Teri Call

ਤੈਨੂ ਮਿਲਣ ਸੀ ਆਈ
ਧੁੱਪੇ ਖੜੀ ਰਹੀ ਧਿਆਯੀ
ਤੈਨੂ ਮਿਲਨੇ ਦਾ ਚਾ ਸੀ
ਸੀ ਸ਼ੁਕੀਨੀ ਪੂਰੀ ਲਾਈ
ਖੋਰੇ ਕੇਡੀ ਗੱਲ ਪਿੱਛੇ
ਖੋਫਿਰੇ ਐੱਡ ਹੋਣੇ ਤੇ ਵੇ
ਮੈਂ ਉਡੀਕ ਦੀ ਰਹੀ ਤੇ
ਤੇਰੀ ਕੱਲ ਵੀ ਨਾਂ ਆਯੀ
ਹੱਜੂ ਡਿਗਦੇ ਰਹੇ ਵੇ
ਮੇਰੇ iPhone ਤੇ ,
ਡੀਕਦੀ ਰਹੀ ਤੇ ਤੇਰੀ call [Em]ਵੀ ਨਾਂ ਆਯੀ
ਹੱਜੂ ਡਿਗ ਦੇ ਰਹੇ ਵੇ ਮੇਰੇ iPhone ਤੇ
ਡੀਕਦੀ ਰਹੀ ਤੇ ਤੇਰੀ call [Em]ਵੀ ਨਾਂ ਆਯੀ
ਹੱਜੂ ਡਿਗ ਦੇ ਰਹੇ ਵੇ ਮੇਰੇ

100 ਬਹਾਨੇ ਲਾਕੇ ਆਯੀ
ਗੁੱਟ ਭਾਬੀ ਤੋਂ ਗੁੰਡਾਈ ,
ਤੈਨੂ ਚਾਹਵਾਨ ਦਿਲ ਜਾਨ ਤੋਂ
ਤੇ ਤੂੰ ਕਦਰ ਨਾਂ ਪਾਈ ,
ਤੈਨੂ ਤਰਸ ਕਿਓਂ ਨਾਂ ਆਇਆ
ਸਾਡੇ ਰੋਣ ਤੇ
ਸਾਡੇ ਰੋਣ ਤੇ
ਵੇ ਡੀਕਦੀ ਰਹੀ ਤੇ ਤੇਰੀ call [Em]ਵੀ ਨਾਂ ਆਯੀ
ਹੱਜੂ ਡਿਗਦੇ ਰਹੇ ਵੇ ਮੇਰੇ iPhone ਤੇ
ਵੇ ਡੀਕਦੀ ਰਹੀ ਤੇ ਤੇਰੀ call [Em]ਵੀ ਨਾਂ ਆਯੀ
ਹੱਜੂ ਡਿਗਦੇ ਰਹੇ ਵੇ ਮੇਰੇ

ਖੌਰੇ ਕੇਡੀ ਗੱਲ ਮਾੜੀ ਲੱਗੀ
ਯਾਂ ਕ਼ੋਈ ਹੋਰ ਤੇਰੇ ਪਿੱਛੇ ਲੱਗੀ
ਯਾਂ ਮੈਂ ਨੀ ਤੈਨੂ ਚੰਗੀ ਲੱਗੀ
ਯਾਂ ਤੂੰ ਕਰ ਗਿਆ ਠੱਗੀ .
ਤੈਨੂੰ ਪਲ ਵੀ ਨਾਂ ਲੱਗਿਆ ਬੇਗਾਨਾ ਹੋਣ ਤੇ
ਬੇਗਾਨਾ ਹੋਣ ਤੇ
ਵੇ ਮੈਂ ਡੀਕਦੀ ਰਹੀ ਤੇ ਤੇਰੀ call [Em]ਵੀ ਨਾਂ ਆਈ
ਹੱਜੂ ਡਿਗਦੇ ਰਹੇ ਵੇ ਮੇਰੇ iPhone ਤੇ
ਡੀਕਦੀ ਰਹੀ ਤੇ ਤੇਰੀ call [Em]ਵੀ ਨਾਂ ਆਈ
ਹੱਜੂ ਡਿਗਦੇ ਰਹੇ ਵੇ ਮੇਰੇ iPhone ਤੇ

ਵੇ ਤੂੰ ਜ਼ਿੰਦਗੀ ਚ ਮੁੜ ਆਜਾ
ਮਾਰਦੀ ਨੂੰ ਤੂੰ ਬਚਾ ਲਾ
Harsimran ਆਕੇ ਵੇ ਤੂੰ ਮੈਨੂੰ ਗੱਲ ਨਾਲ ਲਾ ਲਾ .
ਮੇਰਾ ਸਬ ਕੁਝ ਖੋ ਜਾਣਾ ਵੇ ਤੇਰੇ ਖੋਣ ਤੇ
ਤੇਰੇ ਖੋਣ ਤੇ
ਵੇ ਮੈਂ ਉਡੀਕ ਦੀ ਰਹੀ ਤੇ ਤੇਰੀ call [Em]ਵੀ ਨਾਂ ਆਯੀ
ਹੰਜੂ ਡਿਗ ਦੇ ਰਹੇ ਵੇ ਮੇਰੇ iPhone ਤੇ
ਉਡੀਕ ਦੀ ਰਹੀ ਤੇ ਤੇਰੀ call [Em]ਵੀ ਨਾਂ ਆਯੀ
ਹੰਜੂ ਡਿਗ ਦੇ ਰਹੇ ਵੇ ਮੇਰੇ
Log in or signup to leave a comment

NEXT ARTICLE