Gabru

ਅਖਾਂ ਵਿਚ ਲੱਪ ਲੱਪ ਪਾਕੇ ਸੂਰਮਾ
ਪੜ੍ਹਨ ਚੱਲੀ ਏ ਜਾਂ ਪੜ੍ਹੋਂਨ ਚੱਲੀ ਏ
ਅਖਾਂ ਵਿਚ ਲੱਪ ਲੱਪ ਪਾਕੇ ਸੂਰਮਾ
ਪੜ੍ਹਨ ਚੱਲੀ ਏ ਜਾਂ ਪੜ੍ਹੋਂਨ ਚੱਲੀ ਏ
ਅਖਾਂ ਵਿਚ ਲੱਪ ਲੱਪ ਪਾਕੇ ਸੂਰਮਾ
ਪੜ੍ਹਨ ਚੱਲੀ ਏ ਜਾਂ ਪੜ੍ਹੋਂਨ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ

ਗੋਰਾ ਰੰਗ ਅਖਾਂ ਵਿਚ ਦੂਰੋਂ ਵੱਜਦਾ
ਕਿਹੜਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ
ਗੋਰਾ ਰੰਗ ਅਖਾਂ ਵਿਚ ਦੂਰੋਂ ਵੱਜਦਾ
ਕਿਹੜਾ ਤੇਰਾ ਨਵਾ ਆ ਸ਼ਿਕਾਰ ਅੱਜ ਦਾ
ਲਾਰਿਆਂ ਦੀ ਕਾਲੀ ਪੱਟੀ ਅਖਾਂ ਉੱਤੇ ਬੰਨ
ਲਾਰਿਆਂ ਦੀ ਕਾਲੀ ਪੱਟੀ ਅਖਾਂ ਉੱਤੇ ਬੰਨ
ਕਿਹਨੂੰ ਕਚਾ ਪੁਲ ਤੂੰ ਟਪੌਣ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ

ਨਵੇਆਂ ਦੇ ਨਾਲ ਤੇਰੀ ਨਵੀ ਗਲ ਨੀ
ਵਾਦਾ ਤੇਰਾ ਬਿੱਲੋ ਪਾਣੀ ਦੀ ਏ ਛਲ ਨੀ
ਨਵੇਆਂ ਦੇ ਨਾਲ ਤੇਰੀ ਨਵੀ ਗਲ ਨੀ
ਵਾਦਾ ਤੇਰਾ ਬਿੱਲੋ ਪਾਣੀ ਦੀ ਏ ਛਲ ਨੀ
ਕਿਹਦੀ ਸੋਨੇ ਵਰਗੀ ਜਵਾਨੀ ਲੁੱਟਣੀ
ਕਿਹਦੀ ਸੋਨੇ ਵਰਗੀ ਜਵਾਨੀ ਲੁੱਟਣੀ
ਕੋਰੇ ਕਾਗਜ਼ ਤੇ ਗੂਠਾ ਤੂੰ ਲਵੋਨ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ

ਜਾਣ ਦੀ ਏ ਲਾਡੀ ਦਾ ਤੂੰ ਪਿੰਡ ਬਰਮੀ
ਚੰਗੀ ਨਈਓਂ ਹੁੰਦੀ ਹਾਏ ਸੁਬਾਹ ਚ ਗਰਮੀ
ਜਾਣ ਦੀ ਏ ਲਾਡੀ ਦਾ ਤੂੰ ਪਿੰਡ ਬਰਮੀ
ਚੰਗੀ ਨਈਓਂ ਹੁੰਦੀ ਹਾਏ ਸੁਬਾਹ ਚ ਗਰਮੀ
ਸਿਰ ਉੱਤੇ ਲੇਕੇ ਚੁੰਨੀ ਸਤ ਰੰਗ ਦੀ
ਸਿਰ ਉੱਤੇ ਲੇਕੇ ਚੁੰਨੀ ਸਤ ਰੰਗ ਦੀ
ਕੀਹਦੇ ਸੁਤੇ ਭਾਗ ਤੂੰ ਜੱਗੋਂਣ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ
ਕਿਹੜੇ ਗਬਰੂ ਤੇ ਤੇਰਾ ਦਿਲ ਆ ਗਯਾ
ਕਿਹਨੂੰ ਫੁਲ ਬੂਟਿਆਂ ਵਿਖੌਣ ਚੱਲੀ ਏ
Log in or signup to leave a comment

NEXT ARTICLE