Cctv

MixSingh in the house

ਹੋ ਗਲ ਕਰਾ ਕੀ brief ਮੈ
ਬੜਾ ਹੁੰਦਾ ਸੀ ਸ਼ਰੀਫ ਮੈ
ਪੜ੍ਹਾ alpha ਤੇ theta gamma
ਕਦੇ ਗਿਆ ਨੀ ਸੀ reef ਮੈ
ਪਹਿਲੀ ਚ drawing ਜਿਹੜਾ ਕਰਦਾ ਹੁੰਦਾ ਸੀ
ਪਹਿਲੀ ਚ drawing ਜਿਹੜਾ ਕਰਦਾ ਹੁੰਦਾ ਸੀ
ਹੁਣ ਬਣ ਗਯਾ sketch ਤਾ ਗੁਰੂਰ ਹੋ ਗਿਆ
ਹੋ CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
ਹੋ ਨੀ ਤੂੰ Moon [C7]ਜਿਹਾ ਮੁੰਡਾ ਮੇਰੇ ਵਿਚੋ ਭਾਲਦੀ
ਯਾਰ ਤੇਰਾ ਵੈਰੀਆਂ ਚੋ ਖੂਨ ਭਾਲਦਾ
Moon [C7]ਜਿਹਾ ਮੁੰਡਾ ਮੇਰੇ ਵਿਚੋ ਭਾਲਦੀ
ਯਾਰ ਤੇਰਾ ਵੈਰੀਆਂ ਚੋ ਖੂਨ ਭਾਲਦਾ
ਹੋ ਸੁਣ ਛਡਤੀ ਪੜ੍ਹਾਈ ਮੈ
ਸ਼ੁਰੂ ਕਰ ਲੀ ਲੜਾਈ ਮੈ
ਉੱਤੋ cat walk ਵਾਲੀ ਨਾਲ ਪਿਆਰ ਕਰ ਗਿਆ
ਹੋ ਆਪਾ ਬੜੇ ਬੜੇ ਧਰੇ ਨੇ
ਹਾਏ ਕਾਂਡ ਐਸੇ ਕਰੇ ਨੇ
Court ਕਚੇਰੀ ਹਰ ਵਾਰ ਭਰ ਗਿਆ
ਹੋ ਜਿੱਡਾ ਦੇ ਲੰਗੋਟੀ ਓਹਦੇ ਯਾਰ ਬਣ ਗਏ
Teen age ਚ ਹੀ ਮੁੰਡਾ ਘੜੋ ਦੂਰ ਹੋ ਗਿਆ
ਹੋ CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ

ਹੋ ਜਿਵੇ life ਆ ਜੱਟ ਦੀ
ਨਿਗਾਹ ਲੋਕਾਂ ਦੀ ਨੀ ਹਟਦੀ
ਜੱਟ ਨੇ ਅਸੂਲ ਪੱਕੇ ਕਰੇ ਹੋਏ ਨੇ
ਹੋ ਕੁੜੀਆਂ ਲਯੀ hot ਏ
ਮੁੰਡਾ Leader'ਆ ਲਈ Vote ਏ
ਪਾਣੀ ਚ ਲਿਫਾਫੇ ਕਿਨੇ ਤਰੇ ਹੋਏ ਨੇ
ਹੋ ਸਿੰਗੇ ਦੇ sign'ਆ ਦੇ ਉੱਤੇ ਚੱਲੂ ਦੁਨੀਆ
ਸਿੰਗੇ ਦੇ sign'ਆ ਦੇ ਉੱਤੇ ਚੱਲੂ ਦੁਨੀਆ
ਚੜੀ ਓ ਜਵਾਨੀ ਦਾ ਫਿਤੂਰ ਹੋ ਗਿਆ
ਹੋ CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
CCTV ਚ ਬਾਰ ਬਾਰ ਔਂਦਾ ਸੀ
ਤਾ ਹੀ ਤੇਰਾ ਯਾਰ ਮਸ਼ਹੂਰ ਹੋ ਗਿਆ
ਹੋ ਨੀ ਤੂੰ Moon [C7]ਜਿਹਾ ਮੁੰਡਾ ਮੇਰੇ ਵਿਚੋ ਭਾਲਦੀ
ਯਾਰ ਤੇਰਾ ਵੈਰੀਆਂ ਚੋ ਖੂਨ ਭਾਲਦਾ
Moon [C7]ਜਿਹਾ ਮੁੰਡਾ ਮੇਰੇ ਵਿਚੋ ਭਾਲਦੀ
ਯਾਰ ਤੇਰਾ ਵੈਰੀਆਂ ਚੋ ਖੂਨ ਭਾਲਦਾ
Log in or signup to leave a comment

NEXT ARTICLE