Guccci

Deep Jandu, Aarsh Benipal
ਆ ਗਿਆ ਨੀ ਓਹੀ ਬਿੱਲੋ ਟਾਇਮ

ਪਿਹਲਾਂ serious ਲਿਆ ਨਾ ਤੂੰ ਯਾਰ ਨੀ
ਯਾਰੀ ਤੋੜ ਗਈ ਸੀ ਅਦ ਵਿੱਚਕਾਰ ਨੀ
ਪਿਹਲਾਂ serious ਲਿਆ ਨਾ ਤੂੰ ਯਾਰ ਨੀ
ਯਾਰੀ ਤੋੜ ਗਈ ਸੀ ਅਦ ਵਿੱਚਕਾਰ ਨੀ
ਇਕ ਇਕ ਇਕ ਟਾਇਮ ਸੀ ਤੇਰੇ ਤੋ ਜੱਟ ਜਾਂ ਵਾਰਦਾ
ਟਾਇਮ ਸੀ ਤੇਰੇ ਤੋ ਜੱਟ ਜਾਂ ਵਾਰਦਾ
ਹੁਣ ਸੱਚ ਜਾਣੀ ਪਹਿਲਾਂ ਜਿਹਾ ਮੋਹ ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ

Range ਵਾਲਾ ਜਿਹੜਾ ਤੂੰ ਬਣਾਇਆ ਨਵਾਂ ਯਾਰ
ਤੇਰੀ ਸੋਹਣੀਏ Snapchat ਦੱਸਦੀ
ਸਾਡੀ ਗਲ ਹੋਰ ਨਵਾਂ ਚੱਲ ਗਿਆ ਦੌਰ
ਹੁਣ ਰਹਿ ਗਈ ਨਾ ਨੀ ਗੱਲ ਤੇਰੇ ਵੱਸ ਦੀ
ਹੁਣ ਦੇਖ ਕੇ ਚੜਾਈਆਂ ਪਛਤਾਵੇਂ ਗੋਰੀਏ
ਦੇਖ ਕੇ ਚੜਾਈਆਂ ਪਛਤਾਵੇਂ ਗੋਰੀਏ
ਗੱਲਾਂ ਗੋਰਿਯਾਨ ਤੇ ਪਿਹਲਾਂ ਜਾ glow ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ

I got [Fm7]so much money on [C7]my [A]mind
And I am always on [C7]the crime
Baby I don’t ɾeally ɾhyme
But I had to
I say Gucci or Prada
Lahore to [C7]Nevada
My crew stay stɾapped
Cause we had to

ਵੇਲਿਆਂ ਦੇ ਵਿਚ ਕਦੇ ਪੱਟਿਆਂ ਸੀ ਤੂੰ
ਹੁਣ ਅਣਖੀ ਸੁਬਾਹ ਦੇ ਅੱਸੀ ਪੱਟੇ ਆਂ
ਛੱਡ ਜਾਵੇ ਜਿਹੜਾ ਕਦੇ ਲਾਇਦਾ ਨੀ ਮੂੰਹ
ਰਖੇ ɾule ਜ਼ਿੰਦਗੀ ਦੇ ਅੱਸੀ ਪੱਕੇ ਆ
ਰੰਗ ਰੱਬ ਵੇ ਤੂੰ ਵੇਖ ਪਿੱਛੇ ਲਗੀ ਦੁਨੀਆਂ
ਰੱਬ ਵੇ ਤੂੰ ਵੇਖ ਪਿੱਛੇ ਲਗੀ ਦੁਨੀਆਂ
ਜਿਹੜਾ ਘੁਮਦਾ ਸੀ ਤੇਰੇ ਪਿੱਛੇ ਓ ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ

ਸੀਗਾ ਗੁਮਨਾਮ ਫੜੀ ਬਾਬੇ ਨੇ ਆਏ ਬਾਂਹ
ਹੁਣ area ਚ ਚੱਲਦਾ ਆਏ ਨਾਮ ਨੀ
ਦੇਖ ਦੇਖ ਜਿਹਨੂੰ ignore ਸੀਗੀ ਕਰਦੀ
ਓ ਅੱਜ ਕੱਲ Jassi Lokha ਆਮ ਨੀ
ਪਹਿਲਾਂ ਤੂੰ ਹਵਾ ਵਿੱਚ ਉੱਡੀ ਫਿਰਦੀ ਸੀ
ਪਹਿਲਾਂ ਤੂੰ ਹਵਾ ਵਿੱਚ ਉੱਡੀ ਫਿਰਦੀ ਸੀ
ਹੁਣ ਤੇਰੇ ਚ ਵੀ ਪਹਿਲਾਂ ਜਿਹਾ flow ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ
ਛੱਡ ਦੇ ਮਿਲੋਨੀ ਅੱਖ Gucci ਵਾਲ਼ੀਏ
ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ

Aarsh Benipal, Deep Jandu
Time never stay the same
One day you’re something
One day you’re not
So keep your close ones close
Đăng nhập hoặc đăng ký để bình luận

ĐỌC TIẾP