Yes or No

DJ Flow
Proof

ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ
ਫਿਰਦੇ ਘਸਾਉਦੇ ਮੁੰਡੇ ਗੱਡੀਆਂ ਦੇ ਟਾਇਰ ਨੀ
ਕਿਵੇਂ ਆ ਟਿਕਾਉਣੀ ਕੁੜੀ ਵੱਲ ਪੁੱਛਦੇ
ਪੰਡਿਤਾਂ ਤੋਂ ਸ਼ੁਕਰ ਦੇ ਹੱਲ ਪੁੱਛਦੇ
ਤਾੜ ਤਾੜ Fortuner ਦੇ gear ਸੁੱਟਦਾ
ਹੋ ਬਹਿੰਦੇ ਹੀ ਜਹਾਜ਼ ਨੀ ਬਣਾ ਕੇ ਬਹਿ ਗਿਆ

ਕੀਤੀ ਸੀ ਗੀ Yes ਵੀ ਮੈਂ No ਵਰਗੀ
ਚੰਦਰਾ ਓ Yes ਕਰਵਾ ਕੇ ਬਹਿ ਗਿਆ
ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ
ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ
ਕੀਤੀ ਸੀ ਗੀ Yes ਵੀ ਮੈਂ no ਵਰਗੀ
ਚੰਦਰਾ ਓ yes ਕਰਵਾ ਕੇ ਬਹਿ ਗਿਆ
ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ
ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ
ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ

ਜੇ ਹੋ ਗਈ 19-21 ਨਾ ਤੂੰ ਲੜੀ ਭਾਬੀਏ
ਮੈਨੂੰ ਦੱਸ ਦੇ ਸੀ ਚੰਡੀਗੜ ਪੜੀ ਭਾਬੀਏ
ਜੇ ਹੋ ਗਈ 19-21 ਨਾ ਤੂੰ ਲੜੀ ਭਾਬੀਏ
ਮੈਨੂੰ ਦੱਸ ਦੇ ਸੀ ਚੰਡੀਗੜ ਪੜੀ ਭਾਬੀਏ
ਮੈਂ 7 ਫੇਸ ਲਾਈਟਾਂ ਉਤੇ ਖੜੀ ਭਾਬੀਏ
ਹਾਏ ਜਿੱਥੇ ਨੀ ਗਰਾਰੀ ਓਹਦੀ ਅੜੀ ਭਾਬੀਏ
ਜੀ ਜੀ ਜੀ ਜੀ ਓਹਨੇ ਲਾਈ ਹੋਈ ਸੀ
ਹੋ ਝੱਲੀ ਨੀ ਓ ਗੱਲਾਂ ਚ ਫਸਾ ਕੇ ਬਹਿ ਗਿਆ
ਕੀਤੀ ਸੀ ਗੀ yes ਵੀ ਮੈਂ no ਵਰਗੀ
ਚੰਦਰਾ ਓ yes ਕਰਵਾ ਕੇ ਬਹਿ ਗਿਆ
ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ
ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ
ਕੀਤੀ ਸੀ ਗੀ yes ਵੀ ਮੈਂ no ਵਰਗੀ
ਚੰਦਰਾ ਓ yes ਕਰਵਾ ਕੇ ਬਹਿ ਗਿਆ
ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ
ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ
ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ

ਹਾਜੇ ਸਾਡੇ ਬਾਰੇ ਤੂੰ ਏਂ ਅਣਜਾਣ ਮਿੱਠੀਏ
ਨੀ ਬਾਹੋਂ ਫੜ ਕੇ ਬਣਾਉਦਾ ਪਰਧਾਨ ਮਿੱਠੀਏ
ਹੋ ਬੋਲਦਾ ਕਿੱਥੇ ਐ ਮੁੰਡਾ ਲੀਰਾ ਗੋਰੀਏ
ਨੀ SSP ਮੁੰਡੇ ਦਾ ਵੱਡਾ ਵੀਰ ਗੋਰੀਏ
ਇਹਨੂੰ ਕਹਿੰਦੇ ਗੰਨ ਇਹਨੂੰ ਕਹਿੰਦੇ ਜੱਟ ਨੀ
ਇਹਨੂੰ ਕਹਿੰਦੇ ਡੌਲਾ ਇਹਨੂੰ ਕਹਿੰਦੇ ਪੱਟ ਨੀ
ਬੋਰਨਵੀਟੇ ਤੇ ਫੀਮ ਵਿੱਚ ਫਰਕ ਹੁੰਦਾ ਐ
ਇਹਨੂੰ ਕਹਿੰਦੇ ਫੀਮ ਇਹਨੂੰ ਕਹਿੰਦੇ ਸੱਟ ਨੀ
ਮਾਲਵੇ ਚ ਏਹਨੂੰ ਸ਼੍ਰੀ ਬਰਾੜ ਆਖਦੇ
ਨੀਂਦ ਰਾਤਾਂ ਦੀ ਜੋ ਤੇਰੀ ਏ ਉਡਾ ਕੇ ਲੈ ਗਿਆ
ਕੀਤੀ ਸੀ ਗੀ yes ਮੈਂ ਵੀ no ਵਰਗੀ
ਚੰਦਰਾ ਓ Yes ਕਰਵਾ ਕੇ ਬਹਿ ਗਿਆ
ਹਾਏ ਇਕ ਚਿੱਤ ਕਰੇ ਓਹਨੂੰ ਹਾਂ ਕਰ ਦਾ
ਕਾਂਡ ਸੁਣ ਲੱਗੇ ਓਹਨੂੰ ਨਾ ਕਰ ਦਾ
ਹੋ ਇੱਕ ਚਿੱਤ ਕਰੇ ਓਹਨੂੰ ਹਾਂ ਕਰ ਦਾ
ਕਾਂਡ ਸੁਣ ਲੱਗੇ ਓਹਨੂੰ ਨਾ ਕਰ ਦਾ
ਜਦੋ ਜਾਨ ਜਾਨ ਕਹਿੰਦਾ ਵੈਲੀਆਂ ਦਾ ਪੁੱਤ ਨੀ
ਚਿਤ ਕਰੇ ਨਾਮ ਉਹਦੇ ਜਾਨ ਕਰ ਦਾਨ
ਮੈਨੂੰ ਤੱਕ ਕੇ ਮਾੜਾ ਜੇਹਾ ਇਕ ਮੁੰਡਾ ਲੰਘਿਆ
ਝੱਲਾ ਜੇਹਾ ਗੁਲਾਮੇ ਹੱਥ ਪਾ ਕੇ ਬਹਿ ਗਿਆ
ਕੀਤੀ ਸੀ ਗੀ Yes ਵੀ ਮੈਂ No ਵਰਗੀ
ਚੰਦਰਾ ਓ Yes ਕਰਵਾ ਕੇ ਬਹਿ ਗਿਆ
ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ
ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ
ਕੀਤੀ ਸੀ ਗੀ yes ਵੀ ਮੈਂ no ਵਰਗੀ
ਚੰਦਰਾ ਓ yes ਕਰਵਾ ਕੇ ਬਹਿ ਗਿਆ
ਓ ਛੇਤੀ ਛੇਤੀ ਦੱਸ ਭਾਬੀ ਮੈਂ ਕੀ ਕਰਾ
ਧੱਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ
ਹੁਣੇ ਹੁਣੇ ਗਈ ਸੀ ਮੈਂ ਚੰਡੀਗੜ੍ਹ ਸ਼ਹਿਰ ਨੀ
Đăng nhập hoặc đăng ký để bình luận