Hello hello ਕਿ ਹਾਲ ਹੈ ਸਿਮਰਨ
ਹਾਂਜੀ ਕੌਣ
ਸਿਮੂ ਮੈ ਬੋਲਦਾ ਹਾਂ ਯਾਰ
Sorry ਜੀ wrong number
ਅੱਛਾ ਜੀ
ਕਟ ਦਿੱਤਾ phone ਤੁਹਾਡਾ ਗੁੱਸਾ ਤਾਂ ਨੀ ਕਰਿਆ
ਧੱਕ ਧੱਕ ਕਰਦਾ ਸੀ ਦਿਲ ਮੇਰਾ ਅੜਿਆ
ਕਟ ਦਿੱਤਾ ρhone ਤੁਹਾਡਾ ਗੁੱਸਾ ਤਾਂ ਨੀ ਕਰਿਆ
ਧੱਕ ਧੱਕ ਕਰਦਾ ਸੀ ਦਿਲ ਮੇਰਾ ਅੜਿਆ
ਬੈਠੇ ਸੀ ਸਾਰੇ ਚੁੱਪ ਰਹਿਣਾ ਪਿਆ
Sorry ਜੀ wrong [Am]number ਕਹਿਣਾ ਪਿਆ
Sorry ਜੀ wrong [Am]number ਕਹਿਣਾ ਪਿਆ
Romantic ਸੀ ਮੌਸਮ ਤੇ ਬਾਰਿਸ਼ ਸੀ ਪੈਂਦੀ
ਠੰਡੀ ਹਵਾ ਮੈਨੂੰ ਕੁਝ ਕੁਝ ਸੀ ਕਹਿੰਦੀ
Romantic ਸੀ ਮੌਸਮ ਤੇ ਬਾਰਿਸ਼ ਸੀ ਪੈਂਦੀ
ਠੰਡੀ ਹਵਾ ਮੈਨੂੰ ਕੁਝ ਕੁਝ ਸੀ ਕਹਿੰਦੀ
ਮਨਣੀ ਪਈ ਮੈਨੂੰ ਦਿਲ ਬੇਈਮਾਨ ਦੀ
ਸੁਨਣੀ ਸੀ ਮੈ ਤਾਂ ਆਵਾਜ਼ ਮੇਰੀ ਜਾਨ ਦੀ
ਸੁਨਣੀ ਸੀ ਮੈ ਤਾਂ ਆਵਾਜ਼ ਮੇਰੀ ਜਾਨ ਦੀ
ਕਰਾਂ ਜਦੋ miss call [Em]ਓਦੋ ਹੀ ρhone ਕਰਨਾ
ਫੱਸ ਜਾਵਾਂਗੇ ਨਹੀਂ ਤਾਂ ਮੇਰੀ ਜਾਨ ਵਰਨਾ
ਕਰਾਂ ਜਦੋ miss call [Em]ਓਦੋ ਹੀ ρhone ਕਰਨਾ
ਫੱਸ ਜਾਵਾਂਗੇ ਨਹੀਂ ਤਾਂ ਮੇਰੀ ਜਾਨ ਵਰਨਾ
ਲਾਵਾਂਗੇ ɾisk ਜਦੋ ਲੈਣਾ ਪਿਆ
Sorry ਜੀ wrong [Am]number ਕਹਿਣਾ ਪਿਆ
ਮਾਫ ਕਰੋ wrong [Am]number ਕਹਿਣਾ ਪਿਆ
Sorry sorry ਕਹਿ ਕੇ ਜਾਨ ਮੇਰੀ ਨਾ ਕੱਢ ਨੀ
ਕਿ ਕਿ ਮਜਬੂਰੀਆਂ ਨੇ ਜਾਣਦਾ ਮੈ ਸਬ ਨੀ
Sorry sorry ਕਹਿ ਕੇ ਜਾਨ ਮੇਰੀ ਨਾ ਕੱਢ ਨੀ
ਕਿ ਕਿ ਮਜਬੂਰੀਆਂ ਨੇ ਜਾਣਦਾ ਮੈ ਸਬ ਨੀ
ਹਾਂ ਜਾਣਦਾ ਮੈ ਸਬ ਨੀ
ਮਿੱਤਰਾਂ ਨੂੰ ਲੌੜ ਬਸ ਤੇਰੀ ਮੁਸਕਾਨ ਦੀ
ਸੁਨਣੀ ਸੀ ਮੈ ਤਾਂ ਆਵਾਜ਼ ਮੇਰੀ ਜਾਨ ਦੀ
ਸੁਨਣੀ ਸੀ ਮੈ ਤਾਂ ਆਵਾਜ਼ ਮੇਰੀ ਜਾਨ ਦੀ
ਜਾਣਦੀ ਹੈ ਭੋਰਾ ਮੇਰੀ ਗੱਲ ਨੀ ਮੋੜਦਾ
ਮੇਰਾ ਮੀਠਾ ਕਦੇ ਮੇਰਾ ਦਿਲ ਨਹੀਓ ਤੋੜਦਾ
ਜਾਣਦੀ ਹੈ ਭੋਰਾ ਮੇਰੀ ਗੱਲ ਨੀ ਮੋੜਦਾ
ਮੇਰਾ ਮੀਠਾ ਕਦੇ ਮੇਰਾ ਦਿਲ ਨਹੀਓ ਤੋੜਦਾ
ਆਇ ਸੀ guest ਕੋਲੇ ਬਹਿਣਾ ਪਿਆ
Sorry ਜੀ wrong [Am]number ਕਹਿਣਾ ਪਿਆ
Sorry ਜੀ wrong [Am]number ਕਹਿਣਾ ਪਿਆ
ਨਜ਼ਰ ਨਾ ਲਗ ਜਾਵੇ ਤੇਰੇ ਮੇਰੇ ਪਿਆਰ ਨੂੰ
ਇਕੋ ਬਸ ਡਰ ਗੁਰਵਿੰਦਰ ਬਰਾੜ ਨੂੰ
ਨਜ਼ਰ ਨਾ ਲਗ ਜਾਵੇ ਤੇਰੇ ਮੇਰੇ ਪਿਆਰ ਨੂੰ
ਇਕੋ ਬਸ ਡਰ ਗੁਰਵਿੰਦਰ ਬਰਾੜ ਨੂੰ
ਨੀ ਝੱਲੇ ਦਿਲਦਾਰ ਨੂੰ
ਡੋਲੀ ਮਹਾ ਬਦਲ ਚ ਆਵੇ ਰਕਾਨ ਦੀ
ਸੁਨਣੀ ਸੀ ਮੈ ਤਾਂ ਆਵਾਜ਼ ਮੇਰੀ ਜਾਨ ਦੀ
Sorry ਜੀ wrong [Am]number ਕਹਿਣਾ ਪਿਆ
ਸੁਨਣੀ ਸੀ ਮੈ ਤਾਂ ਆਵਾਜ਼ ਮੇਰੀ ਜਾਨ ਦੀ
Sorry ਜੀ wrong [Am]number ਕਹਿਣਾ ਪਿਆ