Sin

ਆਹ
Sidhu Moose Wala

The Kidd
ਓ ਕਲਮ ਚੋ violent ਨੇ ਰਾਇਮ ਆਂ ਲਿਖੀਆਂ
ਤੇ ਬੋਡੀ ਵਿੱਚ ਅੰਤਾਂ ਦਾ ਕ੍ਰੋਧ ਬਲੀਏ
ਜੱਗ ਉੱਤੇ ਅੰਤਾਂ ਦੀ ਚੜ੍ਹਾਈ ਲਿਖੀ ਐ
ਤੇ ਬਿਨਾ ਗੱਲੋਂ ਲਿਖੇ ਆ ਵਿਰੋਧ ਬਲੀਏ
ਹੋ ਜਿੰਨਾ ਨਾਲ ਹਿੱਲੂ ਸਾਰੀ ਦੀਨ ਦੁਨੀਆਂ
ਮੇਰੇ ਹਥੋਂ ਹੋਣੇ ਕਾੰਡ ਭਿੰਨ ਭਿੰਨ ਲਿਖੇ ਨੇ
ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ
ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ

Yeah ਸਿਨ ਲਿਖੇ ਨੇ
Yeah yeah yeah ਸਿਨ ਸਿਨ ਸਿਨ ਲਿਖੇ ਨੇ

ਟੇਲੈਂਟ ਨਾਲ ਰਾਜ ਕਰੂੰ ਦਿਲਾਂ ਉੱਤੇ ਨੀ
ਵੱਡੇ ਵੱਡੇਆਂ ਦੇ ਗੋਡੇ ਕਰੂ ਬੇਂਡ ਲਿਖੇਯਾ
OG vibe [Am]ਅੱਤੇ ਜੱਟ ਮੱਤ ਜੱਟ ਦੀ
Career ਕਈਆਂ ਦੇ ਕਰੂਗੀ ਏਹ ਐਂਡ ਲਿਖੇਯਾ
OG vibe [Am]ਅੱਤੇ ਜੱਟ ਮੱਤ ਜੱਟ ਦੀ
Career ਕਈਆਂ ਦੇ ਕਰੂਗੀ ਏਹ ਐਂਡ ਲਿਖੇਯਾ
ਰੱਬ ਬੰਨ ਬੈਠੇ ਤੋਰਨੇ ਆ ਜੱਗ ਤੋਂ
ਲੈਣੇ ਬਦਲੇ ਕਈਆਂ ਤੋਂ ਗਿੰਣ ਗਿੰਣ ਲਿਖੇ ਨੇ
ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ
ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ
ਮਾੜੇ ਬੰਦੇਆਂ ਨਾਲ ਔਣ ਜਾਣ ਲਿਖੇਯਾ
ਤੇ ਪੈਸੇ ਦੀ ਕਮਾਈ ਬੜੀ ਮੋਟੀ ਲਿਖੀ ਐ
ਕਦੇ ਕਦੇ ਮਿਲਣੇ ਨੂ ਆ ਜਿਯਾ ਕਰੀ
ਮੇਰੇ ਕਰ੍ਮਾ ਚ ਜੇਲ ਵਿਚੋ ਰੋਟੀ ਲਿਖੀ ਐ
ਕਦੇ ਕਦੇ ਮਿਲਣੇ ਨੂ ਆ ਜਿਯਾ ਕਰੀ
ਮੇਰੇ ਕਰ੍ਮਾ ਚ ਜੇਲ ਵਿਚੋ ਰੋਟੀ ਲਿਖੀ ਐ
ਸੁਣਿਆ ਮੈਂ ਚਾਰ ਦਿਨਾ ਦੀ ਐ ਜ਼ਿੰਦਗੀ
ਰੌਲੇਯਾ ਦੇ ਵਿਚ ਮੇਰੇ ਤਿਨ ਲਿਖੇ ਨੇ
ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ
ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ
ਓ ਡੱਬ ਨਾਲ ਪੌਣਾ ਕਿਲੋ ਭੱਰ ਲਿਖੇਯਾ
ਤੇ ਵੈਰੀਆਂ ਲਯੀ ਦੁਨੀਆਂ ਐ ਸਾਰੀ ਲਿਖੀ ਐ
ਹੋਰ ਕਿਸੇ ਨਾਲ ਨੀ Sidhu Moosewala ਦੀ
ਬਸ ਇਕ ਬਾਪ ਨਾਲ ਹੀ ਯਾਰੀ ਲਿਖੀ ਐ
ਓ ਹੋਰ ਕਿਸੇਯ ਨਾਲ ਨੀ Sidhu Moosewala ਦੀ
ਬਸ ਇਕ ਬਾਪ ਨਾਲ ਹੀ ਯਾਰੀ ਲਿਖੀ ਐ
ਲੱਲੀ ਛੱਲੀ ਸਿਰਕਲੋਂ ਬਾਹਰ ਲਿਖੀ ਐ
ਚੁਣ ਵੇ ਹੀ ਬੰਦੇ ਅੱਸੀ ਐਂਡ ਲਿਖੇ ਨੇ
ਓ ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ ਸਿਨ ਲਿਖੇ ਨੇ
ਜੱਟ ਦੀ ਜਵਾਨੀ ਵਿੱਚ ਤੂ ਮਿੱਠੀਏ
ਤੇ ਬਾਕੀ ਸਾਰੀ life ਵਿੱਚ

The Kidd
Sidhu Moose Wala
Đăng nhập hoặc đăng ký để bình luận

ĐỌC TIẾP