First Crime

ਏ Bhatinda ਸ਼ਹਿਰ ਹੈ ਛੋਟੇ
ਐਥੇ ਕੰਮ ਪੈਸੇ ਨਾਲ ਨੀ
ਜੁਰਤ ਨਾਲ ਹੋਦੇ ਹੈ

ਹਾਨ ਨਾਵਾ ਨਾਵਾ Weapon ਨਾਂ ਪਿਆ ਹਾਂ ਪਿਆਰ ਸੀ
ਮੈਂ ਤੇ ਮੇਰਾ ਤਾਇਆ ਓਦੋ ਖੇਡ ਦੇ ਸ਼ਿਕਾਰ ਸੀ
ਪੀਤੀ ਵਿਚ ਬੜੀਆਂ ਸੀ ਕਾਰਾਂ ਠੋਕੀਆਂ
ਪੀਤੀ ਵਿਚ ਬੜੀਆਂ ਸੀ ਕਾਰਾਂ ਠੋਕੀਆਂ
ਰਾਤਾਂ ਕਾਲੀਆਂ ਚ ਸਿਰੇ ਦੀਆਂ
ਉਹ ਨਾਂ ਨਾਂ ਨਾਂ , ਏ ਨੀ ਕਹਿਣਾ
ਵਿਚ ਸੋਹਲ ਵੀਰੇ ਵੱਲ ਸੀ ਦਿੱਤਾ ਲਾਣੇਦਾਰ ਨੇ Ak47 ਦਾ
Deep Sandhu!
ਹਾਂ ਪਹਿਲਾਂ ਕਤਲ ਮੋਹਾਲੀ ਦਾ
ਮੈਂ 26 ਦਾ ਸੀ ਉਹ 40 ਦਾ
Stɾeet Light ਆ ਦੇ ਹੇਠ ਮਾਰ
Stɾeet Light ਆ ਦੇ ਹੇਠ ਮਾਰ
Smuggler ਨਾਗਿਣ ਕਾਲੀ ਦਾ ਪਹਿਲਾਂ
ਹੋ ਨਾਰਕੋਸ ਦੇਖ ਕੇ ਬਣਾਉਂਦੇ ਜਿਹੜੇ ਗੀਤ
ਅੱਸੀ ਓਨਾ ਕਲਾਕਾਰਾਂ ਚੋਂ ਨਹੀਂ
ਪੈਸੇ ਦੇਖ ਮਾਰਦੇ ਨੇ ਠਾ ਠਾ ਤੇ ਚਿੱਟੇ
ਅੱਸੀ ਓਨਾ ਹਾਂ Star ਆ ਚੋਂ ਨਹੀਂ , ਨਾਂ ਨਾਂ ਨਾਂ
ਓਨਾ ਹਾਂ Star ਆ ਚੋਂ ਨਹੀਂ
ਜੱਟ ਕੱਲਾ Moon [C7]ਏ Moon [C7]ਏ ਬਾਕੀ Star ਏ baby
ਨੀਯਤ ਸਾਫ ਏ ਬੱਲੀਏ ਕਾਲੇ ਕਾਰੋਬਾਰ ਏ baby
ਰਾਤੋਂ ਰਾਤ ਸੀ ਲੱਗ ਗਿਆ Torranto
ਮੁੰਡਾ ਭਾਟਿੰਡੇ ਪਾਲੀ ਦਾ ਪਹਿਲਾਂ
ਨਾਂ ਨਾਂ ਪਹਿਲਾਂ ਕਤਲ ਮੋਹਾਲੀ ਦਾ
ਮੈਂ 26 ਦਾ ਸੀ ਉਹ 40 ਦਾ
Stɾeet Light ਆ ਦੇ ਹੇਠ ਮਾਰ
Smuggler ਨਾਗਿਨ ਕਾਲੀ ਦਾ ਪਹਿਲਾਂ

ਨਰਕਾਂ ਤੇ ਜਾਕੇ ਅੱਸੀ ਰੌਂਜ ਕਰਨੇ
ਇਸੇਲੀਏ ਆ ਬੱਲੀਏ ਗੁਨਾਹ ਕਰਦੇ
ਅੱਜ ਨਾਇਯੋ ਐਸਾ ਵੈਲੀ ਮਿਲਿਆ
ਜਿਹੜੇ ਨਾਲ ਲੜ ਸਾਨੂੰ ਸਾਂਸ ਚੜ੍ਹ ਜੇ
Glock ਚ ਚੈਨੀ ਆ ਆਪਣੇ ਹੀ ਨਾਮ ਦੀ
Glock ਚ ਚੈਨੀ ਆ ਆਪਣੇ ਹੀ ਨਾਮ ਦੀ
Hitler ਵਾਂਗੂ ਨੀ ਕਿਸੇ ਤੋਂ ਮਾਰਦੇ
ਕਾਰਾ ਦੇ ਰੰਗ ਕਾਲੇ ਕਾਲੇ
ਬੰਦੇ ਅੱਸੀ ਮਾੜੇ ਬਾਹਲੇ
Surry ਦੇ ਬਗਬੰਨੇ ਜੋ ਬੱਲੀਏ
ਸਾਡੇ ਸਾਹਬ ਪਾਲੇ ਸਾਲੇ
ਸ਼੍ਰੀ ਬਰਾੜ ਆ pub g ਵਾਂਗੂ
ਲਬ ਲਬ ਵੈਰੀ ਮਾਰੀਦਾ ਪਹਿਲਾਂ
ਉਹ ਪਹਿਲਾਂ ਕਤਲ ਮੋਹਾਲੀ ਦਾ
ਮੈਂ 26 ਦਾ ਸੀ ਉਹ 40 ਦਾ
Stɾeet Light ਆ ਦੇ ਹੇਠ ਮਾਰ
Stɾeet Light ਆ ਦੇ ਹੇਠ ਮਾਰ
Smuggler ਨਾਗਿਨ ਕਾਲੀ ਦਾ ਪਹਿਲਾਂ

ਮੰਗਨੁਮ ਰੱਖੀ ਏ Toronto [C7]ਦੀ ਆ ਪੱਕੀ
ਜਿਹੜੀ ਫੜ ਫੜ ਬੰਦੇ ਰੇਂਦੀ ਢੇਡ ਦੀ
ਮਿੱਤਰਾਂ ਦੇ ਚੇਲੇ ਜਿਹੜੇ ਬਣ ਦੇ Star
ਕਦੇ ਮੂਰੇ ਗੱਲ ਮਿੱਤਰਾ ਦੀ ਛੇੜ ਦੀ
ਮੰਗਨੁਮ ਰੱਖੀ ਏ Toronto [C7]ਦੀ ਆ ਪੱਕੀ
ਜੇੜੀ ਫੜ ਫੜ ਬੰਦੇ ਰੇਂਦੀ ਢੇਡ ਦੀ
ਮਿੱਤਰਾਂ ਦੇ ਚੇਲੇ ਜਿਹੜੇ ਬੰਦੇ Star
ਕਦੇ ਮੂਰੇ ਗੱਲ ਮਿੱਤਰਾ ਦੀ ਛੇੜ ਦੀ
ਜੱਟ ਮਵਾਈ baby ਨਾਮ ਨਾਲ King ਏ King ਏ
ਰੱਖਦੇ ਕੱਢ ਕੇ ਕੱਢ ਕੇ
ਮੁੰਡਾ ਪੂਰੇ ਵਿੰਗ ਏ ਵਿੰਗ ਏ
ਉਹ ਸ਼੍ਰੀ ਬਰਾੜ ’ਆ ਨਾਲ ਸਿਰਾ ਦੇ
ਮੁੱਲ ਪਾਈ ਦਾ ਯਾਰੀ ਦਾ ਪਹਿਲਾਂ
ਹੋ ਪਹਿਲਾਂ ਕਤਲ ਮੋਹਾਲੀ ਦਾ
ਮੈਂ 26 ਦਾ ਸੀ ਉਹ 40 ਦਾ
Stɾeet Light ਆ ਦੇ ਹੇਠ ਮਾਰ
Stɾeet Light ਆ ਦੇ ਹੇਠ ਮਾਰ
Smuggler Nagin ਕਾਲੀ ਦਾ ਪਹਿਲਾਂ
Log in or signup to leave a comment

NEXT ARTICLE