Confession

ਤੂ ਕਿਹੰਦੀ ਸੀ ਨਾ ਮੈਂ ਬੋਲਦਾ ਨਹੀ
ਅੱਜ ਸਾਰਾ ਕੁੱਜ ਦੱਸਣ ਲੱਗਾ ਤੈਨੂ
ਸੁੰਨੀ ਚਲੀ, ਆ
Sidhu Moose Wala!
Yeah!
ਆ ਆ ਆ
ਅੱਪਾਂ 2 ਸਾਲਾਂ ਤੋਂ ਕੱਠੇ ਸੀ
ਮੈਂ ਇਕ ਵਾਰੀ ਵੀ ਬੋਲੇਯਾ ਨੀ
ਅੱਜ ਸੋਚਦਾ ਮੈਂ ਸਬ ਦੱਸ ਦੇਣਾ
ਤਾਂਹੀ ਭੇਦ ਮੈਂ ਦਿਲ ਦਾ ਖੋਲੇਯਾ ਨੀ
Day one ਤੋਂ ਤੇਰਾ ਕਰਦਾ ਸੀ
ਬਸ ਤੇਰੇ ਤੇ ਹੀ ਮਰਦਾ ਸੀ
ਤੈਨੂ ਕਾਲੀ ਦੁਨੀਆਂ ਦਾਰੀ ਵਿਚ
ਮੈਂ add ਕਰਨ ਤੋਂ ਡਰਦਾ ਸੀ
ਨੀ ਮੈ ਅਪਣੇ ਤਾਂ ਸਬ ਚਲ ਲੈਣੇ
ਪਰ ਦੁਖ ਨੀ ਤੇਰਾ ਢੋ ਸਕਦਾ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ
ਜੱਟ gun down ਵੀ ਹੋ ਸਕਦਾ
ਤੈਨੂ ਕਿਹੰਦਾ ਮੁੰਡਾ Sidhu ਆਂ ਦਾ
ਤੈਨੂ ਲੇਖਾਂ ਤੋਂ ਵੀ ਖੋ ਸਕਦਾ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ
ਜੱਟ gun down ਵੀ ਹੋ ਸਕਦਾ
ਹਾਂ ... ਹਾਂ ...
ਹਾਂ .. ਹਾਂ ...

ਕਿਹੰਦੀ ਐਵੇ ਕਾਹਤੋਂ ਬੋਲਦਾ ਤੂ
ਮੈਂ ਕਿਹਤਾ ਦਿਲ ਜੋ ਚੁਣਦਾ ਹੈ
ਅੱਸੀ ਪੁੱਤ ਜੱਟਾਂ ਦੇ ਮਿੱਠੀਏ ਨੀ
ਸਾਨੂ ਮਰਨਾ ਮਾਰਨਾ ਔਂਦਾ ਐ
ਸਾਡੀ ਜ਼ਿੰਦਗੀ ਲੰਘ ਗਯੀ gunਆਂ ਨਾਲ
ਸਾਡੇ ਰਹੇ ਫਾਸ੍ਲੇ ਰੰਨਾਂ ਨਾਲ
ਬਸ ਐੱਡਾਂ ਦਾ propose ਮੇਰਾ
ਤੂ ਸੁਣ ਲੇ ਅਪਣੇ ਕੰਨਾਂ ਨਾਲ
ਮੈਨੂ ਦੇ ਦੇ ਛਾਂ ਤੂ ਜ਼ੁਲਫਾਂ ਦੀ
ਮੈਂ ਸਾਰੀ ਉਮਰ ਲਈ ਸੋ ਸਕਦਾ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ
ਜੱਟ gun down ਵੀ ਹੋ ਸਕਦਾ
ਤੈਨੂ ਕਿਹੰਦਾ ਮੁੰਡਾ Sidhu ਆਂ ਦਾ
ਤੈਨੂ ਲੇਖਾਂ ਤੋਂ ਵੀ ਖੋ ਸਕਦਾ
ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ
ਜੱਟ gun down ਵੀ ਹੋ ਸਕਦਾ
ਹਾਂ ... ਹਾਂ ...
ਹਾਂ ... ਹਾਂ ...
ਹਾਂ ... ਹਾਂ ...
Đăng nhập hoặc đăng ký để bình luận

ĐỌC TIẾP