ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਫੋਟੋ ਸ਼ੀਸ਼ੇ ਨਾਲ ਲਾ ਤੇਰੀ ਫੋਟੋ ਦਸ਼ ਤੇ ਲਾ ਤੇਰੀ
ਗੱਲਾਂ ਕਰਦੇ ਆ ਸੁਣ ਨਾਰੇ
ਹੋ ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਹੋ ਇਕ ਲਾਕੇ ਗੇਦਾ ਉਸ ਦਾ ਤੇਰਾ ਲ ਲੇਯਾ ਗਿਫ੍ਟ ਕੁੜੇ
ਕਲ ਬੇਹਿਕੇ ਯਾਰਾ ਨਾਲ ਨੀ ਤੇਰੀ ਕਿੱਟੀ ਸਿਫਤ ਕੁੜੇ
ਬੇਹਿਕੇ ਟੀਮ ਹਾਰਟਨ ਤੇ ਨੀ ਤੇਰੀ ਕਿੱਟੀ ਸਿਫਤ ਕੁੜੇ
ਹੋ ਤੇਰਾ ਚੇਤਾ ਆ ਗਯਾ ਨੀ ਤੇਰਾ ਚੇਤਾ ਆ ਗਯਾ ਨੀ
ਜਦੋਂ ਵੇਖੇ ਚੰਨ ਨਾਲ ਤਾਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਓ ਪੁੱਤ ਜੱਟ ਦਾ ਕਰੇ ਦ੍ਰਿਵੇਰਯ ਨੀ ਤੇਰੇ ਸ਼ੌਂਕ ਪੂਗਾਇਨ ਲਯੀ
ਤੀਟ ਵਾਂਡ’ਦਾ ਜਾਵੇ ਵਾਤਾ ਨੀ ਤੈਨੂ ਸੀਨੇ ਲੌਣੇ ਲਯੀ
ਹੋ ਕਿੰਨ ਵਾਂਡ ਦਾ ਜਾਵੇ ਵਾਤਾ ਨੀ ਤੈਨੂ ਸੀਨੇ ਲੌਣੇ ਲਯੀ
ਓ ਜੱਸੀ ਲੋਹਕਾ ਹਨ ਦੀਏ ਜੱਸੀ ਲੋਹਕਾ ਹਨ ਦੀਏ
ਨੀ ਰਾਤਾਂ ਹਾਇਵੇ ਉੱਤੇ ਗੁਜ਼ਾਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਹੋ ਦਾਣਾ ਪਾਣੀ ਖਿੰਡੇਯਾ ਚੁਗਦੇ ਆ ਆਏ ਖੇਡ ਨੇ ਸਬ ਤਕ਼ਦੀਰਾ ਦੇ
Snow storm ਆਂ ਨਾਲ ਨੱਕ ਭੀਡ ਦੇ ਆ ਔਖੇ ਪੀਂਦੇ driver ਵੀਰਾਂ ਦੇ
ਓ ਹੇਲੋ ਭੈਈਜੀ ਰੋਜੇਰ ਕਿਵੇਂ ਛਡੇਯਾ ਏ ਓਏ ਆਜੋ ਆਜੋ ਪਾਣੀ ਮੂਡਤਾ
ਸੁਖੀ ਸਾਂਧੀ ਮੁੱਡ ਚਲੀਏ ਸੁਖੀ ਸਾਂਧੀ ਮੁੱਡ ਚਲੀਏ
ਚਲਦੇ ਓਹਦੀ ਓਟ ਸਹਾਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ
ਤੇਰੇ ਯਾਰ driver ਦਾ ਚਿੱਤ ਲਗਦਾ ਨੀ ਮੁਟਿਆਰੇ