Rang Sanwla

ਹੋਰ ਵੀ ਕਿੱਦਾਂ
ਕਿਵੇਂ ਆ
ਅਜ ਤੁਹਾਡੇ ਵੀਰ ਨੇ ਤੁਹਾਡੀ ਭਰਜਾਈ ਨੂੰ marriage ਲਈ purpose ਕਰਨਾ
ਉਹ ਅੱਛਾ ring ਲੈ ਆਇਆ ਹੈ
ਬਿਲਕੁਲ
Can i see it (yeah )

ਹੋ ਹੋ ਓ ਓ ਹੂ

ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਕੁੜੀ ਲਭਣੀ ਆ ਸਾਂਵਲੇ ਜੇ ਰੰਗ ਦੀ
ਲਭਣੀ ਈ ਸਾਵਲੇ ਜੇ ਰੰਗ ਦੀ
ਖ਼ਯਾਲ ਰਖੂ ਥੋਡੇ ਯਾਰ ਜੋ ਮਲੰਗ ਦਾ
ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ

ਦਿਲ ਨੇ ਜੋ ਓਹਦੇ ਨਾਲ ਬੁੰਣੇ ਸੀ ਕਦੇ
ਛਡ ਚੰਦਰੀ ਨੇ ਸਪਨੇ ਉਧੇੜ ਕੇ
ਜਿਹੜੀ ਸ਼ਕ ਵਾਲੀ ਅੱਖ ਵੇਖ ਸੱਕੀ ਨਾ ਵਫਾ
ਓਹਦੇ ਲਈ ਮੈਂ ਜ਼ਿੰਦਗੀ ਦੇ ਬੂਹੇ ਭੇੜ ਤੇ
ਓਹਦੇ ਬਿਨਾ ਜਿੰਦ ਹੁਣ ਹੰਡ ਜਾਉ
ਦਿਲਾਂ ਓਹਦੇ ਬਿਨਾ ਜਿੰਦ ਹੁਣ ਹੰਡ ਜਾਉ
ਜਿਹਦੇ ਬਿਨਾ ਨੀ ਸੀ ਇਕ ਪਲ ਲੰਗਦਾ
ਕੁੜੀ ਲਭਣੀ ਆ ਸਾਂਵਲੇ ਜੇ ਰੰਗ ਦੀ
ਲਭਣੀ ਈ ਸਾਵਲੇ ਜੇ ਰੰਗ ਦੀ
ਖਯਾਲ ਰਖੂ ਥੋਡੇ ਯਾਰ ਜੋ ਮਲੰਗ ਦਾ
ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ

Hey listen that ɾing for [Dm7]you [A7not for [Dm7]me
You misunderstood everything

ਸੋਚਦੀ ਹੋਊਗੀ ਬਰਬਾਦ ਹੋ ਗਯਾ
ਉਹ ਕਿ ਜਾਣੇ ਪੰਛੀ ਆਜ਼ਾਦ ਹੋ ਗਯਾ
ਠੇਕੇ ਦੀਆ ਬੋਤਲਾਂ ਦਾ ਖੇੜਾ ਛੁਟੇਆ
ਜਦੋ ਸੋਹਣੀ ਜਿਹੀ ਕੁੜੀ ਨੇ ਮੇਰਾ ਹੱਥ ਘੁੱਟਿਆ
ਜੱਸੀ ਲੋਕਾ ਓਹਨੇ ਆਪਣਾ ਬਨਾਲਿਆਂ
ਜੱਸੀ ਲੋਕਾ ਓਹਨੇ ਆਪਣਾ ਬਨਾਲਿਆਂ
ਜਿਹੜਾ ਫਿਰਦਾ ਸੀ ਗਲੀਆਂ ਚ ਖੰਗਦਾ
ਕੁੜੀ ਲਭਣੀ ਆ ਸਾਂਵਲੇ ਜੇ ਰੰਗ ਦੀ
ਲਭਣੀ ਈ ਸਾਵਲੇ ਜੇ ਰੰਗ ਦੀ
ਖਯਾਲ ਰਖੂ ਥੋਡੇ ਯਾਰ ਜੋ ਮਲੰਗ ਦਾ
ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ
ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
Log in or signup to leave a comment

NEXT ARTICLE