B Town

Big Byrd on the beat
It’s Brampton

ਓ ਦਿਲ ਦਾ ਨੀ ਮਾੜਾ
Brown boys baby
ਓ ਦੇਸਿਯਾ ਦਾ ਵਜਦਾ ਜੋ hood ਮਿਤ੍ਰਾ
ਕੁੰਡਿਆ ਦੇ ਸਿੰਘ ਜਿੱਥੇ ਰਿਹਣ ਫੱਸਦੇ
ਜਿਥੋਂ ਦਿਯਾ license ਪਲੇਟਾ ਕਿਹੰਦਿਆ
90% ਐਥੇ ਜੱਟ ਵਸਦੇ
ਓ ਪਤਾ ਨੀ ਕੋਲੇ ਕਿ ਕਿ carry ਕਰਦਾ
ਹਰ ਇੱਕ ਕਾਕਾ ਐਥੇ ਪੁੱਤ ਮਾਈ ਦਾ
ਓ ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ
ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ

ਤੈਨੂੰ ਪਤਾ this is Brampton
Where everything & anything can happen
ਤੈਨੂੰ ਪਤਾ this is Brampton
Where everything & anything can happen

ਓ ਉਥੇ ਨਈ ਰੁਕਾਵਤਾ ਪਸੰਦ ਕਰਦੇ
ਆਵਈ ਨਾ ਕਿਸੇ ਦੇ ਐਵੇ ਰਾਹ ਦੇ ਵਿਚ ਵੇ
ਸ਼ੇਰੀਡੋਂ ਨੇੜੇ ਤੇੜੇ ਬਾਲਾ ਘੂੰਮੀ ਨਾ
ਕੱਲਾ ਕੀਤੇ ਖਡ਼ੀ ਨਾ ਪ੍ਲਾਜ ਵਿੱਚ ਵੇ
ਓ ਮਾਰਨ ਲੱਗੇ ਨੀ ਪੁਠਾ-ਸਿਧਾ ਦੇਖਦੇ
ਓ ਬੱਕਰਯਾ ਵਾਂਗੂ ਵੇੈਰੀ ਨਿਤ ਢਾਈਦਾ
ਓ ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ
ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ

This this this is Brampton
This this

ਓਓਓ towel ਨੀ ਸਿਰਾ ਤੇ ਆਈ ਮਾਨ ਜੱਟਾਂ ਦਾ
ਗੱਲ ਸਾਰੀ ਕਰਦੇ ਆਈ cap ਤੋ ਬਿਨਾ.
ਜਾ ਤਾਂ ਘਰੇ ਬਿਹਕੇ time pass ਕਰ ਲੇ
ਯਾ ਨਿਕਲੀ ਨਾ ਬਾਰ stɾap ਤੋਂ ਬਿਨਾ
24 ਘੱਟੇ ਓਥੇ ਘੱਟੇ ਕਾਲੀ ɾange ਘੂਮਦੀ
ਭੂਲ ਕੇ ਵੀ ਹੱਥ ਓਹਨੂ ਨਈਓ ਪਾਈਦਾ
ਓ ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ
ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ

ਤੈਨੂੰ ਪਤਾ this is Brampton
Where everything & anything can happen
ਤੈਨੂੰ ਪਤਾ this is Brampton
Where everything & anything can happen

ਓ ਸਾਡੇ ਏਰਿਯਾ ਦਾ ਇੱਕ ਗੇੜਾ ਕੱਡੇਆ
ਜਂਗਲ ਦਾ ਲਗੂ ਤੈਨੂੰ tour ਬੱਲੀਆ
Sidhu moose wala ਇਥੌ ਰੇਗ ਹੋਆਏ
Violent ਤਾ ਹੋਣਾ ਏ ਜ਼ਰੂਰ ਬੱਲੀਆ
ਓ ਗੀਤਾਂ ਜਸਪ੍ਰੀਤਾ ਨੂ ਏ ਰਿਪ ਕਰਦਾ
ਭੇਤ ਓਨੂੰ ਐਥੋਂ ਵੀ ਏ ਰਾਈ ਰਾਈ ਦਾ
ਓ ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ
ਕੱਲੇ ਕਿਹੜੇ ਨੇਹਰੇ ਤੇ ਸਵੇਰੇ ਮਿਤ੍ਰਾ
B-Town ਵਿਚ ਗਿੱਦੇ ਨਈਓ ਗਾਈਦਾ
ਓ ɾespect ਦੇ ਝੂਕੇ ਹੋਏ ਨੂੰ ਦੱਬੇ ਨਾ ਜਾਨੀ
ਦੱਬਣ ਦੁਬ੍ਨ ਆਲੇ ਤਾ ਬਸ ਵਿਹਿਮ ਆ ਜੱਗ ਦੇ
ਹੰਢੇ ਹੋਏ ਆ ਸਬਰ ਨਾ ਪਰਖ਼ ਸਾਡੇ
ਸਾਨੂੰ hustleਓ shooter ਬਨਣ ਨੁੰ time ਨੀ ਲਗਦਾ
ਹੂ
Log in or signup to leave a comment

NEXT ARTICLE