Dheeth Yaar

Heart Beat

ਤੇਰੀ ਚੰਦਰੀ ਸਹੇਲੀ ਕੁੱਟ ਖਾਊਗੀ
ਲਗੇ ਸਾਡੇ ਵਿਚ ਜੇੜੀ ਫਿਕ ਪਾਊਗੀ
ਤੇਰੀ ਚੰਦਰੀ ਸਹੇਲੀ ਕੁੱਟ ਖਾਊਗੀ
ਲਗੇ ਸਾਡੇ ਵਿਚ ਜੇੜੀ ਫਿਕ ਪਾਊਗੀ
ਅੱਖਾਂ ਤੇਰੇ ਨਾਲ ਲੈਇਆ ਜਾਨੇ ਮੇਰੀਏ
ਅੱਖਾਂ ਤੇਰੇ ਨਾਲ ਲੈਇਆ ਜਾਨੇ ਮੇਰੀਏ
ਨੀਂ ਮੈਂ ਤੇਰੇ ਤੂ ਪਰਾ ਨੀਂ ਮੁੱਹ ਮੋੜ ਦਾ
ਨੀਂ ਮੈਂ ਤੇਰੇ ਤੋਂ ਪਰਾ ਨੀਂ ਮੁਖ ਮੋੜ ਦਾ
ਤੂੰ ਹੀ ਦੱਸ ਕਿਵੇਂ ਤੇਰਾ ਦਿਲ ਤੋੜ ਦੁ
ਤੇਰਾ ਯਾਰ ਤਾਂ ਪਹਿਲਾ ਈ ਨੀਂ ਡਕਾ ਤੋੜ ਦਾ
ਤੂੰ ਹੀ ਦੱਸ ਕਿਵੇਂ ਤੇਰਾ ਦਿਲ ਤੋੜ ਦੁ
ਤੇਰਾ ਯਾਰ ਤਾਂ ਪਹਿਲਾ ਈ ਨੀਂ ਡਕਾ ਤੋੜ ਦਾ
ਡਕਾ ਤੋੜ ਦਾ

ਅੱਕ ਗਾਇਆ ਬਾਪੂ ਸਾਨੂੰ ਕਾਮ ਦੱਸ ਦੱਸ ਕੇ
ਸਿਰੇ ਦੇ ਆ ਢੀਠ ਬੱਸ ਸਾਰ ਦੀ ਏ ਹੱਸ ਕੇ
ਸਿਰੇ ਦੇ ਆ ਢੀਠ ਬੱਸ ਸਾਰ ਦੀ ਏ
ਅੱਕ ਗਾਇਆ ਬਾਪੂ ਸਾਨੂੰ ਕਾਮ ਦੱਸ ਦੱਸ ਕੇ
ਸਿਰੇ ਦੇ ਆ ਢੀਠ ਬੱਸ ਸਾਰ ਦੀ ਏ
ਮੇਰੀ ਲੜ ਦੀ ਏ ਬੇਬੇ ਕਾਮ ਕਰਾਂ ਨਾ
ਮੇਰੀ ਲੜ ਦੀ ਏ ਬੇਬੇ ਕਾਮ ਕਰਾਂ ਨਾ
ਬੱਸ ਪੱਕੀਆਂ ਪਕਾਇਆ ਜੱਟ ਰੋਡ ਦਾ
ਤੂੰ ਹੀ ਦੱਸ ਕਿਵੇਂ ਤੇਰਾ ਦਿਲ ਤੋੜ ਦੁ
ਤੇਰਾ ਯਾਰ ਤਾਂ ਪਹਿਲਾ ਈ ਨੀਂ ਡਾਕਾ ਤੋੜ ਦਾ
ਤੂੰ ਹੀ ਦੱਸ ਕਿਵੇਂ ਤੇਰਾ ਦਿਲ ਤੋੜ ਦੁ
ਤੇਰਾ ਯਾਰ ਤਾਂ ਪਹਿਲਾ ਈ ਨੀਂ ਡਾਕਾ

ਯਾਰ ਬੈਲੀ ਮੇਰੇ ਨਾਲ ਗੁੱਸੇ ਸਾਰੇ ਰਹਿਦੇ ਆ
ਤੇਰਾ ਮੈਂ ਗੁਲਾਮ ਸਾਰਾ ਦਿਨ ਕਹਿੰਦੇ ਦੇ ਰਹਿੰਦੇ ਆ
ਤੇਰਾ ਮੈਂ ਗੁਲਾਮ ਸਾਰਾ ਦਿਨ ਕਹਿੰਦੇ ਦੇ ਰਹਿੰਦੇ ਆ
ਯਾਰ ਬੈਲੀ ਮੇਰੇ ਨਾਲ ਗੁੱਸੇ ਸਾਰੇ ਰਹਿਦੇ ਆ
ਤੇਰਾ ਮੈਂ ਗੁਲਾਮ ਸਾਰਾ ਦਿਨ ਕਹਿੰਦੇ ਦੇ ਰਹਿੰਦੇ ਆ
ਕਹਿੰਦੇ ਦੇ motor ਤੇ ਮਹਿਫ਼ਿਲਾਂ ਸੱਜਈਏ ਓਏ
ਕਹਿੰਦੇ ਦੇ motor ਤੇ ਮਹਿਫ਼ਿਲਾਂ ਸੱਜਈਏ ਓਏ
ਮੈਨੂੰ ਕਾਮ ਏ ਜਰੂਰੀ ਗੱਪ ਰੋਡ ਦਾ
ਤੂੰ ਹੈ ਦੱਸ ਕਿਵੇਂ ਤੇਰਾ ਦਿਲ ਤੋੜ ਦੁ
ਤੇਰਾ ਯਾਰ ਤਾਂ ਪਹਿਲਾ ਈ ਨੀਂ ਡਕਾ ਤੋੜ ਦਾ
ਤੂੰ ਹੈ ਦੱਸ ਕਿਵੇਂ ਤੇਰਾ ਦਿਲ ਤੋੜ ਦੁ
ਤੇਰਾ ਯਾਰ ਤਾਂ ਪਹਿਲਾ ਈ ਨੀਂ ਡਕਾ ਤੋੜ ਦਾ

ਤੇਰਾ ਭਾਈ ਰਹੇ ਮੈਨੂੰ ਘੂਰ ਘੂਰ ਤੱਕ ਦਾ
ਹਟੂ ਸਾਲ ਜਿਦੇ ਮੈਂ ਘਾਲਾਮ ਫੜ ਧਕ ਤਾਂ
ਹਟੂ ਸਾਲ ਜਿਦੇ ਮੈਂ ਘਾਲਾਮ ਫੜ ਧਕ ਤਾਂ
ਤੇਰਾ ਭਾਈ ਰਹੇ ਮੈਨੂੰ ਘੂਰ ਘੂਰ ਤੱਕ ਦਾ
ਹਟੂ ਸਾਲ ਜਿਦੇ ਮੈਂ ਘਾਲਾਮ ਫੜ
ਦੱਸ ਦੀ ਪ੍ਰੀਤ ਤੇਰਾ ਜੀਜਾ ਆ
ਦੱਸ ਦੀ ਪ੍ਰੀਤ ਤੇਰਾ ਜੀਜਾ ਆ
ਜਿਹੜਾ ਚਾਕਾ ਵਿਚ ਫਿਰੇ ਗੀਤ ਜੋੜ ਦਾ
ਤੂੰ ਹੈ ਦੱਸ ਕਿਵੇਂ ਤੇਰਾ ਦਿਲ ਤੋੜ ਦਾ
ਤੇਰਾ ਯਾਰ ਤਾਂ ਪਹਿਲਾ ਈਨੀਂ ਡਕਾ ਤੋੜ ਦਾ
ਤੂੰ ਹੀ ਦੱਸ ਕਿਵੇਂ ਤੇਰਾ ਦਿਲ ਤੋੜ ਦੁ
ਤੇਰਾ ਯਾਰ ਤਾਂ ਪਹਿਲਾ ਈ ਨੀਂ ਡਕਾ ਤੋੜ ਦਾ
Log in or signup to leave a comment

NEXT ARTICLE