Deep Jandu!
Aarsh Benipal
We back at it again!
ਨੀ ਤੂੰ ਦਿਲ ਵਾਲੇ ਬੂਹੇ ਬੰਦ ਕਰਲੇ
ਮੈਂ ਹੋਰ ਕਿੱਤੇ ਕੁੰਡਾ ਖੜਕਾ ਲਿਆ
ਨੀ ਤੂੰ ਦਿਲ ਵਾਲੇ ਬੂਹੇ ਬੰਦ ਕਰਲੇ
ਮੈਂ ਹੋਰ ਕਿੱਤੇ ਕੁੰਡਾ ਖੜਕਾ ਲਿਆ
ਨੀ ਤੂੰ ਰੁੱਸਦੀ ਰੂਸੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਪਹਿਲਾਂ ਤੇਰੇ ਖਾਨੇ ਗੱਲ ਆਈ ਨਾ
ਨੀ ਤੂੰ ਤਰਲੇ ਗਿਰੌਨੇ ਰਹੀ ਭਾਲ ਦੀ
ਮਿੱਤਰਾਂ ਦਾ ਜਿਹਨੇ ਹੱਥ ਕੁਟਿਆ ਏ
ਤੇਰੀ ਪੱਕੀ ਆ ਸਹੇਲੀ ਤੇਰੇ ਨਾਲ ਦੀ
ਓਹਦੀ ਓਹਨੇ ਦਿਲ ਜਾਣੀ ਨਾਲ ਟੁੱਟ ਗਾਯੀ
ਮੇਰੇ ਮੋਢੇ ਉੱਤੇ ਸਿਰ ਨੂੰ ਟਿੱਕਾ ਲਿਆ
ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਨੀ ਤੂ ਰੁੱਸਕੇ ਦਿਖੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਨੀ ਤੂ ਦਿਲ ਵਾਲੇ ਮੈਂ ਹੋਰ ਕਿੱਤੇ
ਨੀ ਤੂ ਦਿਲ ਵਾਲੇ
Your friend look better than you
ਮੈਂ ਹੋਰ ਕਿੱਤੇ
ਗੇੜੀ ਵੱਜਦੀ ਆਂ ਨਿਤ ਗੇੜੀ ɾoute ਤੇ
ਬੈਠ ਦੀਆਂ ਜੱਟੀ ਨਾਲ ਹੁੰਮ ਕੇ
ਤੇਰੇ ਦਿੱਤੇ ਫੱਟ ਪਰ ਜਾਂ ਕੇ
ਮਾਰਦੀ ਆ ਫੁੱਕਾ ਚੁਮ ਚੁਮ ਕੇ
ਕੀਤੇ ਤੇਰਾ ਹਾਸਾ ਨੀ ਸੀ ਭੂਲਨਾ
ਆ ਚਕ ਤੈਨੂੰ ਵੀ ਬੁਲਾ ਲਿਆ
ਨੀ ਤੂੰ ਰੁੱਸਦੀ ਰੂਸੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਬਾਜ਼ੀ ਇਸ਼ਕੇ ਦੀ ਵਿਚੋਂ ਤੇਰੀ ਹਾਰ ਨੀ
ਸੀਟ ਤਰਦੀ ਆ ਜਾ ਤੈਨੂੰ ਸਾੜ ਦੀ
ਪੜ੍ਹੀ ਲਿਖੀ ਅੱਖ ਤੇਰੀ ਅੱਲੜੇ
ਰਾਂਝੇਯਾ ਨੂੰ ਬਕ ਵਾਂਗੂ ਚਾਰ ਦੀ
ਹੁਣ ਛੱਲਾਂ ਗਾਤ ਹੋਕੇ ਜਦ ਮਾਰਦੀ
ਪਹਿਲਾਂ ਉੱਤੇ Virk ਲੱਖਾ ਲਿਆ
ਨੀ ਤੂੰ ਨਖਰੇ ਵੇਖੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਨੀ ਤੂੰ ਰੁੱਸਕੇ ਦਿਖੌਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁਸੀ ਨੂੰ ਮਨਾ ਲਿਆ
ਹੋਰ ਕਿਸੇ ਨੂੰ
ਹੋਰ ਕਿਸੇ, ਹੋਰ ਕਿਸੇ
ਆ ਗਿਆ ਨੀ ਓਹੀ ਬਿੱਲੋ time
ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ
ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ
ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ
ਨੀ ਤੂੰ ਦਿਲ ਵਾਲੇ ਮੈਂ ਹੋਰ ਕਿੱਤੇ
ਨੀ ਤੂੰ