Yaraane

ਹੋ ਚੱਤੋ ਪੈਰੀ ਗੱਡੀ ਵਿਚ ਰਖੇ ਅਸਲਾ
ਵੇ ਮੈਨੂ ਸਮਝ ਨੀ ਔਂਦੀ ਤੇਰਾ ਕਿਹੜਾ ਮਸਲਾ
ਚੱਤੋ ਪੈਰੀ ਗੱਡੀ ਵਿਚ ਰਖੇ ਅਸਲਾ
ਵੇ ਮੈਨੂ ਸਮਝ ਨੀ ਔਂਦੀ ਤੇਰਾ ਕਿਹੜਾ ਮਸਲਾ
ਆਥਣ ਜੇ ਹੱਥ ਚ ਗ੍ਲਾਸ ਤੇਰੇ ਹੁੰਦਾ
ਆਥਣ ਜੇ ਹੱਥ ਚ ਗ੍ਲਾਸ ਤੇਰੇ ਹੁੰਦਾ
ਦੂਜੇ ਹੱਥ ਤੇਰੇ ਹੁੰਦੀ ਏ ਦੁਨਾਲੀ ਵੇ

ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ
ਓ ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ

ਹੋ ਕਰਾਂ ਕੱਮ ਸਰਕਾਰ ਜਿਹਦੇ ban ਕਰਦੀ
ਨੀ ਅੱਖ ਤੁਰੇ ਜਾਂਦੇ ਬੰਦੇ ਨੂ scan ਕਰਦੀ
Walther ਜਿਹਾ ਦਬਕਾ ਏ ਮੁਚਹ ਦਾ
ਨਾ gun ਵਾਰਾ ਦੇ ਉੱਤੇ ਸਾਡੀ ਰਿਹਾਂ ਕਰਦੀ
Walther ਜਿਹਾ ਦਬਕਾ ਏ ਮੁਚਹ ਦਾ
Diamond ਆ ਦੇ ਵਾਂਗੂ ਰੌਂਦ ਪੱਤੇਯਾ ਚ ਜਾਦੇ
Diamond ਆ ਦੇ ਵਾਂਗੂ ਰੌਂਦ ਪੱਤੇਯਾ ਚ ਜਾਦੇ
ਪਰ ਲੌਂਦੇ ਇੰਚ ਇੰਚ ਡੁਂਗੇ ਫੱਟ ਬਲੀਏ

ਹੋ ਵੈਰ ਖਤ'ਦਾ ਫਿਰੇ ਨੀ ਤੇਰੇ ਝਾਕੇ ਲੈਣ ਨੂ
ਨੀ ਮੁੰਡਾ ਵਜਦਾ ਬੰਦੂਕਾ ਆਲਾ ਜੱਟ ਬਲੀਏ
ਖਤ'ਦਾ ਫਿਰੇ ਨੀ ਤੇਰੇ ਝਾਕੇ ਲੈਣ ਨੂ
ਨੀ ਮੁੰਡਾ ਵਜਦਾ ਬੰਦੂਕਾ ਆਲਾ ਜੱਟ ਬਲੀਏ

ਓ fog ਸੀਸ਼ੇਯਾ ਤੇ ਜੱਮੀ ਰੰਗ ਦੀ black ਵੇ
ਫਿਰੇ ਮਾਰਦੀ ਫਰਾਟੇ ਤੇਰੀ Cadilac ਵੇ
ਓ ਕਾਰਤੂਸਾ ਨਾਲ dashboard ਭਰੀ ਫਿਰੇ
ਜਿਵੇਈਂ ਸਿਮਓ ਹਾਏ ਨਿਕਲਦਾ ਏ attack ਤੇ
ਓ fog ਸੀਸ਼ੇਯਾ ਤੇ ਜੱਮੀ ਰੰਗ ਦੀ black ਵੇ
ਫਿਰੇ ਮਾਰਦੀ ਫਰਾਟੇ ਤੇਰੀ Cadilac ਵੇ
ਓ ਕਾਰਤੂਸਾ ਨਾਲ dashboard ਭਰੀ ਫਿਰੇ
ਜਿਵੇਈਂ ਸਿਮਓ ਹਾਏ ਨਿਕਲਦਾ ਏ attack ਤੇ
Violence ਦਾ ਚੱਕੇਯਾ ਤੂ ਠੇਕਾ ਮੁੰਡੇਯਾ
Violence ਦਾ ਚੱਕੇਯਾ ਤੂ ਠੇਕਾ ਮੁੰਡੇਯਾ
Down ਵਰੀਯਾਨ ਦੇ ਕਰ ਰਖ'ਦਾ ਮਾਰਲ ਵੇ

ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ
ਓ ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ

ਓ mind calm ਸੋਚ ਬਾਡੀ voilent ਕੁੜੇ
ਜਿਹਦੇ ਬੁਖਦੇ ਮੈਂ ਕਰ ਦਿੰਦਾ silent ਕੁੜੇ
ਆਜੋ ਦੁੱਕੀ ਟਿੱਕੀ ਫਿਰੇ ਬਦਮਸ਼ੀ ਝਾਦ ਦੀ
ਇੰਨਾ ਦੇਖੇਯਾ ਨੀ ਹੱਲੇ ਸਾਡਾ talent ਕੁੜੇ
ਓ mind calm ਸੋਚ ਬਾਡੀ voilent ਕੁੜੇ
ਜਿਹਦੇ ਬੁਖਦੇ ਮੈਂ ਕਰ ਦਿੰਦਾ silent ਕੁੜੇ
ਆਜੋ ਦੁੱਕੀ ਟਿੱਕੀ ਫਿਰੇ ਬਦਮਸ਼ੀ ਝਾਦ ਦੀ
ਇੰਨਾ ਦੇਖੇਯਾ ਨੀ ਹੱਲੇ ਸਾਡਾ talent ਕੁੜੇ
ਵੈਰਿਯਾ ਲਯੀ ਮੁੰਡਾ ɾouthless ਗੋਰੀਏ
ਵੈਰਿਯਾ ਲਯੀ ਮੁੰਡਾ ɾouthless ਗੋਰੀਏ
ਜਿਵੇਈਂ Bob Hoover ਦਾ ਹੁੰਦਾ ਜੇਟ ਬਲੀਏ

ਹੋ ਵੈਰ ਖਤ'ਦਾ ਫਿਰੇ ਨੀ ਤੇਰੇ ਝਾਕੇ ਲੈਣ ਨੂ
ਨੀ ਮੁੰਡਾ ਵਜਦਾ ਬੰਦੂਕਾ ਆਲਾ ਜੱਟ ਬਲੀਏ
ਖਤ'ਦਾ ਫਿਰੇ ਨੀ ਤੇਰੇ ਝਾਕੇ ਲੈਣ ਨੂ
ਨੀ ਮੁੰਡਾ ਵਜਦਾ ਬੰਦੂਕਾ ਆਲਾ ਜੱਟ ਬਲੀਏ

ਵੇ ਤੈਨੂ ਪੋਲੀਸ ਵੀ ਫਿਰਦੀ tɾace ਕਰਦੀ
ਵੇ ਮੈਂ ਤਾਹਿਯੋ ਤੇਰੇ ਕੋਲ ਨਹਿਯੋ ਔਂਦੀ ਡਰਦੀ
ਤੈਨੂ ਗੋਰੇ ਕਾਲੇ ਮਾਰਕੇ salute ਲਾਂਗ'ਦੇ ਵੇ
ਜਿਵੇਈਂ ਤੂਹੀ ਜੱਟਾ ਪਯੀ ਹੋਵੇ ਰਾ ਦੀ ਵਰਦੀ
ਸਰਪੰਚ ਨਾਲ ਵੀ ਏ ਤੇਰੀ ਬੇਹਨੀ ਉਤਨੀ
ਓ ਸੁਖ ਨਾਲ ਵੀ ਏ ਤੇਰੀ ਬੇਹਨੀ ਉਤਨੀ
ਬੇਡ ਗੁੰਡੇ ਦਾ ਜਿਵੇਈਂ ਕਿਹੰਦੇ ਕਾਲ ਨੇ

ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ
ਓ ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ
ਓ ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ

ਕੱਟ ਬੋਲਡੇਆ ਵੱਡ ਕਰਕੇ ਵਿਖਾਯੀ ਦਾ
ਅੱਸੀ ਡੰਡੇ ਨਾਲ ਮੂਹਰੇ ਨੀ ਜ਼ਮਾਨਾ ਲਾਯੀ ਦਾ
ਤੂ ਬੈਠ seat ਉੱਤੇ load ਨੋ glock ਕਰਕੇ
ਅਵੇਈਂ ਲੋਡੋ ਵਧ ਨਹਿਯੋ ਨਖੜਾ ਦਿਖਾਯੀ ਦਾ
ਹੋ ਸੁਖ ਕਿਹੰਡਿਆ ਕਾਹੌਂਦੀਆ ਦੇ ਦਾਦਕੇ ਦਿਲਾ ਵਿਚ
ਕਿਹੰਡਿਆ ਕਾਹੌਂਦੀਆ ਦੇ ਦਾਦਕੇ ਦਿਲਾ ਵਿਚ
ਮੱਲਦੀ ਨਾ ਰਿਹਜੀ ਕੀਤੇ ਹਾਥ ਬਲੀਏ

ਹੋ ਵੈਰ ਖਤ'ਦਾ ਫਿਰੇ ਨੀ ਤੇਰੇ ਝਾਕੇ ਲੈਣ ਨੂ
ਨੀ ਮੁੰਡਾ ਵਜਦਾ ਬੰਦੂਕਾ ਆਲਾ ਜੱਟ ਬਲੀਏ
ਖਤ'ਦਾ ਫਿਰੇ ਨੀ ਤੇਰੇ ਝਾਕੇ ਲੈਣ ਨੂ
ਨੀ ਮੁੰਡਾ ਵਜਦਾ ਬੰਦੂਕਾ ਆਲਾ ਜੱਟ ਬਲੀਏ

ਨਾ ਨਾ ਨਾ ਨਾ ਮੁੰਡੇਯਾ ਵੇ ਨਹਿਯੋ ਪੁਗਣੇ
ਵੇ ਨਹਿਯੋ ਪੁਗਣੇ ਯਾਰਾਨੇ ਵੈੱਲੀਆ ਦੇ ਨਾਲ ਵੇ
ਹੋ ਵੈਰ ਖਤ'ਦਾ ਫਿਰੇ ਨੀ ਤੇਰੇ ਝਾਕੇ ਲੈਣ ਨੂ
ਨੀ ਮੁੰਡਾ ਵਜਦਾ ਬੰਦੂਕਾ ਆਲਾ ਜੱਟ ਬਲੀਏ
ਓ ਨਾ ਨਾ ਨਾ ਨਾ ਮੁੰਡੇਯਾ ਵੇ

ਓ ਅੱਸੀ ਓ ਹੁੰਨੇ ਆ
ਜਾ ਜਿੱਤ ਦਿਆ ਜਾ ਸਿਖ ਦਿਆ
ਤੇ ਹਾਰ ਦੇ ਕਦੇ ਵੀ ਨੀ
Đăng nhập hoặc đăng ký để bình luận

ĐỌC TIẾP