ਸਿੰਗਗਾ ਤਾ ਪਰ ਸਿੰਗਾ ਈ ਆ
Ulluminati
ਹੋ ਝਡ਼ੀ ਬੇਤਾ ਜੱਟ ਟਿਕਾਣੇ ਗਿੱਲਾ
ਮਾਲਪੁਰੋ ਸੁਣੀ ਦਾ ਗਭਰੂ ਬਿੱਲਾ
ਓ ਝਡ਼ੀ ਬੇਤਾ ਜੱਟ ਟਿਕਾਣੇ ਗਿੱਲਾ
ਮਾਲਪੁਰੋ ਸੁਣੀ ਦਾ ਗਭਰੂ ਬਿੱਲਾ
ਪਵਲੋ ਦੇ ਜਿੰਨਾ ਚਾਕਦਾ ਆਏ ਨਾਮ ਨੀ
ਕੀਤੇ ਬੋਲੇ ਮਸ਼ੂਰ ਕੀਤੇ ਬਦਨਾਮ ਨੀ
ਓ ਜੱਟ ਔਂਦਾ ਨਾਯੋ ਹਥ ਫਿਰੇ ਜਗ ਟੋਲਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ ਨੀ ਤੇਰਾ ਸਿੰਗਾ ਬੋਲਦਾ
ਹੋ ਜੱਟ ਔਂਦਾ ਨਾਯੋ ਹਥ ਬਲੀਏ
ਜੱਟ ਔਂਦਾ ਨਾਯੋ ਹਥ ਬਲੀਏ
ਫਿਰੇ ਜਗ ਟੋਲਦਾ ਫਿਰੇ ਜਗ ਟੋਲਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ ਨੀ ਤੇਰਾ ਸਿੰਗਾ ਬੋਲਦਾ
ਸਿੰਗਗਾ ਬੋਲਦਾ ਵੀਰੇ
ਹੋ ਨਾ ਹੀ ਪਾਰਕਾ ਚ ਇਸ਼ਕ਼ਾ ਦੇ ਤਾਰ ਸ਼ੇਰਦਾ
ਜੱਟ ਫਿਰਦਾ ਆਏ ਵੈਰਿਯਾ ਦੇ ਚੱਮ ਡੇਰਦਾ
ਨਾ ਪਾਰਕਾ ਚ ਇਸ਼ਕ਼ਾ ਦੇ ਤਾਰ ਸ਼ੇਰਦਾ
ਜੱਟ ਫਿਰਦਾ ਆਏ ਵੈਰਿਯਾ ਦੇ ਛਾਂ ਡੇਰਦਾ
ਚਾਂਦੀ ਡੱਬੀ ਚ ਰਾਖੀ ਡੋਸ ਅਪਡੇਟ
ਖਬੇ ਦੱਬ ਨਾਲ ਲੱਗਾ ਅਸਲਾ ਆਏ ਡੇਡ ਦਾ
ਸਾਨੂ ਯਾਰੀ ਆ ਤੋਹ ਵਿਹੁਲ ਨਹੀ
ਨਾ ਟਾਇਮ ਚੋਲ ਮਾਲ ਦਾ
ਨਾ ਟਾਇਮ ਚੋਲ ਮਾਲ ਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ ਨੀ ਤੇਰਾ ਸਿੰਗਾ ਬੋਲਦਾ
ਆਨਲਾਇਨ ਬੀਫਾ ਨੂ ਨੀ ਜੱਟ ਗੋਲਡਾ
ਕਿਸੇ ਕਿਸੇ ਨਾਲ ਦਿਲ ਦਿਆ ਖੋਲਦਾ
ਸਾਡੇ ਹਾਤੋ ਖਾ ਕੇ ਕੋਹਇ ਗੁੱਟ ਫਡ ਜੇ
ਫਿਰ ਜੱਟ ਨਾਲੋ ਪਿਹਲਾ ਅਸਲਾ ਆਏ ਬੋਲਦਾ
ਆਨਲਾਇਨ ਬੀਫਾ ਨੂ ਨੀ ਜੱਟ ਗੋਲਡਾ
ਕਿਸੇ ਕਿਸੇ ਨਾਲ ਦਿਲ ਦਿਆ ਖੋਲਦਾ
ਸਾਡੇ ਹਾਤੋ ਖਾ ਕੇ ਕੋਹਇ ਗੁੱਟ ਫਡ ਜੇ
ਫਿਰ ਜੱਟ ਨਾਲੋ ਪਿਹਲਾ ਅਸਲਾ ਆਏ ਬੋਲਦਾ
ਵਿਹਿਲਪੁਨਾ ਕੋਹਇ ਕੇਹਲ ਨਹੀ
ਵੈਰੀ ਵੇਖ ਸਾਨੂ ਡੋਲਦਾ
ਨੀ ਵੈਰੀ ਵੇਖ ਸਾਨੂ ਡੋਲਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ
ਹੋ ਕੰਨ ਲਾ ਕੇ ਸੁਨ੍ਣ ਅੱਲੜੇ ਨੀ ਤੇਰਾ ਸਿੰਗਾ ਬੋਲਦਾ ਨੀ ਤੇਰਾ ਸਿੰਗਾ ਬੋਲਦਾ
ਸਿੰਗਗਾ ਬੋਲਦਾ ਵੀਰੇ
Ulluminati