Stubborn Jatti

ਸੁਣ ਜੱਟਾ ਪ੍ਯਾਰ ਤੇਰਾ ਬਾਲਾ ਕਰਦੀ
ਜੱਟੀ ਤੇਰੀ ਫੋਕਾ ਨਾ ਦਿਖਾਵਾ ਕਰਦੀ
ਸੁਣ ਜੱਟਾ ਪ੍ਯਾਰ ਤੇਰਾ ਬਾਲਾ ਕਰਦੀ
ਜੱਟੀ ਤੇਰੀ ਫੋਕਾ ਨਾ ਦਿਖਾਵਾ ਕਰਦੀ
ਕਰੀ ਬੈਠੀ ਮੈਂ ਤਾ ਪ੍ਯਾਰ ਦਾ ਐਲਾਨ ਮੈ
ਘਰੇ ਮੇਰੇ ਪਤਾ ਸਬ ਸਰੇਆਮ ਵੇ
ਜ਼ਿਥੇ ਜਿਥੇ ਤੇਰੇ ਨਾਲ ਮੈਂ ਖੜ ਗਯੀ
ਓੰਨਾ ਨਾ stand [Bm]ਕੋਈ ਲੇ ਸਕਦੀ
ਜੱਟਾ ਤੇਰੀ Bentley ਦੀ ਖਾਲੀ seat ਤੇ
ਜਿੰਦ ਮੇਰੀ ਹੋਰ ਨੀ ਕੋਈ ਬੇ ਸਕਦੀ
ਜੱਟਾ ਤੇਰੀ Bentley ਦੀ ਖਾਲੀ seat ਤੇ
ਜਿੰਦ ਮੇਰੀ ਹੋਰ ਨੀ ਕੋਈ ਬੇ ਸਕਦੀ
ਜੱਟਾ ਤੇਰੀ Bentley ਦੀ ਖਾਲੀ seat ਤੇ
ਜਿੰਦ ਮੇਰੀ ਹੋਰ ਨੀ ਕੋਈ ਬੇ ਸਕਦੀ

ਤੇਰੇ ਨਾਲ lifetime ਦੇ plan ਨੇ
ਮਨੇਯਾ ਮੈਂ ਪ੍ਯਾਰ ਨੀ ਜਤੋਨਾ ਜਾਣਦੀ
ਹੱਲੇ ਤਾ ਤੂ ਕੱਲਾ ਭੋਲਾਪਨ ਵੇਖੇਯਾ
ਜੱਟੀ ਦਿਨੇ ਤਾਰੇ ਵੀ ਦਿਖੋਨਾ ਜਾਣਦੀ
ਤੇਰੇ ਨਾਲ lifetime ਦੇ plan ਨੇ
ਮਨੇਯਾ ਮੈਂ ਪ੍ਯਾਰ ਨੀ ਜਤੋਨਾ ਜਾਣਦੀ
ਹੱਲੇ ਤਾ ਤੂ ਕੱਲਾ ਭੋਲਾਪਨ ਵੇਖੇਯਾ
ਜੱਟੀ ਦਿਨੇ ਤਾਰੇ ਵੀ ਦਿਖੋਨਾ ਜਾਣਦੀ
ਤੇਰੇ ਨਾ ਬੇਗਾਣੀ ਕੋਈ ਨਾਰ ਦੇਖ ਕ
ਸਚ ਜਾਣੀ ਮੈਂ ਨਾ ਏ ਸਿਹ ਸਕ੍ਦਿ
ਓ ਜੱਟਾ ਤੇਰੀ Bentley ਦੀ ਖਾਲੀ seat ਤੇ
ਜਿੰਦ ਮੇਰੀ ਹੋਰ ਨੀ ਕੋਈ ਬੇ ਸਕਦੀ
ਜੱਟਾ ਤੇਰੀ Bentley ਦੀ ਖਾਲੀ seat ਤੇ
ਜਿੰਦ ਮੇਰੀ ਹੋਰ ਨੀ ਕੋਈ ਬੇ ਸਕਦੀ

ਪ੍ਯਾਰ ਨਾਲ ਜੱਗੀ ਤੇਨੁ ਲੈਣਾ ਜਿਤ ਮੈਂ
ਮੈਨੂ ਨਾ ਚਲਕਿਆ ਦੀ ਓਂਦੀ game ਵੇ
ਬੋਹੁਤੇ ਨਾ dream ਰਖੇ ਹੋਏ ਕੁੜੀ ਨੇ
ਤੇਨੁ ਪਾਓਣਾ ਬਸ ਏਕੋ ਏਕ aim ਵੇ
ਪ੍ਯਾਰ ਨਾਲ ਜੱਗੀ ਤੇਨੁ ਲੈਣਾ ਜਿਤ ਮੈਂ
ਮੈਨੂ ਨਾ ਚਲਕਿਆ ਦੀ ਓਂਦੀ game ਵੇ
ਬੋਹੁਤੇ ਨਾ dream ਰਖੇ ਹੋਏ ਕੁੜੀ ਨੇ
ਤੇਨੁ ਪਾਓਣਾ ਬਸ ਏਕੋ ਏਕ aim ਵੇ
ਬੋਹੁਤੇ ਨਾ dream ਰਖੇ ਹੋਏ ਕੁੜੀ ਨੇ
ਤੇਨੁ ਪਾਓਣਾ ਬਸ ਏਕੋ ਏਕ aim ਵੇ
ਐਥੇ ਗਲ ਮੁਕ ਜੇ ਸੰਘੇਰੇ ਵਲੇਯਾ
ਤੇਰੇ ਬਿਨਾ ਪਲ ਵੀ ਨਾ ਰਿਹ ਸਕਦੀ
ਓ ਜੱਟਾ ਤੇਰੀ Bentley ਦੀ ਖਾਲੀ seat ਤੇ
ਜਿੰਦ ਮੇਰੀ ਹੋਰ ਨੀ ਕੋਈ ਬੇ ਸਕਦੀ
ਜੱਟਾ ਤੇਰੀ Bentley ਦੀ ਖਾਲੀ seat ਤੇ
ਜਿੰਦ ਮੇਰੀ ਹੋਰ ਨੀ ਕੋਈ ਬੇ ਸਕਦੀ
Đăng nhập hoặc đăng ký để bình luận

ĐỌC TIẾP