Vaar

Oh Ho

Sidhu Moose Wala!
Snappy

ਨਲਵਾ ਸ਼ੇਰ ਪੁਤਰ ਦਸਮੇਸ਼ ਦਾ
ਸੂਰਾ ਸਿੱਖ ਪੰਥ ਦੀ ਸ਼ਾਨ ਐ
ਛੋਟਾ ਵੀ ਸ਼ੇਰ ਪੰਜਾਬ ਦਾ
ਨੀ ਧੜਕ ਜਰਨੈਲ ਮਹਾਨ ਏ
ਜੁੱਸਾ ਸਤਿ ਫੁੱਟ ਚੋਬਰ ਦਰਸ਼ਨੀ
ਸਤਿ ਫੁੱਟ ਚੋਬਰ ਦਰਸ਼ਨੀ
ਮੋਡੇ ਸਿੱਖ ਫੌਜਾ ਦੀ ਸ਼ਾਨ ਐ

ਓਹੁ ਜੀ ਸਿਸਤ ਤੋਂ ਥਰ ਥਾਰ ਕੰਬਦੇ
ਬੰਦੇ ਸੂਰੇ ਖੱਬੀ ਖਾਨ
ਓਹਦੇ ਹੱਥ ਵਿਚ ਖੰਡਾ ਦੇਖ ਕੇ
ਤਾਂ ਸੁਧਲਾ ਖੜੇ ਪਠਾਣ
ਓਹੁ ਰੂਪ ਹੈ ਦੂਜਾ ਕਾਲ ਦਾ
ਰੂਪ ਹੈ ਦੂਜਾ ਕਾਲ ਦਾ
ਜਦੋਂ ਵਾਰਦਾ ਵਿਚ ਮੈਦਾਨ

ਅਫਗਾਨਾ ਦੇ ਮਨ ਵਿਚ ਐੱਡਾਂ ਡਰ ਸੀਗਾ
ਅਫਗਾਨਾ ਨੇ ਸਲਵਾਰਾ ਪਾਣੀਆਂ
ਸ਼ੁਰੁ ਕਰ ਦਿਤੀਆ ਸੀ
ਕੈ ਅਸੀਂ ਔਰਤਾਂ ਲੱਗਾਂਗੇ
ਏਨਾ ਡਰ ਗਏ ਸੀ ਏਨਾ ਡਰ ਗਏ ਸੀ
ਏਦਾਂ ਦਾ ਪਹਿਰਾਵਾਂ ਜੋ ਪਹਿਰਾਵਾ ਓਹਨਾ ਨੂੰ
ਏਹਦੇ ਆਤੰਕ ਤੋੰ ਬੱਚਾ ਸਕਦਾ ਸੀ

ਓਹਦੇ ਬਰਛੇ ਮੁਹਰੇ ਡਿੱਗਦੇ
ਕੀ ਮੁਹੰਮਦ ਤੇ ਕੀ ਖਾਨ ਏ
ਵੈਰੀ ਪੈਰ ਪੈਰ ਪਿਚੇ ਸਿਟਦਾ
ਜਦੋਂ ਮਾਰਦਾ ਇਕ ਨਿਸ਼ਾਨ ਐ
ਜਿਉ ਫਾਸਲ ਵਡੇ ਕਿਰਸਾਨ ਭਾਈ
ਫਸਲ ਵਡੇ ਕਿਰਸਾਨ ਭਾਈ
ਓਹੋ ਵਡਦਾ ਇੰਝ ਅਫਗਾਨ ਏ

ਓ ਹੋ
Snappy

ਅਜ ਵੀ ਦੁਨੀਆ ਮੰਨਦੀ ਏ ਨਾ
Austɾalia ਦੀ ਜਿਹੜੀ ਅਖਬਾਰ ਨੇ
ਪਿੱਛੇ ਜੇ 12 ਜਰਨੈਲਾਂ ਦੀ ਗਲ ਕਿੱਤੀ
ਉਸਦੇ ਵਿਚ Hari Singh Nalwa ਦਾ
First Name Si
First Name
Sidhu Moose Wala!
Log in or signup to leave a comment

NEXT ARTICLE