ਹੋ ਮੋਟਰ ਉੱਤੇ ਗੇੜਾ ਛੇੜਾ
ਮਾਰਨ ਦੇਣਾ ਮਾਰਨ ਦੇ
ਉਹ ਨੱਕੇ ਮੋੜਨੇ ਜਾ ਫਿਰ
ਖਾਦ ਖਿਲਾਰਨ ਦੇ , ਖਿਲਾਰਨ ਦੇ
ਹੋ ਰਾਤ ਬਰਾਤੇ ਪਾਣੀ ਨਾਂ
ਹੋ ਰਾਤ ਬਰਾਤੇ ਪਾਣੀ ਨਾਂ
ਭੇਜ ਜਾਂਦੇ ਝੱਗੇ
ਐਸੇ ਕਰ ਕੇ 2 ਪੈਗ ਲਾ ਲਈ ਦੇ
ਕੀ ਠੰਡ ਨਾ ਲਗੇ
ਐਸੇ ਕਰ ਕੇ 2 ਪੈਗ ਲਾ ਲਈ ਦੇ
ਕੀ ਠੰਡ ਨਾ ਲਗੇ
ਐਸੇ ਕਰ ਕੇ 2 ਪੈਗ ਲਾ ਲਈ ਦੇ
ਕੀ ਠੰਡ ਨਾ ਲਗੇ (ਠੰਡ ਨਾ ਲਗੇ)
2 2-2 ਪੈਗ ਕਹਿ ਕੇ ਅੜਿਆ
ਵੇ ਬੋਤਲ ਪੀ ਲੈਣਾਏ
ਨਿਤ ਬਹਾਨੇ ਅੜਿਆ ਵੇ
ਤੂੰ ਖੜਦਾ ਰਹਿਣੇ
ਹਾਂ ਨਿਤ ਬਹਾਨੇ ਅੜਿਆ ਵੇ ਤੂੰ
ਕੜਦਾ ਰਹਿਣੇ ,ਕੜਦਾ ਰਹਿਣੇ
ਉਹ ਜਾ ਤੂੰ
ਘਰ ਪਤਾ ਡੂੰਗੀ ਤੇਰਾ ਵੇ
ਘਰ ਪਟ ਡੂੰਗੀ ਤੇਰਾ ਵੇ
ਅਹਿ ਕੀ ਜੜ ਵੱਧ ਦੇ
ਜਾ ਮੈਨੂੰ ਜਾ ਮੇਰੀ ਸੌਣਕਾਂ
ਦਾਰੂ ਛਡ ਦੇ , ਦਾਰੂ ਛਡ ਦੇ
ਹਾਂ ਜਾ ਮੈਨੂੰ ਜਾ ਮੇਰੀ ਸੌਣਕਾਂ
ਦਾਰੂ ਛਡ ਦੇ , ਦਾਰੂ ਛਡ ਦੇ
ਸੌਣਕਾਂ ਦਾਰੂ ਛਡ ਦੇ …
Guys In Charge In The Track
Harsimran…!
ਹੋ ਹੋਣ ਮਰਜੀ ਦੇ ਨਾਲ ਪੀਣੇ ਹਾਂ
ਡਰ ਖੌਫ ਨਹੀਂ ਬਿੱਲੋ
ਹਾਂ ਡਰ ਖੌਫ ਨਹੀਂ ਬਿੱਲੋ
ਕੱਢੀ ਲਾਚੀਆਂ ਜੰਮੂ ਪਾਕੇ
ਸੌਫ ਨੀ ਪਾਕੇ , ਸੌਫ ਨੀ ਬਿੱਲੋ
ਹਾਂ ਕੱਢੀ ਲਾਚੀਆਂ ਜੰਮੂ ਪਾਕੇ
ਸੌਫ ਨੀ ਪਾਕੇ , ਸੌਫ ਨੀ ਬਿੱਲੋ
ਹੋ ਲਵੀ ਟਿੱਬੀ ਦੀ ਮਾਣੋ
ਬਿੱਲੀ ਕਿਊ ਗਾਲਾ ਕੱਢੇ
ਐਸੇ ਕਰ ਕੇ 2 ਪੈਗ ਲਾ ਲਈ ਦੇ
ਕੀ ਠੰਡ ਨਾ ਲਗੇ
ਕੀ ਠੰਡ ਨਾ ਲਗੇ
ਐਸੇ ਕਰ ਕੇ 2 ਪੈਗ ਲਾ ਲਈ ਦੇ
ਕੀ ਠੰਡ ਨਾ ਲਗੇ
ਠੰਡ ਨਾ ਲਗੇ ਹਾਏ
ਕੀ ਕਿਥੇ ਰੱਖ ਦਾ ਬੋਤਲਾਂ
ਮੈਨੂੰ ਪਤਾ ਜੇ ਲੱਗੇ
ਹਾਂ ਪੀਣ ਲਈ ਤੈਨੂ
ਦਾਰੂ ਦਾ ਤੂੰ ਪੱਕਾ ਨਾਂ ਲੱਬੇ
ਉਹ ਚਾਲ ਤੂੰ
ਵੇ ਪੀਣ ਲਈ ਤੈਨੂ
ਦਾਰੂ ਦਾ ਤੂੰ ਪੱਕਾ ਨਾਂ ਲੱਬੇ
ਮੈਂ ਕੱਲੀ ਨੀ ਆਂਢ ਗੁਆਦ
ਮੈਂ ਕੱਲੀ ਨੀ ਆਂਢ ਗੁਆਦ
ਵੀ ਗਾਲਾ ਕੱਢ ਦੇ
ਜਾ ਮੈਨੂੰ ਜਾ ਮੇਰੀ ਸੌਣਕਾਂ
ਦਾਰੂ ਛਡ ਦੇ , ਦਾਰੂ ਛਡ ਦੇ
ਵੇ ਜਾ ਮੈਨੂੰ ਜਾ ਮੇਰੀ ਸੌਣਕਾਂ
ਦਾਰੂ ਛਡ ਦੇ , ਦਾਰੂ ਛਡ ਦੇ
ਸੌਣਕਾਂ ਦਾਰੂ ਛਡ ਦੇ
ਐਸੇ ਕਰ ਕੇ ਦੋ ਪੈਗ ਲਾ ਲੈਣ ਦੇ
ਕੀ ਦਾਰੂ ਚੜ ਦੇ
ਐਸੇ ਕਰ ਕੇ ਦੋ ਪੈਗ ਲਾ ਲੈਣ ਦੇ
ਕੀ ਦਾਰੂ ਛੱਡ ਦੇ ਦਾਰੂ ਛੱਡ ਦੇ
ਐਸੇ ਕਰ ਕੇ ਦੋ ਪੈਗ
ਦਾਰੂ ਦਾਰੂ ਛੱਡ ਦੇ
ਦੋ ਪੈਗ
ਦਾਰੂ ਦਾਰੂ ਛੱਡ ਦੇ