When I Am Gone

ਹਾਂ ... ਹਾਂ ...
Yeah
]ਹਾਂ ... ਹਾਂ ...
Yeah
When I am gone baby
ਕਰੇਂਗੀ ਤੂ phone baby
ਮੈਂ ਪਿੱਛੇ ਫਿਰ ਮੁੜਨਾ ਨਹੀਂ
ਨਾਲ ਖੜੁ ਤੇਰੇ ਕੌਣ baby
When I am gone baby
ਕਰੇਂਗੀ ਤੂ ρhone baby
ਪਿੱਛੇ ਫਿਰ ਮੁੜਨਾ ਨਹੀਂ
ਨਾਲ ਖੜੁ ਤੇਰੇ ਕੌਣ baby
ਹਾਂ ... ਹਾਂ ...
ਹਾਂ ... ਹਾਂ ...
ਸੋਹਣੀ ਨੂ ਸੱਦਾ ਸਚ ਮਿਲੂ
ਭੁਲੇਖਾ ਨਾ ਏ ਪਾਲੀ ਬਿੱਲੋ
ਸਹੀ ਨੀ prove ਹੋਣੇ
ਆ ਨਾਲ ਜਿਹੜੇ ਜਾਲੀ ਬਿੱਲੋ
ਹੋ ਦਿਲਾਂ ਦੀਆਂ ਜਾਣ ਦੇ ਨਾ
ਹੁੰਦੇ ਜੋ unknown baby
When I am gone baby
ਕਰੇਂਗੀ ਤੂ ρhone baby
When I am gone baby
ਕਰੇਂਗੀ ਤੂ ρhone baby
ਮੈਂ ਪਿੱਛੇ ਫਿਰ ਮੁੜਨਾ ਨਹੀਂ
Log in or signup to leave a comment

NEXT ARTICLE