ਤੇਰੇ ਲਈ ਮੈਂ ਲੇ ਕੇ ਆਇਆ Lamborghini
ਆਖਦੀ ਹੈ ਬਿੱਲੋ ਹੁੰਨੇ ਗੱਲ ਨੀ ਬਣੀ
ਤੇਰੇ ਲਈ ਮੈਂ ਲੇ ਕੇ ਆਇਆ Lamborghini
ਆਖਦੀ ਹੈ ਬਿੱਲੋ ਹੁੰਨੇ ਗੱਲ ਨੀ ਬਣੀ
ਡਰਦੀ ਆ ਕਾਹਤੋਂ ਏਹ੍ਹ ਦਾ King ਦਾ style ਏ ,
ਡੱਬ ਵਿਚ ਵੈਬਲੇ ਤੇ danger smile ਆਈ
ਡਰਦੀ ਆ ਕਾਹਤੋਂ ਏਹ੍ਹ ਦਾ King ਦਾ style ਏ ,
ਡੱਬ ਵਿਚ ਵੈਬਲੇ ਤੇ danger smile ਏ
ਮੋੜਦਾ ਉੱਤੇ ਖੜੇ ਸਾਰੇ ਮਾਰ ਦੇ salute ਏ ,
ਝੇਡਾਂ ਅੱਡੇ ਮੂਹਰੇ ਕਰ ਦੇਈ ਦਾ mute ਏ
ਤੇਰੇ ਨਖਰੇ ਭਲੇ high,
ਕਿਊ ਜਾਂਦੀ ਏ ਸ਼ਰਮਾਈ ,
ਤੇਰੇ ਨਖਰੇ ਭਲੇ high,
ਕਿਊ ਜਾਂਦੀ ਏ ਸ਼ਰਮਾਈ …
ਬੇਹ ਜਾ left seat ਉੱਤੇ ,
ਮੋਹਡੇ ਰੱਖ ਥੌਣ ਨੂੰ
ਰੱਖੀ ਆ Ferrari ਬਿੱਲੋ ਤੈਨੂ ਹੀ ਘੁੰਮੋਨ ਨੂੰ ,
ਰੱਖੀ ਆ Ferrari ਬਿੱਲੋ ਤੈਨੂ ਹੀ ਘੁੰਮੋਨ ਨੂੰ ,
ਹੋਰਾਂ ਵਾਲੇ ਵੇਖਾ ਆਵੇ ਚੱਕਰਾਂ ਚ ਪਾਉਣ ਨੂੰ
ਹੋਰਾਂ ਵਾਲੇ ਵੇਖਾ ਆਵੇ ਚੱਕਰਾਂ ਚ ਪਾਉਣ ਨੂੰ
ਲਗੇ ਤੂੰ ਦੁਨਾਲੀ ਮੇਰੀ ਮੇਰੀ gangster look ਆ ,
ਗਾਰਡ ਨੇ ਚਾਰੇ ਪਾਸੇ penthouse book ਏ
ਲਗੇ ਤੂੰ ਦੁਨਾਲੀ ਮੇਰੀ ਮੇਰੀ gangster look ਆ ,
Guard ਨੇ ਚਾਰੇ ਪਾਸੇ penthouse book ਆ
ਲੈਮਬੋਰਘੀਨੀ ਤੂੰ ਮੇਰਾ ਸੁਣਿਆ ਹੀ ਹੂਣਾ ਏ
ਦੇਖੀ ਤੂੰ Ferrari ਨੇ ਭੀ ਦੇਣੀ ਥੂਕ ਆ
ਤੇਰੇ ਨਾ ਤੇ ਗੀਤ ਬਣਾਉ ,
ਤੇਰੇ ਲੱਕ ਤੇ beat ਬਣਾਉ
ਤੇਰੇ ਨਾ ਤੇ ਗੀਤ ਬਣਾਉ ,
ਤੇਰੇ ਲੱਕ ਤੇ beat ਬਣਾਉ ..
ਰੱਖੇ ਬੈਗ ਚ ਦੀਨਾਰ ਤੇਰੇ ਉੱਤੋਂ ਦੀ ਉੱਦੋਂ ਨੂੰ ,
ਰੱਖੀ ਆ Ferrari ਬਿੱਲੋ ਤੈਨੂੰ ਹੀ ਘੁਮਾਉਣ ਨੂੰ ,
ਰੱਖੀ ਆ Ferrari ਬਿੱਲੋ ਤੈਨੂੰ ਹੀ ਘੁਮਾਉਣ ਨੂੰ ,
ਹੋਰਾ ਵੱਲ ਵੇਖਾ ਐਵੇ ਚਕਾਰਾਂ ਚ ਪਾਉਣ ਨੂੰ
ਹੋਰਾ ਵੱਲ ਵੇਖਾ ਐਵੇ ਚਕਾਰਾਂ ਚ ਪਾਉਣ ਨੂੰ
ਯਾਰ ਮੇਰੇ ਨਾਲ ਖਾਦੇ ਨੀਰਜ ਏ ਬਾਰੂਦ ਈ ,
Weekend ਉੱਤੇ ਪੂਰੀ ਪੱਟਦੀ ਖਾਰੂਦ ਹੈ ,
ਯਾਰ ਮੇਰੇ ਨਾਲ ਖਾਦੇ ਨਿਰਾ ਏ ਬਾਰੂਦ ਏ ,
Weekend ਉੱਤੇ ਪੂਰੀ ਪੱਟਦੀ ਖਾਰੂਦ ਹੈ
ਤੂੰ ਵੀ ਨਾਲ ਚੱਲੀ ਵੇਖੀ ਆਊਂਗਾ ਨਜ਼ਰਾਂ ਨੀ ,
ਏਕ ਬਾਰ ਪੁੱਛੂ King ਪੁੱਛਦਾ ਦੂਬਾਰਾ ਨੀ
ਤੈਨੂੰ ਆਪਣੀ Queen ਬਣਾਉਣ ,
Hollywood ਦਾ ਸੀਨ ਬਾਣੁਨਾ ,
ਤੈਨੂੰ ਆਪਣੀ Queen ਬਣਾਉਣ ,
Hollywood ਦਾ ਸੀਨ ਬਾਣੁਨਾ
ਨੀ ਮੈਂ ਦੇ ਦੂੰਗਾ empire,
ਤੇਰੇ ਨਾਮ ਦੇ ਬਣਾਉਣ ਨੂੰ
Prince Saggu Production
ਰੱਖੀ ਆ Ferrari ਬਿੱਲੋ ਤੈਨੂ ਹੀ ਘੁੰਮੋਨ ਨੂੰ
ਰੱਖੀ ਆ Ferrari ਬਿੱਲੋ ਤੈਨੂ ਹੀ ਘੁੰਮੋਨ ਨੂੰ
ਹੋਰਾਂ ਵਾਲੇ ਵੇਖਾ ਆਵੇ ਚੱਕਰਾਂ ਚ ਪਾਉਣ ਨੂੰ
ਹੋਰਾਂ ਵਾਲੇ ਵੇਖਾ ਆਵੇ ਚੱਕਰਾਂ ਚ ਪਾਉਣ ਨੂੰ