ਸਹੇਲੀਆਂ ਚ ਟੌਰ ਜੀ ਬਣੌਣੀ ਜੱਟੀ ਨੇ
ਅੱਗ ਵੇ ਸ਼ਰੀਕਾ ਦੇ ਆ ਲੌਣੀ ਜੱਟੀ ਨੇ
ਸਹੇਲੀਆਂ ਚ ਟੌਰ ਜੀ ਬਣੌਣੀ ਜੱਟੀ ਨੇ
ਅੱਗ ਵੇ ਸ਼ਰੀਕਾ ਦੇ ਆ ਲੌਣੀ ਜੱਟੀ ਨੇ
ਵੇ ਤੂੰ ਸੋਹਣੇਯਾ grand [Bm]ਰੱਖ party
ਪਾ ਦੇ ਕਦਰ ਚੰਨਾ ਵੇ ਮੇਰੇ ਗੋਰੇ ਰੰਗ ਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਵੇ ਮੈ ਕੀ ਤੇਰੀ ਜਾਂ ਮੰਗਦੀ
ਪਹਿਲੀ ਵਾਰੀ ਚੀਜ਼ ਕੋਈ ਮੰਗੀ ਆ ਰਕਾਨ ਨੇ
ਮੱਥੇ ਤੇ ਤਿਉੜੀ ਕਾਹਤੋ ਪਾਈ ਮੇਰੀ ਜਾਂ ਨੇ
ਪਹਿਲੀ ਵਾਰੀ ਚੀਜ਼ ਕੋਈ ਮੰਗੀ ਆ ਰਕਾਨ ਨੇ
ਮੱਥੇ ਤੇ ਤਿਉੜੀ ਕਾਹਤੋ ਪਾਈ ਮੇਰੀ ਜਾਂ ਨੇ
ਕਾਹਤੋਂ ਸੋਹਣਿਆਂ ਵੇ ਕੌੜੇ ਬੋਲ ਬੋਲਦਾ
ਵੇ ਡੱਲੀ ਮੈ brown ਖੰਡ ਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਮੈ ਕੀ ਤੇਰੀ ਜਾਂ ਮੰਗਦੀ
ਜੱਟੀ ਦੀਆਂ feeling'ਆ ਤੂੰ ਕਰੇ ignore ਵੇ
ਦਸਦੇ ਜੇ ਰਿੰਗ ਲਈ ਕੋਈ ਲਭੀ ਫਿਰੇ ਹੋਰ ਵੇ
ਜੱਟੀ ਦੀਆਂ feeling'ਆ ਤੂੰ ਕਰੇ ignore ਵੇ
ਦਸਦੇ ਜੇ ਰਿੰਗ ਲਈ ਕੋਈ ਲਭੀ ਫਿਰੇ ਹੋਰ ਵੇ
ਬੰਦ ਨਬਜ਼ਾ ਮੈ ਕਰ ਡੂਂਗੀ ਓਹਦੀਆਂ
ਜੋ ਤੇਰਾ ਮੇਰਾ ਪਿਆਰ ਵੰਡਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਮੈ ਕੀ ਤੇਰੀ ਜਾਂ ਮੰਗਦੀ
ਸੋਹਣਿਆਂ ਵੇ Kim ਨਾਲੋ ਸੋਹਣੀ ਤੇਰੀ ਨਾਰ ਵੇ
ਚੋਰੀ ਚੋਰੀ Pirty ਤੂੰ ਕਰਲੇ ਤਿਆਰ ਵੇ
ਸੋਹਣਿਆਂ ਵੇ Kardashian ਨਾਲੋ ਸੋਹਣੀ ਤੇਰੀ ਨਾਰ ਵੇ
ਚੋਰੀ ਚੋਰੀ Pirty ਤੂੰ ਕਰਲੇ ਤਿਆਰ ਵੇ
Silon [C7]ਵਾਲਿਆਂ ਵੇ ਤੇਰੇ ਵਹਿੜੇ ਛੱਣਕੁ ਗੀ
Sound ਕਦੋ ਮੇਰੀ ਵੰਗ ਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਵੇ ɾing ਲੈਦੇ Diamond ਦੀ
ਮੈ ਕੀ ਤੇਰੀ ਜਾਂ ਮੰਗਦੀ
ਵੇ ਮੈ ਕੀ ਤੇਰੀ ਜਾਂ ਮੰਗਦੀ