Peshi

Ronn Sandhu Music!

ਵੇ ਤੂ ਤਲਦਾ ਨੀ ਪੱਟ ਹੁਣੇ ਆ
ਮੇਰੀ ਜਾਂ ਨੂੰ ਸਿਆਪਾ ਪਾਏਂਗਾ
ਕ ਦਿਨਾ ਤੋਂ ਔਂਦਾ ਤੂ ਬਾਹਰ ਨਈ
ਵੇ ਲਾਂਬਾ ਲਗਦਾ ਆ ਅੰਦਰ ਜਾਏਂਗਾ
ਰਖਦੀ ਪੋਲੀਸ ਜਿੰਨਾ ਦਿਯਾ ਫੋਟੋ ਆਂ
ਕੱਲਾ ਕੱਲਾ ਕਾਹਤੋਂ ਤੇਰਾ ਨੋਨ ਵੇ ਜੱਟਾ
ਲੱਗੇ ਨਾ ਜਦੋਂ ਵੇ ਫੋਨ ਵੇ ਜੱਟਾ
ਝਲੀ ਮੈਂ ਪੈਣੀ ਆ ਲਗ ਰੋਣ ਵੇ ਜੱਟਾ
ਡੱਬਾ ਨਾਲ ਲਗੇ ਰਿਹਣੇ ਸੰਧੂ ਬਾਹਰ ਕਿਹਨੇ ਮੈਨੂ
ਭਾਭੀ ਭਾਭੀ ਆਖਕੇ ਬੁਲੌਂ ਵੇ ਜੱਟਾ

ਤੇਰੇ ਨਾਲ ਬੇਹੁੰਦੇ ਉਠਦੇ ਜਿੰਨੇ ਵੇ ਕਾਰਾ ਚ
ਯਾ ਤਾਂ ਤੇਰੇ ਨਾਲ ਦੇਖੇ ਮੈਂ ਯਾ ਫਿਰ ਅਖ੍ਬਾਰਾਂ ਚ
ਉਦੇਆਂ ਤੇ ਫੱਟ ਲੱਗੇ ਵਿਗਦੇ ਵੇ ਜੱਟ ਲੱਗੇ
ਬਿੱਲੀ ਮੇਰੀ ਅੱਖ ਰੋਂਦੀ ਲਾਲ ਤੇਰੀ ਅੱਖ ਲੱਗੇ
ਕਰਕੇ ਓ ਕਾਂਡ ਏ ਕਰਨ ਚਲੇ ਹੋ
ਯਾ ਤੋ ਫਿਰ ਥੋਡੇ ਨਾਲ ਨਾਲ
ਜੱਟਾ ਮੁੰਡੇਆਂ ਦਾ ਗਤ ਲੱਗੇ
ਵੈਰੀ ਤੇ ਵੇਪਨ ਤੈਨੂ ਡੋਨਾ ਦੀ ਕਿਹੰਦੇ
ਡੋਨਾ ਦੀ ਪਸੰਦ ਨਾਹੀਓ ਸੌਂ ਵੇ ਜੱਟਾ
ਲੱਗੇ ਨਾ ਜਦੋਂ ਵੇ ਫੋਨ ਵੇ ਜੱਟਾ ਝਲੀ ਮੈਂ ਪੈਣੀ ਆ ਲਗੇ ਰੋਣ ਵੇ ਜੱਟਾ
ਡੱਬਾ ਨਾਲ ਲਗੇ ਰਿਹਣੇ ਸੰਧੂ ਬਾਹਰ ਕਿਹਨੇ ਮੈਨੂ
ਭਾਭੀ ਭਾਭੀ ਆਖਕੇ ਬੁਲੌਂ ਵੇ ਜੱਟਾ

ਜੱਮੇ ਕਲ ਦੇ ਖਿਲਾਫ ਬੋਲਦੇ
ਅੱਸੀ ਘੇਰਕੇ ਸੁਣੀ ਏ ਉੱਤੋਂ ਲੱਤ ਨੀ
ਆ ਚੈਂਪ ਜਿਹਾ ਹਨ ਨਾ ਖੂੰਗਾਣ ਬਿਹ ਗਏ
ਮੁੜੇ ਪੀਪਾਨ ਜਿਹੀ ਆਯਾ ਖੇਡਾ ਜੱਟ ਨੀ
ਆ ਮੈਨੂ ਜਾਨਣਗੇ ਹਜੇ ਹੌਲੀ ਹੌਲੀ ਬਲੀਏ
ਚਮਕੀਲੇ ਵਾਂਗੂ ਵੱਜੂ ਸਾਨੂ ਗੋਲੀ ਬਲਿਏ

ਏ ਜਾਂਦੇ ਨੀ ਹਜੇ ਅੱਸੀ ਖੋ ਲੈਣੇ ਆ
ਦਿਖਓਂਦੇ ਜੋ ਗ੍ਲੋਕ ਆ ਦੀਏ ਜੋਡ਼ੀ ਬਲੀਏ
ਓ ਸਾਡੇ ਨਾਲ ਛੋਟੂ ਜਦੋ ਵੈਰ ਹੋਣਗੇ
ਚੋਰੀ ਦਿਆ ਗੱਡਿਆ ਚੋ fire ਹੋਣਗੇ
ਸ਼੍ਰੀ ਬ੍ਰਾੜ ਸਾਡਾ ਜਦੋ ਫੋਨ ਕੱਦ ਜੁ
ਸਿਰ ਕੱਟ ਚੰਡੀਗੜ੍ਹ ਵਿਚ ਸ਼ਿਅਰ ਹੋਣਗੇ

ਪਾਗਲ ਸੇ ਮਾਰ ਗਯੀ ਜਿਹੜੀ ਦੇਖਕੇ ਰੋਲਾ ਰਪਾ
ਨਾ ਤੇਰੇ ਨਾਲ ਵੇ ਲਗਦਾ ਬਦਮਸ਼ੀ ਵਾਲਾ ਥੱਪਾ
ਨਰਤੁਰੇ ਓ ਕਲੇਸ਼ੀ ਕਾਟੋ ਕਾਲੀ ਰਖੇ ਖੇਸ਼ੀ ਕਾਟੋ
ਲੋਕੀ ਜਾਂਦੇ ਈਫਾ ਤੇ ਤੁੱਸੀ ਜਾਂਦੇ ਪੇਸ਼ੀ ਕਾਟੋ
ਪੇਸ਼ੀਆ ਤੇ ਜੁੱਟਿਆ ਘਸੋਂਦੀ ਫਿਰਦੀ
ਏਨਾ ਤਪਫੋਨੇ ਦਸ ਕੌਣ ਵੇ ਜੱਟਾ
ਲੱਗੇ ਨਾ ਜਦੋਂ ਵੇ ਫੋਨ ਵੇ ਜੱਟਾ ਝਲੀ ਮੈਂ ਪੈਣੀ ਆ ਲਗੇ ਰੋਣ ਵੇ ਜੱਟਾ
ਡੱਬਾ ਨਾਲ ਲਗੇ ਰਿਹਣੇ ਸੰਧੂ ਬਾਹਰ ਕਿਹਨੇ ਮੈਨੂ
ਭਾਭੀ ਭਾਭੀ ਆਖਕੇ ਬੁਲੌਂ ਵੇ ਜੱਟਾ
Log in or signup to leave a comment

NEXT ARTICLE