Hello Hi

ਰੱਖ ਲੈ ਟਿਕਾਣੇ ਜੱਟਾ ਤੂੰ ਮੱਤ ਨੂੰ
ਕਹਿੰਦੀ ਨਾ ਜੇ ਕੁੱਝ ਚੱਕੀ ਜਾਨੈ ਅੱਤ ਤੂੰ
ਵੇ ਮੈਂ ਪਈ ਆਂ ਤਪਾਈ ਇੱਕ ਸਾਲ ਦੀ
ਟਲ ਜਾ ਵੇ ਜੱਟੀ ਤੈਨੂੰ ਟਾਲਦੀ
ਵੇ ਬੜਾ stɾange ਹੋ ਗਿਐ (Yo)

ਹੋ, ਨਿੱਤ ਨਵੀਆਂ ਨਾ' ਕਰੇ "Hello, hi"
ਸਾਨੂੰ ਆਖਦਾ ਐ ਦੂਰੋਂ, "Busy, bye"
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ

ਪਿਆਰ ਨਾਲ ਬੋਲਾਂ, "ਤੈਥੋਂ ਪਿਆਰ ਮੰਗਦੀ"
ਆਕੜਾਂ ਨਾ' ਮੈਨੂੰ ਤੂੰ tɾeat ਕਰਦੈ
ਪਾਉਨਾ ਐ story ਆ Starbuck 'ਤੇ
ਦੱਸਦੇ ਤੂੰ ਕੀਹਦੇ ਨਾਲ meet ਕਰਦੈ?
ਤੇਰੀ ਪੁੱਠੀ ਜਿਹੀ ɾeport ਕੋਈ ਆ ਗਈ ਜੇ
ਤੇਰੇ ਸੋਚ ਲਈ ਵੇ ਮੌਤ ਤੇਰੀ ਆ ਗਈ
ਵੇ jacket exhange ਹੋ ਗਿਐ (Yo)

ਹੋ, ਨਿੱਤ ਨਵੀਆਂ ਨਾ' ਕਰੇ "Hello, hi"
ਸਾਨੂੰ ਆਖਦਾ ਐ ਦੂਰੋਂ, "Busy, bye"
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ

ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ

ਸੁਣ ਲੈ ਤੂੰ ਗੱਲ ਪਟਿਆਲੇ ਵਾਲਿਆ
L.V. ਜਿਹੀ ਲਾਕੇ ਕੀਹਨੂੰ ਫਿਰੇ ਤਾੜਦਾ?
Look ਤੇਰੀ ਠਾਰਦੀ ਹੋਊਗੀ ਹੋਰਾਂ ਨੂੰ
ਤੂੰ ਗੁਲਾਬੀ ਜਿਹੀ ਜੱਟੀ ਦਾ blood ਸਾਰਦਾ
ਜਿੰਦ ਸੋਨੇ ਜਿਹੀ ਤੇਰੇ ਨਾਮੇ ਕਰਕੇ
ਪਛਤਾਉਣੀ ਆਂ ਮੱਥੇ 'ਤੇ ਹੱਥ ਧਰ ਕੇ
ਤੂੰ ਰਾਣੇ ਬੜਾ ਤੇਜ ਹੋ ਗਿਐ
ਵੇ ਰਾਣੇ ਬੜਾ ਤੇਜ ਹੋ ਗਿਐ (Yo)

ਹੋ, ਨਿੱਤ ਨਵੀਆਂ ਨਾ' ਕਰੇ "Hello, hi"
ਸਾਨੂੰ ਆਖਦਾ ਐ ਦੂਰੋਂ, "Busy, bye"
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ
ਚੰਨਾ ਬੜਾ change ਹੋ ਗਿਐ

ਚੰਨਾ ਬੜਾ change ਹੋ ਗਿਐ
Mr. Rubal in the house
ਚੰਨਾ ਬੜਾ change ਹੋ ਗਿਐ
Đăng nhập hoặc đăng ký để bình luận

ĐỌC TIẾP