ ਜੈਲ ਵਿਚ ਭਜਿਆ
3 ਬਾਰ ਹੋਇਆ ਆਂ ਫਰਾਰ ਮੈਂ

ਬੁਲੇਟ ਹਵੇਲੀ ਤੋ ਸੀ ਚਕਿਆ
ਤੋੜੀ ਵੈਰੀਆਂ ਦੀ ਜਾਕੇ ਕਾਲੀ ਕਾਰ ਮੈਂ
ਹੋ ਗੁੱਸੇ ਵਿਚ ਨੇ ਹਾਲਾਤ ਔਂਖੇ ਸਾਮਨੇ
ਗੁੱਸੇ ਵਿਚ ਨੇ ਹਾਲਾਤ ਔਂਖੇ ਸਾਮਨੇ
ਦੁਖੀ ਭੀ ਸਰਕਾਰ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਸਾਡੀ ਤਾ ਵਾਰਦਾਤ ਹੁੰਦੀ ਆਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਸਾਡੀ ਤਾ ਵਾਰਦਾਤ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਸਾਡੀ ਤਾ ਵਾਰ

ਹੋ ਜਿੱਡਾ ਮੰਨ ਦੀ ਲਦੇਨ ਵਾਂਗੂ ਦੁਨਿਯਾ
ਓਦਾਂ ਮਿਤ੍ਰਾ ਦੇ ਨਾਮ ਵਿਚ ਡਰ ਨੇ
ਹੋ ਜਿੱਡਾ ਮੰਨ ਦੀ ਲਾਦੇਨ ਵਾਂਗੂ ਦੁਨਿਯਾ
ਓਦਾਂ ਮਿਤ੍ਰਾ ਦੇ ਨਾਮ ਵਿਚ ਦਰ ਨੇ
Football [Em]ਵਿਚ ground ਵਿਚ hockey'ਆਂ
ਮਾਡੇ ਟਾਇਮ ਵਿਚ ਜਾਂ ਦਿਯਨ ਜੋ ਵਰਨੇ
ਓ ਸਿੰਗਗੇ ਖੂਨ ਆ ਕਮੀਜ ਉੱਤੇ ਡੁੱਲ ਦਾ
ਓ ਸਿੰਗਗੇ ਖੂਨ ਆ ਕਮੀਜ ਉੱਤੇ ਡੁੱਲ ਦਾ
ਜੋ ਡੁਲੀਯੋ ਜੇ ਬਾਤ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਨੀ ਸਾਡੀ ਤਾ ਵਾਰਦਾਤ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਸਾਡੀ ਤਾ ਵਾਰਦਾਤ ਹੁੰਦੀ ਏ
ਹੋ ਗੱਲ ਛੋਟੀ ਹੋ ਵੇ ਚਾਹੇ ਹੋਵੇ ਵੱਡੀ ਨੀ
ਸਾਡੀ ਤਾ ਵਾਰ
Log in or signup to leave a comment

NEXT ARTICLE