JB On The Beat
ਹਾਂ Sidhu Moose Wala
MooseTape
Rhythm Yeah F*ck !
ਓ ਸਿੱਧੂ ਮੂਸੇ ਵਾਲਾ ਦੇਖ ਅੱਗ ਕਿੰਨੀ name ਚ
ਜਦੋਂ ਦਾ ਮੈਂ ਆਇਆ ਸਾਰੇ ਬਾਹਰ ਹੋਏ game ਚੋਂ
Money on [C7]my [A]mind ਕੋਈ ਹੋਰ ਨਹੀਓ aim ਚ
ਵੈਰੀ ਟੰਗੇ ਕੰਧਾਂ ਉੱਤੇ ਜੜਕੇ frame ਚ
ਕੋਈ ਐਥੇ Army [A]ਨੀ ਕੱਲਾ ਹੀ one man ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
East ਚੋਂ ɾise ਆ west ਚ ban ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
Mexice ਕਹਿੰਦੇ ਲੋਕੋ ਕਾਲੇ ਕਹਿੰਦੇ big drip ਆ
ਮੁੱਕ ’ਦਾ ਨੀ ਛੇਤੀ ਜਿਹੜਾ AK ਦਾ clip ਆ
ਮੁੱਕ ’ਨੇ ਦੇ ਬਾਅਦ ਵੀਂ ਮੈਂ ɾest in power’ਆਂ ਨੀ
ਆਮ ਨਹੀਓ ਜੁੱਸੇ ਜਿਹੜੇ ਹੁੰਦੇ ਸਾਲੇ ɾip ਆ
ਯਾਰਾ ਦੀ ਤੂੰ ਗੱਲ ਛੱਡ anti ਸਾਡੇ fan ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
ਓ ɾecord ਹੀ ਬਣੇ ਕੰਮ ਹੁਣ ਤਾਂਹੀ ਜੋ ਕਰੇ ਨੇ
Motive ਜੋ ਮੇਰੇ ਤੇਰੀ ਸੋਚ ਤੋਂ ਵੀਂ ਪਰੇ ਨੇ
ਤੁਰਾਂ ਕਿਹੜੇ ਪਾਪ ਤੇ ਮੈਂ ਐਥੋਂ judge ਕਰਲੇ
Role model ਸਾਰੇ ਮੇਰੇ ਗੋਲੀ ਨਾਲ ਮਰੇ ਨੇ
ਵੈਰੀ ਤੇ cross ਬਣੇ ਜਿਹੜੀ ਮੇਰੀ line ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
East ਚੋਂ ɾise ਆ west ਚ ban ਆ
ਕਿਸੇ ਨਾਲ Bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
ਓ ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ
ਟੁੱਟ ਜੂਗਾ ਝੁਕਦਾ ਨੀ ਮਣਕਾ ਜੋ ਧੌਣ ਦਾ
ਗਾਣੇ ਗੁਣੇ ਛੱਡ ਸਾਡੀ ਗੋਲੀ ਵੀਂ ਐ ਚਲਦੀ
ਲੋਕਾਂ ਲਈ threat ਮੇਰਾ style ਜੋ ਜਿਉਣ ਦਾ
ਹੱਥ ਨੂੰ crime ਨਾਲ ਜੋੜੇ ਜੋ ਮੈਂ ਚੇਨ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
East ਚੋਂ ɾise ਆ west ਚ ban ਆ
ਕਿਸੇ ਨਾਲ bond ਨਹੀਓ ਰੱਬ ਨਾਲ sign ਆ
ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ
ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ
MooseTape
Haan
K-K-Kidd