Himachal Da Seb

ਹੋ ਰਖੇ ਲੋਹੇ ਨਾਲ full ਦੋਵੇਇਂ ਡੱਬ ਵੇ
ਤੇਰਾ ਤੀਜੇ ਦਿਨ ਇਲਾਕੇ ਵਿਚ ਜੱਬ ਵੇ
ਰਖੇ ਲੋਹੇ ਨਾਲ full ਦੋਵੇਇਂ ਡੱਬ ਵੇ
ਤੇਰਾ ਤੀਜੇ ਦਿਨ ਇਲਾਕੇ ਵਿਚ ਜੱਬ ਵੇ
ਦਿਲ ਓਹਡੋ ਦਾ ਹੱਥਾਂ ਦੇ ਵਿਚ ਚੁੱਕੇਯਾ
ਜਦੋਂ ਦੀ ਤੈਨੂ ਹਨ ਕਰ ਗਯੀ
ਵੇ ਤੇਰੇ ਵੈੱਲਪੁਨੇ ਜੱਟੀ ਅਧੀ ਕਰਤੀ
ਹਿਮਾਚਲ ਦੇ ਸੇਬ ਵਰਗੀ
ਵੇ ਤੇਰੇ ਵੈੱਲਪੁਨੇ ਜੱਟੀ ਅਧੀ ਕਰਤੀ
ਹਿਮਾਚਲ ਦੇ ਸੇਬ ਵਰਗੀ

ਸਾਡੇ ਅੱਗੇ ਪਿਛਹੇ ਘੁਮਦੇ ਨੇ ਵੈਰ ਨੀ
Timepiece ਵਾਂਗੂ ਚਲਦੇ ਨੇ fire ਨੀ
ਹੋ ਸਾਡੇ ਅੱਗੇ ਪਿਛਹੇ ਘੁਮਦੇ ਨੇ ਵੈਰ ਨੀ
Timepiece ਵਾਂਗੂ ਚਲਦੇ ਨੇ fire ਨੀ
ਲਾਣਾ ਵੈੱਲੀਆ ਦਾ ਵੱਜੇ ਜਿਥੇ ਜੱਮੈਂਆ ਨੀ
ਅੱਜ ਤਾਂ ਕਰੌ ਬਲੀਏ
ਮੁੰਡਾ ਪੱਟਿਆ ਦੇਸੀ ਦੇ ਪੇਗ ਵਰਗਾ
ਦਿਮਾਗ ਤਾਂ ਹੀ ਲਾਓ ਬਲੀਏ
ਪੱਟਿਆ ਦੇਸੀ ਦੇ ਪੇਗ ਵਰਗਾ
ਦਿਮਾਗ ਤਾਂ ਹੀ ਲਾਓ ਬਲੀਏ

ਹੋ ਗੁਗੂ ਗਿੱਲ ਵਾਂਗੂ ਫਿਰੇ ਜੱਟ ਗੱਜ'ਦਾ
ਤੈਨੂ ਦਰ ਨਹਿਯੋ ਭੋਰਾ ਜੱਟਾ ਰਬ ਦਾ
ਵੇ ਮੈਂ ਹਰ ਪਾਲ ਬ੍ਪ ਚੇਕ ਕਰਦੀ
ਕਾਹਤੋ ਨਰਮ ਕਾਲਜਾ ਤੂ ਕਢ'ਦਾ
ਨਿੱਤ ਸੁਰਖੀਯਾ ਵਿਚ ਰਿਹਨਾ ਤੂ
ਵੇ ਮੈਂ ਜਿਹਦਾ ਅਖ੍ਬਾਰ ਪਧ'ਦੀ
ਵੇ ਤੇਰੇ ਵੈੱਲਪੁਨੇ ਜੱਟੀ ਅਧੀ ਕਰਤੀ
ਹਿਮਾਚਲ ਦੇ ਸੇਬ ਵਰਗੀ
ਵੇ ਤੇਰੇ ਵੈੱਲਪੁਨੇ ਜੱਟੀ ਅਧੀ ਕਰਤੀ
ਹਿਮਾਚਲ ਦੇ ਸੇਬ ਵਰਗੀ

ਹੋ ਰਾਸ਼ੀ ਮਿੱਤਰਾਂ ਦੀ ਜਗ ਤੋਂ ਅਲਗ ਨੀ
Range Rover'ਆਂ ਦਾ ਅੱਗੇ ਪਿਛਹੇ ਵੈਗ ਨੀ
ਮਾਫ ਕਰੀ ਜੇ ਬਿਜ਼ੀ ਨਾ ਫੋਨ ਕਰਤਾ
ਜੱਟ ਯਾਰੀਆਂ ਤੇ ਡੋਲਦਾ blood ਨੀ
ਅਖਾਂ ਬਿੱਲੀਆ ਵੈਲੀ ਦੇ ਨਾਲ ਲੱਗਿਆ
ਨੀ ਨੀਂਦ ਕਿਤੋ ਅਔ ਬਲੀਏ
ਮੁੰਡਾ ਪੱਟਿਆ ਦੇਸੀ ਦੇ ਪੇਗ ਵਰਗਾ
ਦਿਮਾਗ ਤਾਂ ਹੀ ਲਾਓ ਬਲੀਏ
ਪੱਟਿਆ ਦੇਸੀ ਦੇ ਪੇਗ ਵਰਗਾ
ਦਿਮਾਗ ਤਾਂ ਹੀ ਲਾਓ ਬਲੀਏ

ਓ ਜੱਟਾ ਛੱਡ ਦੇ crime ਮੇਰੀ ਮੰਨ ਵੇ
ਆ ਤੂ gun ਨੂ ਬਣਯੀ fire ਰੂੰ ਵੇ
ਜੱਟਾ ਛੱਡ ਦੇ crime ਮੇਰੀ ਮੰਨ ਵੇ
ਆ ਤੂ gun ਨੂ ਬਣਯੀ fire ਰੂੰ ਵੇ
ਪੱਲੇ ਰਿਹ ਜੁਗੀ ਚਾਨਣਾ ਵੇ ਗਂਡਾ ਗਾਰਡੀ
ਜੇ ਸਿਰ ਛਡ ਮੈਂ ਮਰ ਗਯੀ
ਵੇ ਤੇਰੇ ਵੈੱਲਪੁਨੇ ਜੱਟੀ ਅਧੀ ਕਰਤੀ
ਹਿਮਾਚਲ ਦੇ ਸੇਬ ਵਰਗੀ
ਵੇ ਤੇਰੇ ਵੈੱਲਪੁਨੇ ਜੱਟੀ ਅਧੀ ਕਰਤੀ
ਹਿਮਾਚਲ ਦੇ ਸੇਬ ਵਰਗੀ

ਹੋ ਕਿੱਸੇ ਗਬਰੂ ਦੇ Google ਤੇ ਸੇਰਚੀ
ਸਾਡੀ ਕਿੱਸੇ ਨਾਲ ਕਿੱਸੇ ਨਾਲ ਰਿਹੰਦੀ ਖੱਦਕੀ
ਤੇਰੇ ਦਿਲ ਚ ਤੇ ਵੈਰੀ ਦੇ ਦਿਮਾਗ ਚ
ਡੇਰੇ ਲਾਯੀ ਬੈਠਾ ਜੱਟ TT30
ਤੂ ਵਰਗੀ ਪ੍ਯਾਰ ਕਰੂ hard ਨੂ
ਪਸੀਨਾ ਤਾਂ ਨੀ ਅਔ ਬਲੀਏ
ਮੁੰਡਾ ਪੱਟਿਆ ਦੇਸੀ ਦੇ ਪੇਗ ਵਰਗਾ
ਦਿਮਾਗ ਤਾਂ ਹੀ ਲਾਓ ਬਲੀਏ
ਪੱਟਿਆ ਦੇਸੀ ਦੇ ਪੇਗ ਵਰਗਾ
ਦਿਮਾਗ ਤਾਂ ਹੀ ਲਾਓ ਬਲੀਏ
Đăng nhập hoặc đăng ký để bình luận

ĐỌC TIẾP