Yo , its Gur Sidhu music
ਆਹ Aarsh Benipal
It's Kidding,Brown Town Music
ਹੋ ਪੱਕੇ ਆਂ ਅਸੂਲਾ ਦੇ ਜ਼ਮੀਰ ਨਹੀਓਂ ਮਾਰ ਦੇ
ਘੋੜੇ ਲਮੀ race ਦੇ ਨੀ ਹਾਏ ਛੇਤੀ ਨਹੀ ਓਂ ਹਾਰ ਦੇ
ਹੋ ਬਾਹਵਾਂ ਵਿਚ ਜਾਨ ਏ ਯਾਰਾ ਉੱਤੇ ਮਾਨ ਏ
ਪਾਣੀ ਵਿਚ ਕਾਗਜ਼ਾ ਦੇ ਜਹਾਜ਼ ਨਹੀਓਂ ਤਾਰ ਦੇ
Life ਪੂਰੀ chill ਆ ਪਹਾੜ ਜਿਡਾ ਦਿਲ ਆ
ਡੋਲ ਦੇ ਹੁੰਦੇ ਟਾਇਮ ਚੰਗਾ ਮਾੜਾ ਵੇਖ ਨੀ
ਹੋ ਦੇਸੀ touch ਖੂਨ ਵਿਚ ਕਮ ਕੋਈ fake ਨੀ
ਦਿਲ ਦੀ ਪੁਗਾਈਏ life ਦਿੰਦੀ ɾetake ਨਹੀ
ਹੋ ਦੇਸੀ touch ਖੂਨ ਵਿਚ ਕਮ ਕੋਈ fake ਨੀ
ਦਿਲ ਦੀ ਪੁਗਾਈਏ life ਦਿੰਦੀ ɾetake ਨਹੀ
ਜੱਟ ਦਿਲ ਦੀ ਪਗੋਂਦੇ life ਦਿੰਦੀ ɾetake ਨਹੀ
ਹੋ ਸਿਰੇ ਚਾੜ ਛੱਡੀਆ ਨੀ ਕਮ ਜਿਹਦਾ ਮਿੱਠਿਆਂ
ਔਕਾਤ ਵਿਚੋ ਬਾਹਰ ਹੋਣਾ ਨਾਹੀਓਂ ਸਿੱਖਿਆ
ਹੋ ਸਿਰੇ ਚਾੜ ਛੱਡੀਆ ਨੀ ਕਮ ਜਿਹਦਾ ਮਿੱਠਿਆਂ
ਔਕਾਤ ਵਿਚੋ ਬਾਹਰ ਹੋਣਾ ਨਾਹੀਓਂ ਸਿੱਖਿਆ
ਸੋਹਰਤਾਂ ਤੋਂ ਦੂਰ ਨੀ ਤੇ ਦਿਲ ਦੇ ਅਮੀਰ ਆਹ
ਗਲ ਸ਼ੌਂਕ ਤੱਕ ਰੱਖੀ ਕਦੀ ਪੈਸੇ ਲਯੀ ਨੀ ਵਿੱਕੇ ਆ
ਮੁਰਗਾ ਆਏ ਚੁੱਲ੍ਹੇ ਨੀ ਡੱਟ ਬੋਤਲਾਂ ਦੇ ਖੁੱਲੇ ਨੀ
ਮੁਰਗਾ ਆ ਚੁੱਲ੍ਹੇ ਨੀ ਡੱਟ ਬੋਤਲਾਂ ਦੇ ਖੁੱਲੇ ਨੀ
ਆਦਤਾ ਨੇ ਮਾੜੀਆਂ ਇਰਾਦੇ ਪਰ ਨੇਕ ਨੀ
ਹੋ ਦੇਸੀ touch ਖੂਨ ਵਿਚ ਕਮ ਕੋਈ fake ਨੀ
ਦਿਲ ਦੀ ਪੁਗਾਈਏ life ਦਿੰਦੀ ɾetake ਨਹੀ
ਹੋ ਦੇਸੀ touch ਖੂਨ ਵਿਚ ਕਮ ਕੋਈ fake ਨੀ
ਦਿਲ ਦੀ ਪੁਗਾਈਏ life ਦਿੰਦੀ ɾetake ਨਹੀ
ਜੱਟ ਦਿਲ ਦੀ ਪਗੋਂਦੇ
Life ਦਿੰਦੀ ɾetake ਨਹੀ
ਇਰਾਦਿਆਂ ਦੇ ਪੱਕੇ ਜੱਟ ਛੱਡ ਜੀ ਨਾ ਧੱਕੇ
ਮਾਰਦੇ ਨੀ ਗੱਲਾਂ ਕੋਕੇ ਜੱੜ ਦੇ ਆਹ ਪੱਕੇ
ਮੁੱਡ ਕੇ ਤਾ ਫੋਟੋ ਓਹਦੀ ਰਿਹ ਜੇ ਫੋਨ ਚ
ਬੋਲਦਾ ਆ ਜਿਹਦਾ ਜਿਹਦਾ ਉਚੀ tone ਚ
Life ਚ loss ਤੇ ਨਾ benefit ਦੇਖਦੇ
ਫਰਕ ਬੜਾ ਆ ਸੋਚਣੇ ਤੇ ਹੋਣ ਚ
ਲੋਕਾ ਵਾਂਗੂ ਐਵੇ ਨਾਹੀਓਂ ਖਾਕ ਛਾਣ ਦੇ
ਅੱਡ ਦੀ ਆ ਗਲ ਜਿਥੇ ਹਿੱਕ ਤਾਣ ਦੇ
ਕਿੰਨੂ ਰਖਣਾ ਆ ਕੀਤੇ ਕਿੰਨੂ ਮੋਢਿਆਂ ਤੇ ਚੱਕਣਾ
ਸਾਨੂੰ ਰੱਬ ਦਸ ਅਸੀ ਸਭ ਜਾਣਦੇ
ਹੋ ਟਾਵੇ ਟਾਵੇ ਬੰਦੇ ਸਾਡੀ ਮਹਿਫ਼ਿਲ ਚ ਬਹਿੰਦੇ ਨੇ
ਦੇਖ ਦੇਖ ਵੈਰੀਆਂ ਨੂੰ ਗ਼ਸ਼ ਜਹੇ ਪੈਂਦੇ ਨੇ
ਮੂਹੋ ਘੱਟ ਬੋਲਦਾ ਏ ਇਰਾਦਾ ਨਹੀਓਂ ਡੋਲਦਾ
ਸ਼ਹਿਰ ਆਹ ਕਪੂਰਥਲਾ Jagga Jagga ਕਿਹੰਦੇ ਨੇ
ਹੋ ਮੂਹੋ ਘੱਟ ਬੋਲਦਾ ਏ ਇਰਾਦਾ ਨਹੀਓਂ ਡੋਲਦਾ
ਸ਼ਹਿਰ ਆਹ ਕਪੂਰਥਲਾ Jagga Jagga ਕਿਹੰਦੇ ਨੇ
ਹੋ ਸਿਰ ਨਹੀ ਓ ਝੂਕਦੇ ਬੋਲਦੇ ਆਹ ਰੁਤਬੇ
ਹੋ ਸਿਰ ਨਹੀ ਓ ਝੂਕਦੇ ਬੋਲਦੇ ਆਹ ਰੁਤਬੇ
ਹਿੱਕ ਵੇਲ ਜ਼ੋਰ ਨਾਲ ਲੌਂਦੇ ਜਦੋ ਹੇਕ ਨੀ
ਹੋ ਦੇਸੀ touch ਖੂਨ ਵਿਚ ਕਮ ਕੋਈ fake ਨੀ
ਦਿਲ ਦੀ ਪੁਗਾਈਏ life ਦਿੰਦੀ ɾetake ਨਹੀ
ਹੋ ਦੇਸੀ touch ਖੂਨ ਵਿਚ ਕਮ ਕੋਈ fake ਨੀ
ਦਿਲ ਦੀ ਪੁਗਾਈਏ life ਦਿੰਦੀ ɾetake ਨਹੀ
ਜੱਟ ਦਿਲ ਦੀ ਪਗੋਂਦੇ
Life ਦਿੰਦੀ ɾetake ਨੀ