ਹੋ 12 ਕੀਤੀਯਾ ਤੇ Chandigarh ਆਏ ਲਗਦੇ
ਪਿੰਡਾਂ ਵਾਲੇ ਘਰੋਂ ਨੇ ਸਤਾਯੇ ਲਗਦੇ
ਹੋ 12 ਕੀਤੀਯਾ ਤੇ Chandigarh ਆਏ ਲਗਦੇ
ਪਿੰਡਾਂ ਵਾਲੇ ਘਰੋਂ ਨੇ ਸਤਾਯੇ ਲਗਦੇ
ਹੋ 2-3 ਕਿੱਲੇ ਦੇ ਉਡਾਈ ਲਗਦੇ
ਆਵੇਂ ਤਾ ਨਈ ਲੇਕੇ ਥੱਲੇ ɾange ਘੂਮਦੇ
ਓ ਜਾਂਦੀ ਮੈ ਥੋਡੇ ਜੇ standless ਨੂ
ਨਿਤ ਨਵੀ ਕਰਕੇ ਵੇ change ਘੁਮ ਦੇ
ਜਾਂਦੀ ਮੈ ਥੋਡੇ ਜੇ standless ਨੂ
ਨਿਤ ਨਵੀ ਕਰਕੇ ਵੇ change ਘੁਮ ਦੇ
ਹੋ ਗੱਡੀਆਂ ਦੇ ਟੈਰਾਂ ਨੂ ਵੀ ɾoadmap ਯਾਦ ਨੇ
ਐਥੇ ਵੀ ਨਜ਼ਾਰੇ ਸਾਨੂ ਓਥੇ ਵੀ ਸਵਾਦ ਨੇ
ਹੋ ਗੱਡੀਆਂ ਦੇ ਟੈਰਾਂ ਨੂ ਵੀ ɾoadmap ਯਾਦ ਨੇ
ਐਥੇ ਵੀ ਨਜ਼ਾਰੇ ਸਾਨੂ ਓਥੇ ਵੀ ਸਵਾਦ ਨੇ
ਹੋ ਖੰਡਰ ਸੀ mall [Em]ਕੀਤੇ ਜੱਟਾ ਨੇ ਆਬਾਦ ਨੇ
ਓ ਪਾਏ ਨੀ ਪ੍ਯਾਰ ਉਂਜ ਵੈਰ ਬ੍ੜੇ ਆ
ਓ ਗਲ ਕਿਵੇ ਕੀਤੀ ਤੂ stand [Bm]less ਦੀ
ਨੀ ਓਹ੍ਨਾ ਕੋਲੋ ਪੁਛ ਜਿਨਾ ਨਾਲ ਖੜੇ ਆ
ਓ ਗਲ ਕਿਵੇ ਕੀਤੀ ਤੂ stand [Bm]less ਦੀ
ਨੀ ਓਹ੍ਨਾ ਕੋਲੋ ਪੁਛ ਜਿਨਾ ਨਾਲ ਖੜੇ ਆ
ਹੋ ਬੋਲਬਾਨੀ ɾude ਤੇ attitude ਬਾਲਾ ਵੇ
ਅਖ ਰਿਹੰਦੀ ਲਾਲ ਜੇਡਾ ਛਕਦਾ ਏ ਕਾਲਾ ਵੇ
ਹੋ ਬੋਲਬਾਨੀ ɾude ਤੇ attitude ਬਾਲਾ ਵੇ
ਲਾਲ ਰੰਗ ਦੀ ਅਖ ਜੇਡਾ ਛਕਦਾ ਏ ਕਾਲਾ ਵੇ
ਓ ਗੇੜੀ ɾoute ਰਖਦੇ ਨੇ seal ਕਰਕੇ
ਦਿਲਾਂ ਵਿਚ ਲੇਕੇ ਨੇ craze ਘੂਮ ਦੇ
ਓ ਜਾਂਦੀ ਮੈ ਥੋਡੇ ਜੇ standless ਨੂ
ਨਿਤ ਨਵੀ ਕਰਕੇ ਵੇ change ਘੁਮ ਦੇ
ਜਾਂਦੀ ਮੈ ਥੋਡੇ ਜੇ stand [Bm]less ਨੂ
ਨਿਤ ਨਵੀ ਕਰਕੇ ਵੇ
ਨਿਤ ਨਵੀ ਨਿਤ ਨਵੀ change
ਨਿਤ ਨਵੀ ਕਰਕੇ ਵੇ change ਘੁਮ ਦੇ
ਹੋ Chandigarh ਚਲਦਾ ਏ ਸਿੱਕਾ ਤੇਰੇ ਯਾਰ ਦਾ
Sharry ਜੇ ਬ੍ਰੇਡਆਂ ਵਾਂਗੂ ਫੋਕਿਯਨ ਨੀ ਮਾਰਦਾ
Chandigarh ਚਲਦਾ ਏ ਸਿੱਕਾ ਤੇਰੇ ਯਾਰ ਦਾ
Sharry ਜੇ ਬ੍ਰੇਡਆਂ ਵਾਂਗੂ ਫੋਕਿਯਨ ਨੀ ਮਾਰਦਾ
ਓ ਗੇੜੀ ɾoute ਹੋਂਦੇ ਸਾਰੇ ਯਾਰ ਬਲਿਏ
ਜਿਹਦੇ ਹਿੱਕ ਤਾਂਣ ਕਿਰਤ ਦੇ ਨਾਲ ਖੜੇ ਆ
ਓ ਗਲ ਕਿਵੇ ਕੀਤੀ ਤੂ stand [Bm]less ਦੀ
ਨੀ ਓਹ੍ਨਾ ਕੋਲੋ ਪੁਛ ਜਿਨਾ ਨਾਲ ਖੜੇ ਆ
ਗਲ ਕਿਵੇ ਕੀਤੀ ਤੂ stand [Bm]less ਦੀ
ਨੀ ਓਹ੍ਨਾ ਕੋਲੋ ਪੁਛ ਜਿਨਾ ਨਾਲ ਖੜੇ ਆ
ਓ ਜਾਂਦੀ ਮੈ ਥੋਡੇ ਜੇ stand [Bm]less ਨੂ
ਨਿਤ ਨਵੀ ਕਰਕੇ ਵੇ change ਘੁਮ ਦੇ
ਜਾਂਦੀ ਮੈ ਥੋਡੇ ਜੇ standless ਨੂ
ਨਿਤ ਨਵੀ ਕਰਕੇ ਵੇ change ਘੁਮ ਦੇ