Taare

Gur Sidhu music
ਆ ਆ ਆ ਆ ਆ ਆ
ਅਜ ਕਾਤੋਂ ਸਜਨਾ ਹਾਸੇ
ਖੁਸ ਗਏ ਵੇ ਬੁੱਲਾਂ ਤੋਂ
ਖਮਬ ਲਾਕੇ ਭੂਰ ਵੀ ਉੱਡ ਗਏ
ਇਸ਼ਕੇ ਦਿਆਂ ਫੁੱਲਾਂ ਤੋਂ
ਪੈਂਦੇ ਨੇ ਵਾਪਸ ਕਰਨੇ
ਕਰਜ਼ੇ ਨੀ ਪਯਾਰਾਂ ਦੇ
ਚਿੱਠੇ ਜਦ ਰਬ ਖੋਲੂਗਾ
ਹਿੱਸੇ ਜੋ ਯਾਰਾ ਦੇ
ਲੇਖੇ ਪੈ ਜਾਣੇ ਦੇਣੇ
ਓਦੋ ਫਿਰ ਸਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਐ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਟੁੱਟਦੇ ਵੇਖੇ
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸੜੇਆ ਨੀ
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ
ਬਦਲਾਂ ਦਾ ਬਣਿਆਂ ਧੁਆਂ
ਸੂਰਜ ਤਕ ਸੜੇਆ ਨੀ
ਚਨ ਉਡਾ ਹੋਰ ਕਿਸੇ ਦੇ
ਕੋਠੇ ਜਾ ਚੜੇਆ ਨੀ
ਐਨਾ ਵੀ ਮਾਨ ਜਵਾਨੀ
ਕਰ ਨਾ ਤੂੰ ਨਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਮਿਤ੍ਰਾਂ ਨੇ ਟੁੱਟਦੇ ਵੇਖੇ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਐ ਏਏਏਏ
ਮਿਤ੍ਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਬਾਲਾ ਸੀ ਇਸ਼ਕ ਜੋ ਕਰੇਯਾ
ਸੱਚੀਆਂ ਨੀ ਨਿੱਤਾ ਚੋ
ਬਣਕੇ ਹੁਣ ਲਫ਼ਜ਼ ਡੂਲ਼ੂਘਾ ਬਾਠਾ ਵੇ ਗੀਤਾਂ ਚੋਂ
ਗੱਲਾਂ ਸੀ ਜੋਵੀ ਕਰੀਆਂ
ਗੱਲਾਂ ਰੇਹ ਜਾਣਗੀਆਂ
ਗੱਲਾਂ ਜੋ ਹਿੱਸੇ ਆਇਆ
ਪੀੜਾ ਬਸ ਹਾਣਦੀਆ
ਕੇਦੀ ਔਕਾਤ ਨੂੰ ਲੱਬਦੀ
ਫਿਰਦੀ ਮਟੀਯਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਮਿਤ੍ਰਾਂ ਨੇ ਟੁੱਟਦੇ ਵੇਖੇ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ
ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਏ ਏਏਏਏ

ਮਾਸੂਮ ਹੀ ਰੇਹ ਜਾਨਦੇ ਨੀ
ਜ਼ਿੰਦਗੀ ਨੂੰ ਸਿੱਖਣਾ ਨਯੀ ਸੀ
ਦੁੱਖਾਂ ਨੇ ਗੀਤ ਜੇ ਬਣਕੇ
ਬਾਜ਼ਾਰੀ ਬਿਕਣਾ ਨਯੀ ਸੀ
ਦਿਲ ਚੋਂ ਤੂੰ ਕੱਢਦੀ ਜੇ ਨਾ
ਹੱਥ ਫੜ ਕੇ ਚਡਦੀ ਜੇ ਨਾ
ਤੈਨੂੰ ਸੀ ਸੁਣਦੇ ਰੈਹਣਾ
ਸਿੱਧੂ ਨੇ ਲਿਖਣਾ ਨਯੀ ਸੀ
ਸੁਣਕੇ ਕਦੇ ਡੋਲੀ ਨਾ ਤੂੰ
ਸੁਣਕੇ ਕਦੇ ਡੋਲੀ ਨਾ ਤੂੰ
ਹੰਜੂ ਐ ਖਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਅਰਸ਼ਾਂ ਤੋਂ ਤਾਰੇ ਨੀ
ਮਿਤ੍ਰਾਂ ਨੇ ਟੁੱਟਦੇ ਵੇਖੇ ਏ ਏਏਏਏ

ਭੁੱਲ ਜਾ ਮੁਝੇ ਕਹਿਕੇ ਮਾਰ ਤੋਂ ਉਸੀ ਦਿਨ ਦੀਆ ਥਾਂ ਉਸਨੇ
ਬਾਤ ਕਰਕੇ ਤੋਂ ਤਸੱਲੀ ਕਰ ਰਹੇ ਹੈਂ
ਕੇ ਕਹਿਣ ਕੋਇ ਸਾਸ ਬਾਕੀ ਤੋਂ ਨਹੀਂ ਰਹੀ
Log in or signup to leave a comment

NEXT ARTICLE