Wah Wah Jatta

ਯਾਦ ਤਾਂ ਕਰ ਜਦ ਔਂਦਾ ਪਿਛੇ ਸੀ ਤੂ ਰੋ ਕੇ
ਹੁਣ message ਮੈਂ ਕਰਦੀ ਕ੍ਯਾ ਕਿਹਨੇ hmm ok
ਹੁਣ ਕਾਹਤੋਂ ਮੁਖ ਜਿਹਾ ਮੋੜੀ ਜਾਣਾ ਏ
ਮੇਰੇ ਵੇ promise ‘ਆਂ ਨੂ ਤੋੜੀ ਜਾਣਾ ਏ
ਡਰਦੀ ਆਂ ਕਰਦੀ ਨਾ ਤੂ ਹੇਰਾ ਫੇਰੀਯਾ
ਵਾ ਵਾ ਓਏ ਮੇਰੇ ਜੱਟਾ
ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ
ਵਾ ਵਾ ਓਏ ਮੇਰੇ ਜੱਟਾ
ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ

ਕਿਹਨਾ ਏ ਤੂ ਦਿਨੇ call [Em]ਕਰੇਯਾ ਨਾ ਕਰ
ਹੁੰਦੇਯਾ ਨੀ ਕੰਮ ਮੈਨੂ ਘਰ ਬਾਰ ਦੇ
ਮੇਰੇ ਤੋਂ ਜ਼ਰੂਰੀ ਸ਼ਾਮੀ gym ਹੁੰਦਾ ਆਂ
ਅਧੀ ਰਾਤੀ ਛੱਡ ਦੇ ਨੀ ਤੇਰੇ ਯਾਰ ਵੇ (ਅਧੀ ਰਾਤੀ ਛੱਡ ਦੇ ਨੀ ਤੇਰੇ ਯਾਰ ਵੇ)
Wait ਮੈਂ ਕਰਦੀ ਸੋ ਜਾਵਾਂ ਤੈਨੂ ਨਾ ਵੇ ਖਬਰ ਕੋਈ
5-7 ਦਿਨ ਗੁੱਸੇ ਹੋ ਜਾਵਾ ਤੈਨੂ ਨਾ ਕਿਰਤ ਅਸਰ ਕੋਈ
ਮੈਂ ਓ ਹੀ ਹਨ ਜਿਹਦੇ ਲਯੀ ਤੂ ਸੌ ਸੌ ਲੌਂਦਾ ਸੀ ਗੇਹੜੀਯਾ
ਵਾ ਵਾ ਓਏ ਮੇਰੇ ਜੱਟਾ
ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ
ਵਾ ਵਾ ਓਏ ਮੇਰੇ ਜੱਟਾ
ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ

ਹਾ,ਹਾ,ਹਾ,ਹਾ
ਹੋ,ਹੋ,ਹੋ,ਹੋ,ਹੋ,

ਝੂਠਿਯਾ ਤੂ ਕਦੇ ਸਚ ਬੋਲਿਯਾ ਤਾ ਕਰ
ਗਲ ਗਲ ਉੱਤੇ ਪੌਣਾ ਆਂ ਕਹਾਣੀਯਾ
ਦਿਲ ਦਿਆ ਰਾਜਿਯਾ ਤੂ ਓਨਾ ਚ ਤੋ ਨਈ
ਰਖਦੇ ਸੀ ਜਿਹੜੇ 5-5 ਰਾਣੀਯਾ
(ਰਖਦੇ ਸੀ ਜਿਹੜੇ 5-5 ਰਾਣੀਯਾ)
ਮੇਰੇ ਬਿਨਾ ਕਿੰਨੀਯਾ ਨੇ ਬਿਹ ਗਈਆ
ਦਸਦੇ ਤੂ ਤੇਰੀ ਲਮੀ ਲਮੀ ਕਾਰ ਚ
ਧੋਖਿਯਾ ਤੋਂ ਰਿਹੰਦਾ ਮੇਰਾ ਦਿਲ ਡਰਦਾ
ਪਾਗਲ ਨਾ ਹੋ ਜਾ ਕੀਤੇ ਤੇਰੇ ਪ੍ਯਾਰ ਚ
ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ
ਤੂ ਗੱਲਾਂ ਪੱਲੇ ਬੰਨ ਲੇ ਹਨ ਮੇਰੀਯਾ
ਵਾ ਵਾ ਓਏ ਮੇਰੇ ਜੱਟਾ
ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ
ਵਾ ਵਾ ਓਏ ਮੇਰੇ ਜੱਟਾ
ਵੇ ਹੁਣ ਗੱਲਾਂ change ਹੋ ਗਈਆ ਤੇਰੀਯਾ

Hundal on [C7]the beat yo! beat yo!
Đăng nhập hoặc đăng ký để bình luận

ĐỌC TIẾP