Shiv Di Kitaab

ਉਹ ਸ਼ਿਵ ਦੀ ਕਿਤਾਬ ਵਰਗੀ
ਉਹ ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ
ਉਹ ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ
ਉਹ ਲਾਲ ਦੇ ਗੁਲਾਬ ਵਰਗੀ
ਉਹ ਲਾਲ ਦੇ ਗੁਲਾਬ ਵਰਗੀ
ਤੇ ਮੈਂ ਗੀਰੀਆਂ ਚ ਉਗਰੀ ਚੜ੍ਹਾਈ
ਉਹ ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ
ਉਹ ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ

ਸਾਡੇ ਛੇਤੀਆਂ ਚ ਕਈ ਅੱਤ ਦਾਤਿਆਂ ਦੇ ਗੀਤ
ਥੋਈ ਖੁਸੀਆ ਦੇ ਬਹੁਤੀ ਉੱਡਸੀਆਂ ਦੇ ਗੀਤ ਆ
ਸਾਡੇ ਛੇਤੀਆਂ ਚ ਕਈ ਅੱਤ ਦਾਤਿਆ ਦੇ ਗੀਤ
ਥੋੜੀ ਖੁਸ਼ੀ ਅਤੇ ਬਹੁਤੀ ਉੱਦਾਸੀਆ ਦੇ ਗੀਤ
ਓ bollywood ਦੇ ਸ਼ਾਬਾਬ ਵਰਗੀ
Bollywood ਦੇ ਸ਼ਾਬਾਬ ਵਰਗੀ
ਤੇ ਮੈਂ ਔਲਖ ਦੇ ਨਾਟਕ ਦਾ ਭਾਈ
ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ
ਉਹ ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ

ਓਹਨੂੰ ਜਾਪਦਾ ਹੈ ਕਵਿਤਾ ਨੂੰ ਆਸ ਹੀ ਆ ਹੁੰਦੀ
ਮੈਨੂੰ ਪਤਾ ਹੈ ਕੇ ਕਵਿਤਾ ਦੁਖਾਤ ਵੀ ਹੈ ਹੁੰਦੀ
ਓਹਨੂੰ ਜਾਪਦਾ ਹੈ ਕਵਿਤਾ ਨੂੰ ਆਸ ਹੀ ਹੈ ਹੁੰਦੀ
ਮੈਨੂੰ ਪਤਾ ਹੈ ਕੇ ਕਵਿਤਾ ਦੁਖਾਤ ਵੀ ਹੈ ਹੁੰਦੀ
ਉਹ ਵੱਡੇ ਵਿਆਜ ਵਰਗੀ
ਉਹ ਵੱਡੇ ਵਿਆਜ ਵਰਗੀ
ਤੇ ਮੈਂ ਜੰਮਦਾ ਹੀ ਮੁੱਢੋ ਕਰਜ਼ਾਈ
ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼
ਦੀਆ ਗੱਲਾਂ ਦਾ ਸ਼ੁਦਾਈ
ਉਹ ਲਾਲ ਦੇ ਗੁਲਾਬ ਵਰਗੀ
ਉਹ ਲਾਲ ਦੇ ਗੁਲਾਬ ਵਰਗੀ
ਤੇ ਮੈਂ ਗੀਰੀਆਂ ਚ ਉਗਰੀ ਚੜ੍ਹਾਈ

ਗੁਰਵਿੰਦਰਾ ਇਹੁ ਪਾਤੜ ਦੀ ਸ਼ਾਇਰੀ ਜਿਹੀ ਹੋਜੇ
ਸਾਡੇ ਪਿੰਡ ਵਾਲੀ ਟਹਿਣੀ ਇੱਕ ਸੁਨਹਿਰੀ ਜਿਹੀ ਹੋਜੇ
ਗੁਰਵਿੰਦਰਾ ਇਹੁ ਪਾਤੜ ਦੀ ਸ਼ਾਇਰੀ ਜਿਹੀ ਹੋਜੇ
ਸਾਡੇ ਪਿੰਡ ਵਾਲੀ ਟਹਿਣੀ ਇੱਕ ਸੁਨਹਿਰੀ ਜਿਹੀ ਹੋਜੇ
ਤੂੰ ਜਲਾਲ ਦੇ ਹਿਸਾਬ ਵਰਗੀ
ਤੂੰ ਜਲਾਲ ਦੇ ਹਿਸਾਬ ਵਰਗੀ
ਜੇਹੜੀ ਬਾਕੀ ਬੱਚੀ ਮੇਰੇ ਹਿੱਸੇ ਐ
ਸ਼ਿਵ ਦੀ ਕਿਤਾਬ ਵਰਗੀ ਤੇ ਮੈਂ
ਪਾਸ਼ ਦੀਆ ਗੱਲਾਂ ਦਾ ਸ਼ੁਦਾਈ
ਉਹ ਲਾਲ ਦੇ ਗੁਲਾਬ ਵਰਗੀ
ਉਹ ਲਾਲ ਦੇ ਗੁਲਾਬ ਵਰਗੀ
ਤੇ ਮੈਂ ਗੀਰੀਆਂ ਚ ਉੱਗਦਾ ਚੜ੍ਹਾਈ
ਉਹ ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ
ਉਹ ਸ਼ਿਵ ਦੀ ਕਿਤਾਬ ਵਰਗੀ
ਤੇ ਮੈਂ ਪਾਸ਼ ਦੀਆ ਗੱਲਾਂ ਦਾ ਸ਼ੁਦਾਈ
Đăng nhập hoặc đăng ký để bình luận

ĐỌC TIẾP