Ghaint Jatt

ਗੱਲ ਸੁਣਨ ਸੋਹਣੀਏ ਸ਼ੇਰ ਦੀ ਸ਼ੇਰਨੀ ਏ
ਡਰ ਕੇ ਨੀ ਰਹਿਣਾ ਬੱਸ ਮੈਂ ਗਯਾ ਤੇ ਆਇਆ
ਖਿਆਲ ਰਖੀ ਆਵਦਾ ਚਲੋ ਬੀ

RB

ਕਲ ਪੇਸ਼ੇ ਏ ਕਚਹਿਰੀ ਤੇਰੇ ਜੱਟ ਦੀ ਸਜਾ 20 ਸਾਲੀ ਹੋਣੀ ਘਟੋ ਘਟ ਨੀ

ਵਾਂਗ ਮਰਦਾਂ ਦੇ ਰਹੀ ਮੇਰੇ ਮਗਰੋਂ ਮਗਰੋਂ ਯਾਦ ਕਰੀ ਨਾਂ ਅੱਖਾਂ ਚ ਹੱਜੂ ਪਰ ਕੇ

ਆ ਲੇ ਸਾਂਭ ਲੇ ਦੋਨਾਲੀ ਘੈਂਟ ਜੱਟੀਏ ਦਿਨ ਕਟੀ ਨਾਂ ਕਿਸੇ ਦੇ ਕੋਲੋਂ ਡਰ ਕੇ

ਰੋਜ ਖੇਤ ਬਣੇ ਇਕ ਗੇੜਾ ਮਾਰਕੇ ਰੱਖੀ ਸਾਰੇ ਹੀ ਸ਼ਰੀਕ ਸਾਲੇ ਤਾੜ ਕੇ

ਆਉ ਗਿਦਾਰਾਂ fire ਫੇਰ ਮਾਰਦੀ
ਗਿਦਰਾਂ fire ਫੇਰ ਮਾਰਦੀ ਰੱਖੀ ਬੰਦੇ ਖਾਣੀ full load ਕਰਕੇ

ਆ ਲੇ ਸਾਂਭ ਲੇ ਦੋਨਾਲੀ ਘੈਂਟ ਜੱਟੀਏ ਦਿਨ ਕਟੀ ਨਾਂ ਕਿਸੇ ਦੇ ਕੋਲੋਂ ਡਰ ਕੇ
ਆ ਲੇ ਸਾਂਭ ਲੇ ਦੋਨਾਲੀ ਘੈਂਟ ਜੱਟੀਏ ਦਿਨ ਕਟੀ ਨਾਂ ਕਿਸੇ ਦੇ ਕੋਲੋਂ ਡਰ ਕੇ

ਜਿਹੜਾ ਟਪੂ ਹੱਥ ਬਾਹੋ ਫੜ ਰੋਕ ਲਈ ਜਿਹੜਾ ਬਾਲਾ ਸਿਰ ਚੰਦੂ ਸਾਲਾ ਠੋਕ ਦੀ

ਬੰਦ ਕਰ ਦੈ ਜੁਬਾਨ ਸਾਡਾ ਵਾਸਤੇ
ਕਰ ਦੈ ਜੁਬਾਨ ਸਾਡਾ ਵਾਸਤੇ ਜਿਹੜੀ ਤਿਨ ਪੰਜ ਕਰੂ ਪਿੰਡ ਵਾਦ ਕੇ

ਆ ਲੇ ਸਾਂਭ ਲੇ ਦੋਨਾਲੀ ਘੈਂਟ ਜੱਟੀਏ ਦਿਨ ਕਟੀ ਨਾਂ ਕਿਸੇ ਦੇ ਕੋਲੋਂ ਡਰ ਕੇ
ਆ ਲੇ ਸਾਂਭ ਲੇ ਦੋਨਾਲੀ ਘੈਂਟ ਜੱਟੀਏ ਦਿਨ ਕਟੀ ਨਾਂ ਕਿਸੇ ਦੇ ਕੋਲੋਂ ਡਰ ਕੇ

ਰੱਖੀ ਹੋਂਸਲੇ ਚੰਗੇ ਵੀ ਦਿਨ ਆਉਣਗੇ ਪਟੇ ਵੈਲੀ ਕੀ ਕਾਣਾ ਨੂੰ ਹੱਥ ਲਾਉਣਗੇ

ਤਕਉ ਖੜਕੀ ਘਰਾਂ ਚੋਂ ਕੱਢ ਕੱਢ ਕੇ
ਖੜਕੀ ਘਰਾਂ ਚੋਂ ਕੱਢ ਕੱਢ ਕੇ ਜਿਹੜੇ ਜਿਹੜੇ ਵੀ ਅੱਖਾਂ ਦੇ ਰੜਕੇ

ਆ ਲੇ ਸਾਂਭ ਲੇ ਦੋਨਾਲੀ ਘੈਂਟ ਜੱਟੀਏ ਦਿਨ ਕਟੀ ਨਾਂ ਕਿਸੇ ਦੇ ਕੋਲੋਂ ਡਰ ਕੇ
ਆ ਲੇ ਸਾਂਭ ਲੇ ਦੋਨਾਲੀ ਘੈਂਟ ਜੱਟੀਏ ਦਿਨ ਕਟੀ ਨਾਂ ਕਿਸੇ ਦੇ ਕੋਲੋਂ ਡਰ ਕੇ (RB)
Đăng nhập hoặc đăng ký để bình luận

ĐỌC TIẾP