Bloodlust

Aye Sidhu Moose Wala

Snappy

ਹੋ ਤੂਤ ਟਿੱਬੀ ਦੇ ਤੋਂ
ਉੱਡਣ ਗੱਦਾਰਾਂ ਨੀ
ਤੂਤ ਟਿੱਬੀ ਦੇ
ਟਿੱਬੀ ਦੇ ਤੋਂ ਉੱਡਣ ਗੱਦਾਰਾਂ ਨੀ
ਜਦੋਂ ਜੱਟ ਫਿਰੇ ਕਰਦਾ
ਕਰਦਾ ਕਰਦਾ
ਹੋ ਮੂਸੇ ਦੀ ਨਾ ਟੱਪੇ ਪਹਿਰਨੀ ਕੋਇ ਡਰਦਾ
ਪਿੰਡ ਦੀ ਨਾ ਟੱਪੇ ਪਹਿਰਨੀ ਕੋਇ ਡਰਦਾ
ਕੋਇ ਡਰਦਾ ਕੋਇ ਡਰਦਾ

ਤੋਤੇ ਉਡਾ ਦਿਆਂਗੇ ਤੋਤੇ
ਸਿੰਘਾਂ ਫਸਾਕੇ ਦੇਖੋ

ਹੋ ਸਾਡਾ ਤਕੜੇ ਦੀ ਹਿੱਕ ਵਿਚ
ਵੱਜਿਆ ਨੀ ਸਾਡਾ ਤਕੜੇ
ਤਕੜੇ ਦੀ ਹਿੱਕ ਵਿਚ ਵੱਜਿਆ ਨੀ
ਮਾੜਾ ਨਾ ਕੋਇ ਸਿੱਧੇ ਕੱਡਿਆਂ
ਕੱਡਿਆਂ ਕੱਡਿਆਂ
ਜੀਓੰ ਬੁਰਫ਼ੀ ਦੇ ਪੀਸ ਮਿੱਠੀਏ
ਨੀ ਬਣਦਾ ਵੱਡਿਆਂ
ਬਣਦਾ ਵੱਡਿਆਂ ਹੋ ਬਣਦਾ ਵੱਡਿਆਂ
ਸੂਈਏ ਲਭਦੇ ਫਿਰਦੇ ਸਿਰਨਾਵੇਂ ਨੀ
ਸੂਈਏ ਲਭਦੇ
ਲਭਦੇ ਫਿਰਨ ਸਿਰਨਾਵੇਂ
ਨੀ ਗੱਬਰੂ ਦੀ Life Risky
Risky Risky

ਰਾਤਾਂ ਨੂੰ ਜਾਗੋ ਫਿਰੇ
ਕੱਢ ਦੀ ਨੀ ਚਿੱਟੀ ਗਈਪਸੀ
ਚਿੱਟੀ ਗਈਪਸੀ ਚਿੱਟੀ Gypsy
ਹੋ ਸੱਦੇ ਲੇਖਾਂ ਚ ਕਚਹਿਰੀਏ ਥਾਣੇ
ਹੋ ਸਾਡੇ ਲੇਖਾਂ ਚ ਕਚਹਿਰੀਏ ਥਾਣੇ ਨੀ
ਸਾਡੇ ਲੇਖਾਂ ਚ
ਲੇਖਾਂ ਚ ਕਚਹਿਰੀਆਂ ਥਾਣੇ
Life ਸਾਡੀ ਹੁੰਦੀਆਂ ਘੱਟ ਨੀ ਘੱਟ ਨੀ
ਹੋ ਅੰਖ ਨਾਲ ਜਿਯੋ ਕੇ
ਜ਼ਿੰਦਗੀ ਚੱਲਿਆ ਜੱਟ ਨੀ
ਚੱਲਿਆ ਜੱਟ ਨੀ ਚੱਲਿਆ ਜੱਟ ਨੀ

Sidhu Moose Wala

Snappy
Đăng nhập hoặc đăng ký để bình luận

ĐỌC TIẾP