Sherni Ban Ke

Rocks in the Music

ਗੋਰੀ ਗੋਰੀ ਜੱਟੀ ਜੱਟਾ Range ਕਾਲੀ ਵੇ
Like ਕਰਦੀ ਖੜਾਕ AK47 ਦੇ
ਤੇਰਾ ਲੱਗਣਾ ਨੀ ਚਿੱਤ ਕਿੱਤੇ ਮੇਰੇ ਤੋਂ ਬਿਨਾ
ਪੈਂਦੇ ਜਿਮੇ ਹੌਲ ਬਿਨਾ ਅਫੀਮ ਕਲੀ ਵੇ..

ਹੋ ਵੇਲਿਆਂ ਦੇ ਲੈਣੇ ਜੀ ਮੈਂ ਧੀ ਕੱਲੀ ਵੇ
Thought ਤੇਰੇ ਕਰਦੇ ਜੱਟੀ ਨੂੰ ਝੱਲੀ ਵੇ
ਮੈਥੋਂ ਐਵੇਂ ਨਾ ਮਰਦੀ ਕੋਇ ਗੇੜੀ Route ਤੇ
ਹੋਰ ਟੇਕਿਆ ਨਾ ਕਰ ਐਮੇ ਲੱਲੀ ਸ਼ੱਲੀ ਤੇ
ਹੋ ਭਰਿਆ Glock ਉੱਤੇ Itlay Scope
Dashboard ਉੱਤੇ ਰੱਖਦੀ ਵੇ ਭਰਕੇ..

ਕੁੜੀ ਮੈਂ ਕੁਵਾਰੀ, ਜੇ ਤੂੰ ਸਿਰੇ ਦਾ ਸ਼ਿਕਾਰੀ
ਜੱਟੀ ਘੁੰਮਦੀ ਸ਼ੇਰਨੀ ਬਣਕੇ..
ਕੁੜੀ ਮੈਂ ਕੁਵਾਰੀ, ਜੇ ਤੂੰ ਸਿਰੇ ਦਾ ਸ਼ਿਕਾਰੀ
ਜੱਟੀ ਘੁੰਮਦੀ ਸ਼ੇਰਨੀ ਬਣਕੇ..
ਕੁੜੀ ਮੈਂ ਕੁਵਾਰੀ
ਤੂੰ ਸਿਰੇ ਦਾ ਸ਼ਿਕਾਰੀ
ਘੁੰਮਦੀ ਸ਼ੇਰਨੀ ਬਣਕੇ..

ਓ ਤੇਰੇ ਪਿੱਛੇ ਲੱਗੀ ਵੇ Police ਫਿਰਦੀ
ਲੱਗੀ ਪਯੀ ਆ ਜੱਟਾ ਜੱਟੀ ਤੇਰੀ ਦੀਦ ਤੇ..
ਨਾਮ ਚਲੇ ਤੇਰਾ ਵੇ Toronto [C7]ਸ਼ੇਹਰ ਤੇ
Columbia ਚ ਚਲਦੀ ਐ ਜਿਵੇ Weed ਵੇ..

ਕੁੜੀਆਂ ਚ ਜੱਟੀ Top Noch ਵਜਦੀ
ਮਾਫੀਆ ਚ ਵੱਜਦਾ ਜੇ ਤੂੰ Gold ਵੇ..
ਓ “Shree Brar” ਮੈਨੂੰ ਤੇਰਾ ਪਯਾਰ ਚਾਹੀਦਾ ਐ
ਪੈਸੇ-ਪੂਸੇ ਵਾਲੀ ਨਾ ਜੱਟੀ ਨੂੰ ਥੋੜ ਵੇ
Gym ਦੀ ਸ਼ੌਂਕੀਨ ਜੱਟੀ, Innocent Look ਪੱਟੀ
ਅੰਖ ਨਈਯੋ ਲੌਂਡੀ ਤੇਰੇ ਕਰਕੇ..

ਕੁੜੀ ਮੈਂ ਕੁਵਾਰੀ, ਜੇ ਤੂੰ ਸਿਰੇ ਦਾ ਸ਼ਿਕਾਰੀ
ਜੱਟੀ ਘੁੰਮਦੀ ਸ਼ੇਰਨੀ ਬਣਕੇ..
ਕੁੜੀ ਮੈਂ ਕੁਵਾਰੀ, ਜੇ ਤੂੰ ਸਿਰੇ ਦਾ ਸ਼ਿਕਾਰੀ
ਜੱਟੀ ਘੁੰਮਦੀ ਸ਼ੇਰਨੀ ਬਣਕੇ..
ਕੁੜੀ ਮੈਂ ਕੁਵਾਰੀ
ਤੂੰ ਸਿਰੇ ਦਾ ਸ਼ਿਕਾਰੀ
ਘੁੰਮਦੀ ਸ਼ੇਰਨੀ ਬਣਕੇ..
Log in or signup to leave a comment

NEXT ARTICLE