A Yo The Kidd
ਤੇਰੇ ਪਿਛਹੇ ਰੋ-ਰੋ ਕੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਤੇਰੇ ਪਿਛਹੇ ਰੋ-ਰੋ ਕੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਕੋਈ ਵੀ ਨਾ ਜਾਣੇ ਜੋ ਸਾਡੇ ਨਾਲ ਹੋਯੀ ਆਂ ਵੇ
ਤੂ ਤਾ ਜਾਣਦਾ ਯਾਰਾ ਗੱਲਾ ਦਿਲ ਦੀਆਂ ਸਾਰੀਆਂ
ਤੇਰੇ ਪਿਛਹੇ ਰੋ-ਰੋ ਕੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਤੇਰੇ ਪਿਛਹੇ ਰੋ-ਰੋ ਕੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਕਿੰਨਾ ਤੈਨੂ ਚਾਵਾ ਕਦੇ ਪੁੱਛੀ ਚੰਦ ਤਾਰਿਆਂ ਨੂ
ਤੇਰੇ ਬਿਨਾ ਸੋਹਣੀ ਸੋਹਣੀ ਲਗਦੀ ਮੈਂ ਸਾਰਿਆਂ ਨੂ
ਕਿੰਨਾ ਤੈਨੂ ਚਾਵਾ ਕਦੇ ਪੁੱਛੀ ਚੰਦ ਤਾਰਿਆਂ ਨੂ
ਤੇਰੇ ਬਿਨਾ ਸੋਹਣੀ ਸੋਹਣੀ ਲਗਦੀ ਮੈਂ ਸਾਰਿਆਂ ਨੂ
ਉੱਤੋ ਉੱਤੋ ਹੱਸਾ ਦਿਲ ਰਹਿੰਦਾ sad sad ਵੇ
ਉਂਗਲਾ ਤੇ ਗਿਣਦੀ ਮੈਂ ਰਵਾ ਤੇਰੇ ਲਾਰਿਆਂ ਨੂ
ਨਾ ਹੀ ਤੂ ਆਇਆ ਨਾ ਹੀ ਕੰਨਾ ਦੀਆਂ ਵਾਲਿਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਤੇਰੇ ਪਿਛਹੇ ਰੋ-ਰੋ ਕੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਗੱਲ ਜਾਂ ਦਾ ਨਾ ਕੋਈ ਦਿਲ ਦੀ
ਹਾਏ ਜਾਂਦਾ ਨਾ ਕੋਈ ਦਿਲ ਦੀ
Gucci ਦੀਆਂ ਐਨਕਾਂ ਥੱਲੇ
ਹੰਜੂ ਲੋਕਾ ਤੋ ਲੁਕੋਈ ਫਿਰਦੀ
ਹਾਏ ਲੋਕਾ ਤੋ ਲੁਕੋਈ ਫਿਰਦੀ
ਯਾਦ ਤੇਰੀ ਕੱਲੀ ਕੱਲੀ ਕੋਲ ਰਖ ਦੀ
Coffee ਤੇਰੇ ਨਾਲ ਪੀਤੀ ਜੋ Starbuck ਦੀ
ਸੂਟ ਤੇਰੇ ਵਾਲਾ ਪਾਵਾ ਵੇ ਮੈਂ ਸ਼ਹਿਰ ਜਦੋ ਜਾਵਾ
ਜੱਟੀ ਪਰੀਆਂ ਤੋ ਸੋਹਣੀ ਵੇ ਮੈਂ ਚੰਨ ਫਿੱਕਾ ਪਾਵਾ
ਹੰਸ ਦੀ ਨੇ ਰੋਣੇ ਸਿਖ ਲੇ
Jassi ਲੋਹਕਆਂ ਤੇਰੇ ਨਾ ਲਾ ਲਈਆਂ
ਤੇਰੇ ਪਿਛਹੇ ਰੋ-ਰੋ ਕੇ ਅੱਖੀਆਂ ਮੈਂ ਗਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ
ਲੋਕੀ ਕਹਿਣ ਜਚਦੀਆਂ ਐਨਕਾਂ ਨੇ ਕਾਲੀਆਂ