Cadillac

Sidhu Moose wala!
Game Changerz in the house baby!
Yeah!
ਪੁਛ੍ਹ ਤੇਰੇ ਸ਼ਹਿਰ ਰਾਜਾ

ਹੋ ਦੁਨੀਆਂ ਉੱਠੇ ਨੇ ਛਲਾਰੂ ਜਿਹੜੇ ਕਲ ਦੇ
ਅਖਾਂ ਕੱਟ ਗਏ ਪੁਰਾਣੇ ਅੱਜ ਥੰਮ ਨੂ
ਹੁੰਨ ਫਿਰਦੇ ਨੇ ਭੱਜੇ ਰਾਹਾ ਲਬੇ ਨਾ
ਸੁਨ੍ ਪੈਂਦੇ ਤੂ ਪੜਾਕੇ ਲਾਕੇ ਕੰਨ ਨੂ
ਹੋ ਵੈਲੀ 8-10 ਫਿਰਦੇ ਨੇ ਤਾੜਦੇ
ਭੂਖੇ ਸ਼ੇਰ ਜਯੋਂ ਸ਼ਿਕਾਰ ਹੁੰਦੇ ਪਾਲਦੇ

ਹਥ ਵੱਡੀਆਂ ਸ਼ਿਕਾਰੀਆਂ ਨਈ ਜੋੜਤੇ
Gun ਸੀਸ਼ੇ ਵਿਚੋ ਪਾਰ ਗੱਡੀ Cadi ਨੀ
ਦੇਖ ਕੰਦਾ ਓਲ੍ਹੇ ਲੁਕਦੇ ਨੇ ਵੈਰੀ ਨੀ
ਹੋ Cadillac ਫਿਰੇ ਭਾਲਦੀ ਹੋ GT ɾoad ਤੇ

ਹੋ ਆ ਹੋ ਹੋ
ਹੋ ਆ ਹੋ ਹੋ

ਹੋ ਬੈਠੇ ਮੌਤ ਦੇ ਦਰਾਂ ਚ ਹਥ ਬੰਨ ਕੇ
ਜ਼ੋਰ ਪਰਖੇ ਆ ਜਿੰਨਾ ਕਦੇ ਜੱਟ ਦਾ
ਫੌਜ ਭੇੜਾਂ ਦੀ ਐ ਕਾਹਤੋਂ ਜਾਂਦੀ ਭੁੱਲ ਨੀ
ਕਿੱਲਾ ਜੋਟੇ ਦਾ ਤੇ ਜੋਟਾ ਹੁੰਦਾ ਪੱਟ ਦਾ

ਨੀ ਗੱਲਾਂ ਤਾ ਮੁੰਡੇ ਬਥੇਰੇ ਕਰਦੇ ਗਾਣਿਆਂ ਚ
ਬੀ ਏ ਕਰਦਿਆਂਗੇ ɾange ਚੋ
ਤਾਰ ਦਿਆਂਗੇ ,ਤਾਰ ਦਿਆਂਗੇ ਚੋ

ਹੋ ਜਿਹੜੇ ਗੱਲੀ ਬਾਤੀ ਬਣਦੇ ਸੀ ਕੰਧ ਨੀ
ਦੇਖ Sidhu Moose Wala ਬੂਹੇ ਬੰਦ ਨੀ
ਦੇਖੇ ਪੱਲਾਂ ਚ ɾecord ਅੱਜ ਤੋੜਤੇ

Gun ਸੀਸ਼ੇ ਵਿਚੋ ਪਾਰ ਗੱਡੀ Cadi ਨੀ
ਦੇਖ ਕੰਦਾ ਓਲ੍ਹੇ ਲੁਕਦੇ ਨੇ ਵੈਰੀ ਨੀ
Cadillac ਫਿਰੇ ਭਾਲਦੀ ਹੋ GT ɾoad ਤੇ

ਜਿਹੜੀ ρhone ਤੇ ਦਿਖੌਂਦੀ ਸੀ ਦਲੇਰੀਆਂ
ਹੌਂਕੀ ਫਿਰਦੀ ਮੰਢੀਰ ਨਹੀ ਓ ਲਭਦੀ
ਜਾਕੇ ਸ਼ੀਸ਼ੇ ਜੋ barrel 3-15
Pair ਫਿਰਦੀ ਐ ਟੋਨਦੇਆਂ ਦੀ ਦੱਬ ਦੀ
ਹੋ ਡੱਬਾ ਨਾਲ ਲੱਗੀ ਆਵੀ ਸਾਵੀ ਗੱਲਾਂ ਨੀ
ਕੋਯੀ ਹਿੱਕ ਵਿਚ ਵੱਜੇ ਆਕੇ ਮੰਨਾ ਨੀ
ਦੇਖ ਬੰਦੇ ਤੂ glass ਆਂ ਵਾਂਗੂ ਰੌਡਤੇ

Gun ਸੀਸ਼ੇ ਵਿਚੋ ਪਾਰ ਗੱਡੀ Cadi ਨੀ
ਦੇਖ ਕੰਦਾ ਓਲ੍ਹੇ ਲੁਕਦੇ ਨੇ ਵੈਰੀ ਨੀ
ਹੋ Cadillac ਫਿਰੇ ਭਾਲਦੀ ਹੋ GT ɾoad ਤੇ

ਹੋ GT ɾoad ਉੱਤੇ ਧੂੜਾਂ ਜਾਣ ਪੱਟ ਦੇ
ਔਖਾ ਹੋਣੀ ਨੂ ਕੋਯੀ ਸਕਦਾ ਐ ਟਾਲ ਨੀ
ਅਖਾਂ ਦੱਸਦੀ ਆਂ ਜੱਟ ਮਾਰੀ ਟਾਰਗੇ
ਬੰਨੀ ਫਿਰਦੇ ਨੇ barrel ਆਂ ਕਾਲ ਨੀ
ਜਿੰਨਾ ਜਿੰਨਾ ਨੇ ਵੀ ਅੱਤਾਂ ਵਾਧੂ ਚੱਕੀਆਂ
ਦੇਖ ਰੋਂਦਾ ਨਾਲ ਵਿੰਨ ਦੂੰ ਮੈਂ ਵਖੀਆਂ
ਮਾਡੇ ਹੋਣ’ਗੇ ਨਤੀਜੇ ਕਿੱਤੀ ਚੌਣ ਦੇ

Gun ਸੀਸ਼ੇ ਵਿਚੋ ਪਾਰ ਗੱਡੀ Cadi ਨੀ
ਦੇਖ ਕੰਦਾ ਓਲ੍ਹੇ ਲੁਕਦੇ ਨੇ ਵੈਰੀ ਨੀ
Cadillac ਫਿਰੇ ਭਾਲਦੀ ਹੋ GT ɾoad ਤੇ
Đăng nhập hoặc đăng ký để bình luận

ĐỌC TIẾP