Aroma

Yeah, Aah
Sidhu Moose Wala

ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੇਰੇ ਪਿੰਡੇ ਚੋ ਖੁਸ਼ਬੋ ਔਂਦੀ ਏ ਹੀਰਾ ਦੀ
ਮੇਰੀ ਰੂਹ ਨੂ ਜਫਾ ਪਾਯਾ ਏਸਾ ਹਾਣ ਦੀਏ
ਤੂ ਮੇਰੀ ਰੂਹ ਨੂ ਜਫਾ ਪਾਯਾ ਏਸਾ ਹਾਣ ਦੀਏ
ਸੌਂ ਤੇਰੀ ਮੇਰੀ ਮੁੱਕ ਗਯੀ ਭੂਖ ਸਰੀਰਾ ਦੀ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੇਰੇ ਪਿੰਡੇ ਚੋ ਖੁਸ਼ਬੋ ਔਂਦੀ ਏ ਹੀਰਾ ਦੀ ਹਾਏ
ਤੇਰਾ ਚੰਨ ਜਿਹਾ ਮੱਥਾ ਰੱਬ ਨਾਲ ਕ੍ਰਦਾ ਲਿੰਕ ਕੁੜੇ
ਚੰਨ ਜਿਹਾ ਮੱਥਾ ਰੱਬ ਨਾਲ ਕ੍ਰਦਾ ਲਿੰਕ ਕੁੜੇ
ਮੇਰੇ ਕਣਕ ਬਣੇ ਪਿੰਡੇ ਤੇ ਕਾਲੀ ਇੰਕ ਕੁੜੇ
ਓਡੋ ਸੇਮੀ-ਆਟੋ ਦੇ fire ਵੱਜਣ ਮੇਰੀ ਹਿੱਕ ਤੇ ਨੀ
ਜੱਦ ਤੱਕ ਕ ਮੈਨੂ ਅੱਖਾਂ ਕਰੇ blink ਕੁੜੇ ਹਾਏ
ਸਾਬ ਖਾਨੇਬਾਜ ਦੇ ਬਸ ਪੈਗੀ ਤੂ ਕਬੂਤਰੀਏ
ਮੈਨੂ ਸਮਝ ਨਾ ਆਵੇ ਖੇਡ ਸਾਰੀ ਤਕਦੀਰਾ ਦੀ ਹਾਏ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੇਰੇ ਪਿੰਡੇ ਚੋ ਖੁਸ਼ਬੋ ਔਂਦੀ ਏ ਹੀਰਾ ਦੀ ਹਾਏ
ਤੂ ਮੇਰੀ ਰੂਹ ਨੂ ਜਫਾ ਪਾਯਾ ਏਸਾ ਹਾਣ ਦੀਏ
ਸੌਂ ਤੇਰੀ ਮੇਰੀ ਮੁੱਕ ਗਯੀ ਭੂਖ ਸਰੀਰਾ ਦੀ

ਸੌਂ ਤੇਰੀ ਮੇਰੀ ਮੁੱਕ ਗਯੀ ਭੂਖ ਸਰੀਰਾ ਦੀ

ਤੇਰਾ ਮੇਰਾ ਰਿਸ਼ਤਾ ਜੋ ਤਰ ਤੇ ਅਮਬਰ ਦਾ ਮੇਲ ਕੁੜੇ
ਤੂ ਜਕਡ ਲੇਯਾ ਈਵ ਜੇਯੋ ਜਕਡ ਦੀ ਅਮਬਰ ਵੇਲ ਕੁੜੇ
ਹੁਣ ਬਚੀ ਕੁਚੀ ਲਯੀ ਤੇਰਾ ਕੈਦੀ ਹੋਗਿਆ ਏ
ਜੋ ਪਿਹਲਾਂ ਡਬਲ ਮਰ੍ਡਰ ਵਿਚ ਕਟਕੇ ਆਯਾ ਜੈਲ ਕੁੜੇ
ਪ੍ਤਾ ਕਰ੍ਨ ਏਜੇਨ੍ਸੀਆਂ ਕਿਵੇਂ ਏ ਰਾਖਯਾ ਕਿਹਨੇ ਚ
ਉਂਜ ਮੂਸੇ ਵਾਲਾ ਤੋਹ ਸਾਨਾ ਮੰਨੇ ਵਜ਼ੀਰਾਂ ਦੀ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੂ ਜ਼ਿੰਦਗੀ ਦੇਤੀ ਰਾਹ ਪੈਗਿਆ ਸੀ ਸਿਵੇਯਾ ਦੇ
ਜ਼ਿੰਦਗੀ ਦੇਤੀ ਰਾਹ ਪੈਗਿਆ ਸੀ ਸਿਵੇਯਾ ਦੇ
ਬੜੇ ਵਾਰ ਨੇ ਪਿੱਠ ਤੇ ਹਰ ਥਾਂ ਤੇ ਨਿਭੇਯਾ ਦੇ
ਫੇਰ ਘੁਮ ਘੁਮਾ ਮੇਰੇ ਤੇ ਇੰਜ ਬਰਸੀ ਤੂ
ਜੋ ਸਦੀਆਂ ਪਿਛੋ ਮਿਹ ਪੇਂਡਾ ਏ ਟੀਬੇਆ ਤੇ
ਇੰਜ ਲਗਦਾ ਏ ਏਸ ਜਨਮ ਵਿਚ ਪੂਰੀ ਹੋਈ ਏ
ਇੰਜ ਲਗਦਾ ਏ ਏਸ ਜਨਮ ਵਿਚ ਪੂਰੀ ਹੋਈ ਏ
ਕੋਈ ਪਿਛਲੇ ਜਨਮ ਵਿਚ ਮੰਗੀ ਸੁਖ ਫਕੀਰਾ ਦੀ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
Đăng nhập hoặc đăng ký để bình luận

ĐỌC TIẾP