Built Different

Ae Yo
The Kidd

ਉਹ ਸਾਦਾ ਜੇਹਾ swag ਮੇਰਾ
ਭੋਰਾ ਵੀ ਸਵਾਦੀ ਨਹੀਂ
ਲੋਕਾਂ ਦੀਆਂ fake ਏ
ਐੱਸ ਮਹਿਫ਼ਿਲਾਂ ਦਾ ਆਦੀ ਨਹੀਂ
ਉਹ ਤਾਂ ਹੀ ਮੈਨੂੰ ɾude ਤੇ
ਕਈ ਹੰਕਾਰਿਆਂ ਕਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ

ਉਹ ਉਂਝ ਤਾਂ ਮਿਲਾਪ ਇਥੇ ਬੜੇ ਨਿੱਤ ਹੁੰਦੇ ਨੇ
ਸਾਡੀ ਯਾਰੀ ਦਾ ਅਸੂਲ ਸਾਡੇ ਵੈਰੀ ਏਕ ਹੁੰਦੇ ਨੇ
ਦੱਲੇ beep land [Bm]ਬੜੇ ਦੱਲੇ beep land [Bm]ਬੜੇ
ਤਾਈਓਂ ਯਾਰ ਪਿੰਡ ਰਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ
ਉਹ ਸੁਣਦਾ ਵੀ ਓਹਨਾ ਦੀ ਮੈਂ
ਜਿੰਨਾ ਨੂੰ ਬੁਲਾਉਂਦਾ ਨੀ
ਜਿਥੇ ਮੱਤ ਮਿਲਦੀ ਨੀ
ਹੱਥ ਵੀ ਮਿਲਾਉਂਦਾ ਨੀ
ਵਸੋਂ ਬਾਂਹਰ ਆ ਲੋਕਾਂ ਦੇ
ਵਸੋਂ ਬਾਂਹਰ ਆ ਲੋਕਾਂ ਦੇ
ਤਾਈਓਂ ਮੇਰੇ ਨਾਲ ਖੈਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ

ਉਹ ਲੱਗਨੀ ਨੀ ਬੋਲੀ ਮੇਰੀ ਲੋਕਾਂ ਦਿਆ ਬਾਜ਼ਾਰਾਂ ਤੋਂ
ਇਹੋ ਕਲਾਕਾਰੀ ਮੇਰੀ ਮੈਂ ਵੱਖ ਕਲਾਕਾਰਾਂ ਤੇ
ਉਹ ਗੀਤ ਸ਼ੇਰ ਵਾਸਤੇ
ਗੀਤ ਸ਼ੇਰ ਵਾਸਤੇ
ਜੋ ਯਾਰ ਯਾਰ ਕਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ
ਉਹ ਮੱਥੇ ਪੜ ਲੈਣਾ ਨੀ ਮੈਂ Chaser Iklautan ਦੇ
ਚਿੱਟੇ ਪੱਪਾ ਘੁੱਮਦੇ ਜੋ Police ਦਿਆ ਤੌਟਾਂ ਦੇ
ਹੋ ਚੱਲਦੇ ਮੇਰੇ ਤੋਂ , ਚੱਲਦੇ ਮੇਰੇ ਤੋਂ
ਸਾਲੇ ਕੋ ਕੋ ਦੁੱਰ ਰਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ

ਉਹ ਵਫਾ ਵਟੇ ਜਾਨ ਬਾਹਵੇਂ ਲੇ ਲਈ ਦੀਵਾਨੇ ਤੋਂ
ਆਪਣੇ ਚ ਦੁਨੀਆਂ ਮੈਂ ਲੈਣਾ ਕੀ ਜ਼ਮਾਣੇ ਤੋਂ
ਕਿੱਲੇ ਅੱਖਰਾਂ ਦੇ ਸਿੱਧੂ
ਕਿੱਲੇ ਅੱਖਰਾਂ ਦੇ ਸਿੱਧੂ
ਕਦੋ ਬੁੱਲਿਆ ਨਾਂ ਢਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨੀ ਬਹਿੰਦਾ ਨੀ
Đăng nhập hoặc đăng ký để bình luận

ĐỌC TIẾP