Gal Dil Di

ਹੋ ਇਹਨਾਂ ਅੱਖਾਂ ਵਲ ਵੇਖ ਜ਼ਲਮਾ
ਪੌਣ ਹੋਗੀ ਹੁਣ match ਜ਼ਲਮਾ
ਸਾਡੇ ਹਂਜੂਆ ਦੀ ਅੱਗ ਬਾਲਕੇ
ਨਾ ਤੂੰ ਪੀਠ ਪਿੱਛੇ ਸੇਕ ਜ਼ਲਮਾ
ਜਵਾਨ ਇਸ਼ਕ ਦੀ ਕੱਲੀ ਹੋਈ ਨੂੰ
ਹੱਥੀਂ ਨਾ ਓ ਵਡ ਪਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ
ਹੌਂਸਲਾ ਤੇ ਰੱਖ ਸੱਜਣਾ,ਹੌਂਸਲਾ ਤੇ ਰੱਖ ਸੱਜਣਾ
ਹੋ ਦਿਲੋ ਕਿਹੜਾ ਕੱਢ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ

ਹੋ ਇਕ ਕੱਠਿਆਂ ਦੇ ਫੋਟੋ ਚੰਨ ਵੇ
ਵੇ ਮੈ ਵੱਡੀ ਜਿਹੀ ਕਰਾ ਕੇ ਲਾਉਂਗੀ
ਜਦੋ ਯਾਦ ਤੇਰੀ ਤੰਗ ਕਰੂਗੀ
ਮੈਂ ਓਹਦੇ ਨਾਲ ਬਾਤਾ ਪਾਊਂਗੀ
ਰਿਹਨਾ ਦਿਲ ਵਿਚ ਤੂੰ ਸਿੰਗਯਾ
ਆ ਦੁਨਿਯਾ ਤੋ ਜਦ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ
ਹੌਂਸਲਾ ਤੇ ਰੱਖ ਸੱਜਣਾ,ਹੌਂਸਲਾ ਤੇ ਰੱਖ ਸੱਜਣਾ
ਹੋ ਦਿਲੋ ਕਿਹੜਾ ਕੱਢ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ

ਸਾਰੀ ਜਿੰਦ ਤੇਰੇ ਪਿਛੇ ਰੋਲਤੀ
ਕਿਹੰਦਾ ਕਰਨਾ ਪ੍ਯਾਰ ਔਂਦਾ ਨੀ
ਹਾ ਜਿੱਡਾ ਕਰਦਾ ਬਿਹਾਲੇ ਵਾਲੇ ਤੂੰ
ਸਾਨੂੰ ਕਰਨਾ ਵਪਾਰ ਔਂਦਾ ਨੀ
Saahi ਕਰਦਾ ਜੇ ਗੱਲ ਪਿਆਰ ਦੀ
ਤੇ ਟੱਪ ਅਸੀ ਹੱਦ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ
ਹੌਂਸਲਾ ਤੇ ਰੱਖ ਸੱਜਣਾ, ਹੌਂਸਲਾ ਤੇ ਰੱਖ ਸੱਜਣਾ
ਹੋ ਦਿਲੋ ਕਿਹੜਾ ਕੱਢ ਜਾਵਾਂਗੇ
ਗਲ ਦਿਲ ਦੀ ਦਸ ਸੱਜਣਾ ਅਸੀ ਕਿਹੜਾ ਛੱਡ ਜਾਵਾਂਗੇ
Log in or signup to leave a comment

NEXT ARTICLE