ਪਿਹਲੀ ਪਿਹਲੀ ਵਾਰ ਜਦੋਂ ਹਥ ਮੇਰਾ ਫੜੋਗੇ
ਕਰਕੇ ਸ੍ਮਾਇਲ ਮੇਰੀ ਅਖਾਂ ਸਾਵੇ ਖੜੋਗੇ
ਹੌਲੀ ਹੌਲੀ ਗੱਲਾਂ ਪ੍ਯਾਰ ਵਾਲੀਯਨ ਸੁਣਾਓਗੇ
ਗੱਲਾਂ ਗੱਲਾਂ ਵਿਚ ਜਦੋਂ ਗਲੇ ਮੈਨੂ ਲਓਗੇ
ਪਤਾ ਨਈ ਮੈਂ ਕਿੱਦਾਂ ਸਭ deal ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
Yo yo
The Kidd
ਪੌਣੀ ਆ dress ਮੈਨੂ gift ਜੋ ਕਿੱਤੀ ਜਿਹੜੀ
Door ਮੁਹਰੇ ਚੋਰੀ ਛਿਪੇ ਰਖ ਗਏ ਸੀ
Golden heel' an ਨਾਲ ਚਾਂਦੀ ਦਿਯਾ ਵਾਲੀਆ
ਦਿੱਤੇ ਜੋ bracelet ਜਚ ਗਏ ਸੀ
ਸੁਣੇਯਾ ਏ ਕਿੱਤਾ ਆ arrangement ਬਹਲਾ
ਮੈਨੂ ਲੱਗੀ ਜਾਵੇ ਦਿਨ ਚੋਂ engagement ਵਾਲਾ
ਬਸ ਤਿੰਨ ਚਾਰ ਥੋਡੇ ਨਾਲ ਫੋਟੋਵਾ ਖਿਚਾ ਲਾ
ਫੇਰ ਪਾ ਕੇ story ਤੇ ɾeveal ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਖੁਸ਼ੀਯਾ ਦਾ ɾeason [C7]ਜੱਟੀ ਦਾ ਬਣ ਗਏ ਓ
ਸਚੀ ਥੋਨੂੰ dedicate ਸਾਰੀ life ਕਰਨੀ
ਦਿਲ ਦੀ queen ਆਖਓੌਂਦੀ ਕੁੜੀ ਚਾਰੇ ਪਾਸੇ
ਲੋਕਾਂ ਨੇ ਕਿ ਕਿਹਨਾ ਮੈਨੂ ਕੋਯੀ ਡਰ ਨੀ
ਬਣੂ ਤੁਹਾਡਾ ਮੈਂ proud ਤੁਸੀ ਮਾਨ ਕਰਨੇ
ਗੱਲਾਂ ਕਰੂਗਾ crowd ਜਦੋਂ ਨਾਲ ਖੜਣੇ
ਸਾਹ ਕੱਲਾ ਕੱਲਾ ਕੱਲਾ ਤੁਹਾਡੇ ਨਾਮ ਕਰਨੇ
ਦੁਖ ਜਿੰਨੇ ਵੀ ਔਣੇ ਏ ਸਾਰੇ heel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ
ਥੋੜਾ ਜਿਹਾ ਤਾਂ ਮੈਂ ਵੀ shy feel ਕਰੂੰਗੀ
ਜੀ ਹਾਲੇ ਪਿਹਲੀ ਮੁਲਾਕਾਤ ਏ