Baba Nanak Bhali Kru

ਐਵੇ ਮਨਆ ਤੂੰ ਡੋਲਿਆ ਨਾ ਕਰ
ਜਿੰਦ ਆਪਣੀ ਨੂੰ ਰੋਲਿਆ ਨਾ ਕਰ
ਐਵੇ ਮਨਆ ਤੂੰ ਡੋਲਿਆ ਨਾ ਕਰ
ਜਿੰਦ ਆਪਣੀ ਨੂੰ ਰੋਲਿਆ ਨਾ ਕਰ
ਮੰਨ ਮਾਰ ਕੇ ਮੇਹਨਤ ਕਰ ਬਸ
ਮੰਨ ਮਾਰ ਕੇ ਮੇਹਨਤ ਕਰ ਬਸ
ਖਾਲੀ ਝੋਲੀ ਯਾਂ ਆਪ ਭਰੇ
ਬਾਬਾ ਨਾਨਕ ਭਲੀ ਕਰੁ
ਬਾਬਾ ਨਾਨਕ ਭਲੀ ਕਰੁ
ਭਲੀ ਕਰੁ ਭਲੀ ਕਰੁ
ਬਾਬਾ ਨਾਨਕ ਭਲੀ ਕਰੁ
ਸਤਿਗੁਰ ਮੇਰਾ ਭਲੀ ਕਰੁ

ਬੇ ਸ਼ੱਕ ਮੰਨ ਦਾ ਟਿਕਣਾ ਮੁਸ਼ਕਿਲ
ਮਨ ਦਾ ਟਿਕਿਆ ਈ ਗੱਲ ਬਾਣੀ ਆ
ਤੂੰ ਬੰਦਗੀ ਵਿਚ ਕਮੀ ਨਾ ਰੱਖੀ
ਅੱਜ ਨਹੀਂ ਤੇ ਕਲ ਬਣਨੀ ਏ
ਬੰਦਿਆਂ ਦੀ ਬੰਦਯਾਈ ਦੇ ਬਿਨ
ਬੰਦਿਆਂ ਦੀ ਬੰਦਯਾਈ ਦੇ ਬਿਨ
ਉਸਦਾ ਵੀ ਫਿਰ ਕਿੰਜ ਸਰੁ
ਬਾਬਾ ਨਾਨਕ ਭਲੀ ਕਰੁ
ਬਾਬਾ ਨਾਨਕ ਭਲੀ ਕਰੁ
ਭਲੀ ਕਰੂ ਭਲੀ ਕਰੁ ਭਲੀ ਕਰੁ ਭਲੀ ਕਰੁ
ਬਾਬਾ ਨਾਨਕ ਭਲੀ ਕਰੁ
ਸਤਿਗੁਰ ਮੇਰਾ ਭਲੀ ਕਰੁ

ਲੰਬੀਆਂ ਭਾਵੇਂ ਗੁਮ ਦੀਆਂ ਰਾਤਾਂ
ਕਦੇ ਨਾ ਕਦੇ ਸਵੇਰ ਹੋਵੇਗੀ
ਹਨੇਰ ਨਹੀਂ ਹੈ ਉਸਦੇ ਘਰ ਵਿਚ
ਬੇਸ਼ੱਕ ਕੁਜ ਚਿਰ ਦੇਰ ਹੋਵੇਗੀ
ਰੱਖ ਭਰੋਸਾ ਤੁਰਦਾ ਜਾ ਬਸ
ਰੱਖ ਭਰੋਸਾ ਤੁਰਦਾ ਜਾ ਬਸ
ਆਪੇ ਬਾਂਹ ਤੋਂ ਆਂ ਫੜੁ
ਬਾਬਾ ਨਾਨਕ ਭਲੀ ਕਰੁ
ਬਾਬਾ ਨਾਨਕ ਭਲੀ ਕਰੁ
ਭਲੀ ਕਰੂ ਭਲੀ ਕਰੁ ਭਲੀ ਕਰੁ ਭਲੀ ਕਰੁ
ਬਾਬਾ ਨਾਨਕ ਭਲੀ ਕਰੁ
ਸਤਿਗੁਰ ਮੇਰਾ ਭਲੀ ਕਰੁ

ਚੜ੍ਹਦੀ ਕੱਲਾ ਵਿਚ ਰਹੋ ਹਮੇਸ਼ਾ
ਸਤਿਗੁਰ ਦਾ ਉਪਦੇਸ਼ ਹੈ ਏਹੇ
ਕਿਰਤ ਕਰੋ ਤੇ ਵੰਡ ਚਕੋ ਜੀ
ਬਾਬੇ ਦਾ ਸੰਦੇਸ਼ ਹੈ ਏਹੇ
ਇਸ ਦੀ ਪਾਲਣਾ ਕਰ ਗੁਰਵਿੰਦਰਾ
ਇਸ ਦੀ ਪਾਲਣਾ ਕਰ ਗੁਰਵਿੰਦਰਾ
ਟੱਪਦਾ ਹਿਰਦਾ ਫੇਰ ਥਾਰੁ
ਬਾਬਾ ਨਾਨਕ ਭਲੀ ਕਰੁ
ਬਾਬਾ ਨਾਨਕ ਭਲੀ ਕਰੁ

ਭਲੀ ਕਰੂ ਭਲੀ ਕਰੁ ਭਲੀ ਕਰੁ ਭਲੀ ਕਰੁ
ਬਾਬਾ ਨਾਨਕ ਭਲੀ ਕਰੁ
ਸਤਿਗੁਰ ਮੇਰਾ ਭਲੀ ਕਰੁ
Đăng nhập hoặc đăng ký để bình luận

ĐỌC TIẾP