Ae yo! The Kidd!
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ
ਹੋ ਜਿਹੜਾ ਮਾੜਾ ਸੋਚੇ ਮੇਰੇ ਬਾਰੇ
ਹੋ ਜਿਹੜਾ ਮਾੜਾ ਬੋਲੇ ਮੇਰੇ ਬਾਰੇ
ਹੋ ਜਿਹੜਾ ਮਾੜਾ ਸੋਚੇ ਮੇਰੇ ਬਾਰੇ ਓ ਓ
ਹੋ ਆਪਣੇ ਹੀ ਦਮ ਉੱਤੇ ਆਪ ਖੜੇ ਆਂ
ਲਿਆ ਨੀ ਸਹਾਰਾ ਕਦੇ ਖੂੰਡੀ ਸੋਟੀ ਦਾ
Noodle'ਆ ਨੂੰ ਹੱਥਾਂ ਨਾਲ ਖਾਣ ਵਾਲੇਓ
ਥੋਡਾ ਕੀ ਮੈਂ ਕਰਾਂ ਅੱਕਲ ਮੋਟੀ ਦਾ
ਹੋ ਜੰਮਣਾ ਨੀ ਦਹੀ ਸਿੱਦਾ ਦੁਧ ਫਟੁ ਗਾ
ਦੁਧ ਨੂੰ ਨੀਂਬੂ ਦਾ ਜਦੋਂ ਜਾਗ ਲੱਗਿਆ
ਓਵੀ ਅੱਜ ਸਿੰਗਗੇ ਨੂੰ ਆ ਮਾੜਾ ਬੋਲਦੇ
ਹੈ ਜਿਹਨਾ ਦੇ ਡੰਡਾ ਤੇ ਰਿਹੰਦਾ ਸਾਗ ਲੱਗਿਆ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨੀਆਂ ਦੇ ਮੂਹ ਬੰਦ ਕਰਨੇ ਆ ਯਾਰ ਨੇ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨੀਆਂ ਦੇ ਮੂਹ ਬੰਦ ਕਰਨੇ ਆ ਯਾਰ ਨੇ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨੀਆਂ ਦੇ ਮੂਹ ਬੰਦ ਕਰਨੇ ਆ ਯਾਰ ਨੇ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨੀਆਂ ਦੇ ਮੂਹ ਬੰਦ ਕਰਨੇ ਆ ਯਾਰ ਨੇ
ਹੋ ਜਿਹੜਾ ਮਾੜਾ ਬੋਲੇ ਮਰ ਬਾਰੇ, ਮਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
ਜਿਹੜਾ ਮਾੜਾ ਬੋਲੇ ਮੇਰੇ ਬਾਰੇ, ਮਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
ਥੋਡੇ ਨਾਲ ਦੇ ਬੰਦੇ ਆ ਮੈਨੂੰ ਸਭ ਦਸ ਦੇ
ਰੀਢ ਦੀ ਹੱਡੀ ਤੋਂ ਥੱਲੇ ਗੱਡੀ ਹੋਈ ਆਏ
ਦਿਨਾ ਚ ਚੜਾਈ ਕੀਤੀ ਸਾਲਾ ਵਰਗੀ
ਸਾਫ-ਸਾਫ ਦੱਸੋ ਥੋਡੀ***ਹੋਈ ਆਏ
ਬੜੇ ਠੰਡੇ ਤਤੇ ,ਉਚੇ ਨੀਵੇ ਦਿਨ ਦੇਖੇ ਨੇ
ਆਏ ਆਂ Dubai ਚੋਂ ਚਪੇੜਾਂ ਮਾਰ ਕੇ
ਏ ਤਾਂ ਆਪਣਾ ਇਲਾਕਾ ਨਾਲੇ ਫੌਜ ਦੁਗਣੀ
ਸਮਝੀ ਨਾ ਚਲੇ ਜਾਵਾਂਗੇ ਹਾਰ ਕੇ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨਿਯਾ ਦੇ ਮੂਹ ਬੰਧ ਕਰਨੇ ਆ ਯਾਰ ਨੇ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨਿਯਾ ਦੇ ਮੂਹ ਬੰਦ ਕਰਨੇ ਆ ਯਾਰ ਨੇ
ਹੋ ਜਿਹੜਾ ਮਾੜਾ ਬੋਲੇ ਮਰ ਬਾਰੇ, ਮਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
ਜਿਹੜਾ ਮਾੜਾ ਬੋਲੇ ਮੇਰੇ ਬਾਰੇ, ਮਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
And the gunshots glow
Somebody got [Fm7]the Glock
Respect ਕਰੀ ਦੀ, Respect ਕਰਾਇ ਦੀ
ਬਿਨਾ ਗੱਲੋਂ ਕਿੱਸੇ ਨੂੰ ਵੀ ਤੀਲੀ ਨਹੀਓ ਲਾਈ ਦੀ
ਹੋ ਸਾਡੀ ਕਾਮਯਾਬੀ ਤੋਂ ਸੜਣ ਵਾਲੇਓ
ਹੱਕ ਦੀ ਕਮਾਯੀ ਦੀ, ਹੋ ਥੋਡੇ ਪੇਓ ਦੀ ਨੀ ਖਾਈ ਦੀ
ਹੋ ਕਿੱਸੇ ਨੂ ਤਰਾਜੂ ਵਿਚ ਤੋਲਿ ਦਾ ਨੀ ਹੁੰਦਾ
ਪੇਓ ਹੋਵੇ ਚੁਪ ਕਾਕਾ ਬੋਲੀਦਾ ਨੀ ਹੁੰਦਾ
ਹੋ ਵੱਡੇ ਜੋ ਪਹਾੜ ਐਥੇ ਹੱਡ ਜਾਂਦੇ ਨੇ
ਹੋ ਇਥੇ ਸ਼ੇਰ ਵੀ ਸ਼ਿਕਾਰੀ ਹੱਥੋਂ ਮਰ ਜਾਂਦੇ ਨੇ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨਿਯਾ ਦੇ ਮੂਹ ਬੰਧ ਕਰਨੇ ਆ ਯਾਰ ਨੇ
ਹੋ ਖੜ ਥੋਡਾ ਟਾਇਮ, ਖੜ ਥੋਡਾ ਟਾਇਮ
ਦੁਨਿਯਾ ਦੇ ਮੂਹ ਬੰਦ ਕਰਨੇ ਆ ਯਾਰ ਨੇ
ਹੋ ਜਿਹੜਾ ਮਾੜਾ ਬੋਲੇ ਮਰ ਬਾਰੇ, ਮਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
ਜਿਹੜਾ ਮਾੜਾ ਬੋਲੇ ਮੇਰੇ ਬਾਰੇ, ਮਰ ਜੇ
ਜਿਹੜਾ ਮਾੜਾ ਸੋਚੇ ਮੇਰੇ ਬਾਰੇ, ਮਰ ਜੇ
ਹੋ ਏ ਤਾ ਮੇਰੀ ਆ ਸ਼ਰੀਫੀ ignore ਕਰਾਂ ਮੈ
ਤੇਰੇ ਬਾਪ ਤੋ ਨਾ ਡਰਾਂ , ਨਹੀ ਤੈਥੋਂ ਡਰਾਂ ਮੈ
ਓ ਮੁੱਛ ਖੜੀ ਹੋਣੀ ,ਗੁੱਡੀ ਚੜੀ ਹੋਣੀ ਪੂਰੀ
ਚਾਹੇ India ਚ ਮਰਾਂ ਚਾਹੇ ਬਾਹਰ ਮਰਾਂ ਮੈ
and [Bm]the gunshots glow
Somebody got [Fm7]the Glock