Trigger

Gamechangerz in the house baby

ਨੱਪ ਦੇ ਆ ਘੋੜਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ
ਨੱਪ ਦੇ ਆ ਘੋੜਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ
ਆਪ ਹੀ ਕਮਾਈ ਆਪ ਹੀ ਉਡਾਈ
ਹੋ ਪਿੱਕਾ ਮੇਰਾ devil ਦੇ ਰੂਪ ਦਾ ਏ ਬਿੱਲੋ

ਨੱਪ ਦੇ ਆ ਘੋੜਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ
ਨੱਪ ਦੇ ਆ ਘੋੜਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ

Russia ਦਾ ਅਸਲਾ ਪੰਜਾਬੀਆਂ ਦੀ ਮੱਤ
ਤੌੜਨ ਤੁਰਾਂ ਅਲੀ ਯਾਰ ਕੱਢ ਦੇ ਆ ਵੱਟ
ਨਾਲ ਕਿੱਸੇ ਤੋ ਨਾ ਘਟ ਡੂਂਗੀ ਮਾਰਦੇ ਆ ਸਟ
ਜਿਹਦੇ ਚਾਕਦ੍ਯ ਆ ਅੱਤ ਓਹਨਾ ਕਸਦੇ ਆ ਨੱਤ
ਸਰੇਆਮ ਬਿੱਲੋ ਪਿੰਡਾਂ ਵਾਲ ਕਰਦੇ ਆ ਵਾਕੇ
ਕੈਲਗਿਰੀ ਤੋ ਪੰਜਾਬ ਸਾਰੇ ਜਾਂਦੇ ਆ ਇਲਾਕੇ
ਪੰਜਾਬੀਆਂ ਦੇ ਕਾਕੇ ਨਾ ਫਿਕਰ ਨਾ ਫਾਕੇ
ਮਰਦੇ ਆ ਨੱਢੀਆਂ ਦੇ ਦਿਲਾਂ ਉਤ ਡੱਕੇ

ਆਜਾ ਫੇਰ SRV

ਹੋ Area ਚ ਲਾਣਾ ਸਾਡਾ ਵਜਦਾ ਈ ਬਾਘੀ
ਯਾਰ ਕੋਈ ਨਾ ਸ਼੍ਰਬੀ ਦਿਲ ਰੱਖਦੇ ਨਾ ਦਾਗੀ
ਕੱਲੀ ਕਾਲੀ ਨੱਡੀ ਦੇਖ ਹੁੰਦੀ ਆ flat
ਗੱਡੀ ਕਲਰ black ਵਿਚ ਬੇਠੇ ਯਾਰ ਘੈਂਟ

ਹੋ area ਚ ਲਾਣਾ ਸਾਡਾ ਵਜਦਾ ਈ ਬਾਘੀ
ਯਾਰ ਕੋਈ ਨਾ ਸ਼੍ਰਬੀ ਦਿਲ ਰਖਦਯ ਨਾ ਦਾਗੀ
ਕੱਲੀ ਕਾਲੀ ਨਦਿ ਦੇਖ ਹੁੰਦੀ ਆ flat
ਗੱਡੀ ਕਲਰ black ਵਿਚ ਬੇਠੇ ਯਾਰ ਘੈਂਟ
ਹੋ ਪੈਸੇ ਦੀ ਨਾ ਮੰਗ ਯਾਰ ਪ੍ਯਾਰ ਵਲੋ ਤੰਗ

ਬਾਪੂ ਮੇਰਾ ਅਡੱਬ ਸਲੋਕ ਦਾ ਈ ਬਿੱਲੋ

ਨੱਪ ਦੇ ਆ ਘੋਡਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ
ਨੱਪ ਦੇ ਆ ਘੋਡਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ

ਹੋ ਡੌਲੇ Stɾong [Am]ਕੰਮ ਕਰਦੇ ਨਾ Wrong
ਸਾਡੇ ਕਾਂਡ ਹੁੰਦੇ ਵੱਡੇ ਗੱਲ ਹੁੰਦੀ ਨ੍ਹੀ ਓ long
ਹੋਏ ਪਿਆਰ ਵਿਚ ਫੈਲ ਗਾਯ ਯਾਰੀਆਂ ਲ ਜੈਲ
2 ਦਿਨ ਹੁੰਦੇ ਅੰਦਰ ਟਾਇ ਤੀਜੇ ਦਿਲ ਬੈਲ

ਹੋ ਡੌਲੇ stɾong [Am]ਕਮ ਕ੍ਰਦੇ ਨਾ wrong
ਸਾਡੇ ਕਾਂਡ ਹੁੰਦੇ ਵੱਡੇ ਗੱਲ ਹੁੰਦੀ ਨ੍ਹੀ ਓ long
ਹੋਏ ਪਿਆਰ ਵਿਚ ਫੈਲ ਗਾਯ ਯਾਰੀਆਂ ਲ ਜੈਲ
2 ਦਿਨ ਹੁੰਦੇ ਅੰਦਰ ਟਾਇ ਤੀਜੇ ਦਿਲ ਬੈਲ
ਹੋ ਨੱਬੇ ਨਾਲ ਰਾਕਰੇ ਦੋਨੋ ਕਰਦੇ ਆ ਵਾਕਾ
ਵੇਖ ਨਾਮ ਸਾਡਾ hater'ਆ ਨੂ ਫੂਕ ਦਾ ਏ ਬਿੱਲੋ

ਨੱਪ ਦੇ ਆ ਘੋਡਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ
ਨੱਪ ਦੇ ਆ ਘੋਡਾ ਬੰਦੂਖ ਦਾ ਏ ਬਿੱਲੋ
ਰੂਸ ਦਾ ਈ ਬਿੱਲੋ ਪੂਰਾ ਸ਼ੌਂਕ ਦਾ ਏ ਬਿੱਲੋ
ਨੱਪ ਦੇ ਆ ਘੋਡਾ
Đăng nhập hoặc đăng ký để bình luận

ĐỌC TIẾP