ਜਦ ਅਧੀ ਰਾਤ ਨੂ ਚੇਤਾ ਤੇਰਾ ਔਂਦਾ ਨੀ
ਜਦ ਅਧੀ ਰਾਤ ਨੂ ਚੇਤਾ ਤੇਰਾ ਔਂਦਾ ਨੀ
ਮੁੰਡਾ ਪਿੰਡ ਤੋਂ ਬਾਹਰ ਠੇਕੇ ਦਾ ਕੁੰਡਾ ਖੜਕਾਉਂਦਾ ਨੀ
ਤੇਰੀ ਕਸਮ ਤੋਡ਼ ਕੇ ਬੋਤਲ ਨੂੰ ਹੱਥ ਪਾ ਲੇਂਦਾ
ਤੇਰੀ ਕਸਮ ਤੋਡ਼ ਕੇ ਬੋਤਲ ਨੂੰ ਹੱਥ ਪਾ ਲੇਂਦਾ
ਫਿਰ ਰਖ ਕੇ ਮੰਜੇ ਤੇ ਵਾਜਾ ਨੀ ਗਬਰੂ ਗਾ ਲੇਂਦਾ
ਫਿਰ ਰਖ ਕੇ ਮੰਜੇ ਤੇ ਵਾਜਾ ਨੀ ਗਬਰੂ ਗਾ ਲੇਂਦਾ
ਮੋਡ ਗਈ ਸੀ ਜੋੜਾ ਦੀਪ ਨੂੰ ਕੰਗਣੇ ਦਾ
ਮੋਡ ਗਈ ਸੀ ਜੋੜਾ ਦੀਪ ਨੂੰ ਕੰਗਣੇ ਦਾ
ਤੈਥੋਂ ਚਾਅ ਨੀ ਸਾਂਭਿਆ ਗਿਆ ਬਾਹਰਲੇ ਮੰਗਣੇ ਦਾ
ਮੁੰਡਾ ਕੱਦ ਕੇ ਖੀਸੇ ਚੋ ਕੰਗਨਾ ਜਿਹਾ ਚਹਾੰਕਾਂ ਲੇਂਦਾ
ਤੇਰਾ ਟੋਟਰਵਲਿਆ ਹੇਕਾਂ ਜਿਹੀਆਂ ਲਾ ਲੇਂਦਾ
ਫਿਰ ਰਖ ਕੇ ਮੰਜੇ ਤੇ ਵਾਜਾ ਨੀ ਗਬਰੂ ਗਿਆ ਲੇਂਦਾ
ਫਿਰ ਰਖ ਕੇ ਮੰਜੇ ਤੇ ਵਾਜਾ ਨੀ ਗਬਰੂ ਗਿਆ ਲੇਂਦਾ
ਜਦ 26 June ਨੂ birthday ਤੇਰਾ ਔਂਦਾ ਨੀ
ਹੋ
ਜਦ 26 June ਨੂ birthday ਤੇਰਾ ਔਂਦਾ ਨੀ
ਮੁੰਡਾ ਪਿੰਡ ਵਾਲੀ ਮੋਟਰ ਤੇ ਮਿਹਫਿਲ ਲੌਂਦਾ ਨੀ
ਚੁਗ ਕੇ ਦਿਲ ਦੇ ਤੈਥੋਂ ਨੀ ਗੀਤ ਬਣਾ ਲੇਂਦਾ
ਚਾਲ ਸੁਖੀ ਵਸੇ ਊ ਕਿਹ ਕੇ ਲਾਮਾ ਸਾਹ ਲੇਂਦਾ
ਫਿਰ ਰਖ ਕੇ ਮੰਜੇ ਤੇ ਵਾਜਾ ਨੀ ਗਬਰੂ ਗਵਾ ਲੇਂਦਾ
ਫਿਰ ਰਖ ਕੇ ਮੰਜੇ ਤੇ ਵਾਜਾ ਨੀ ਗਬਰੂ ਗਵਾ ਲੇਂਦਾ
ਰਾਵੀ ਦਾ ਕਿਨਾਰਾ ਏ
ਸੋਹਣੀਏ
ਰਾਵੀ ਡਕੇ ਕਿਨਾਰਾ ਏ
ਤੂੰ ਤਾਂ ਸਾਨੂੰ ਛੱਡ ਤੁਰ ਗਈ
ਬਸ ਯਾਰਾਂ ਦਾ ਸਹਾਰਾ ਏ
ਸੋਹਣੀਏ
ਬਸ ਯਾਰਾਂ ਦਾ ਸਾਹਾਰਾ ਏ