ਤੇਰੇ ਤੇ ਮਰਦੀ ਸੀ
Gur Sidhu Music
ਤੈਨੂੰ ਕਰਦੀ ਸੀ
ਤੇਰੇ ਤੇ ਮਰਦੀ ਸੀ
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
ਤੂੰ ਦਿਲ ਦਾ ਕਾਲਾ ਸੀ ਹਾਏ ਵੀ
ਬਾਲਾ ਸੀ ਦਗੇਬਾਜ਼ ਬੜਾ
ਤੂੰ ਮੈਨੂੰ ਲੂਟ ਗਿਆ ਵੇ ਰੂਹ ਨੂੰ
ਲੂਟ ਗਿਆ ਵੇ ਮੈਨੂੰ ਲੂਟ ਗਿਆ
ਮੈਨੂ ਲੂਟ ਗਿਆ ਵੇ ਰੂਹ ਨੂੰ
ਸੂਟ ਗਿਆ ਵੀ ਮੈਂ ਅੰਦਰੋਂ ਸਡਾ
ਤੇਰੇ ਤੇ ਮਰਦੀ ਸੀ
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
ਤੂੰ ਦਿਲ ਦਾ ਕਾਲਾ ਸੀ ਹਾਏ
ਬਾਲਾ ਸੀ ਦਗੇਬਾਜ਼ ਬੜਾ (ਹਾ ਹਾ ਹਾ ਹਾ ਆ ਆ ਆ ਆ )
ਤੇਰੇ ਏਕ ਬੋਲ ਤੇ ਵੀ ਹਾਏ
ਮੈਂ ਖੋਲ ਤੇ ਵੇ ਦਿਲ ਦੇ ਰਾਹ ਸਾਰੇ
ਤੂੰ ਭੇਤੀ ਹੋਕੇ ਵੇਹ ਲਈ ਗਿਆ ਧੋਖੇ ਵੇਹ
ਮੇਰੇ ਅਰਮਾਨ ਸਾਰੇ ਮੇਰੇ ਅਰਮਾਨ ਸਾਰੇ ਤੂੰ ਉਜਾੜੇ ਸੀ
ਬੱਡੇ ਹੀ ਮਾੜੇ ਸੀ
ਬੱਡੇ ਹੀ ਮਾੜੇ ਤੂੰ ਉਜਾੜੇ ਮੈਂ ਲੇਖਾਂ ਨਾਲ ਲੜਾ
ਤੇਰੇ ਤੇ ਮਰਦੀ ਸੀ
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
ਤੂੰ ਦਿਲ ਦਾ ਕਾਲਾ ਸੀ ਹਾਏ ਵੇਹ
ਬਾਲਾ ਸੀ ਦਗੇਬਾਜ਼ ਬੜਾ (ਦਗੇਬਾਜ਼ ਬੜਾ ਹਾ ਹਾ ਆ ਆ )
ਦੀਦਾਰੋ ਕੇਹੜੇ ਆਂ ਜੋ ਦਿਲ ਦੇ ਨੇੜਦੇ ਆਂ
ਜਿੰਨਾ ਤੇ ਤੂੰ ਮਰਦੇ
ਜਿੰਨਾ ਤੇ ਤੂੰ ਮਰਦੇ ਵੇ ਮੈਂ ਤੇਰੀ ਸੀ
ਵੇਹ ਮੈਂ ਤੇਰੀ ਆਂ ਕਿਓਂ ਹੁਣ ਦੂਰ ਕਰਦੈ
ਕਿਓਂ ਹੁਣ ਦੂਰ ਕਰਦੈ
ਨਾਂ ਜਰ ਹੋਂਦਾ ਏਹ ਨਾਂ ਮਰ ਹੋਂਦਾ ਏ
ਨਾਂ ਮਰ ਹੋਂਦਾ ਨਾਂ ਜਰ ਹੋਂਦਾ
ਤੂੰ ਜੀਰਾਨ ਨਾਲ ਖੜਾ ਤੇਰੇ ਤੇ ਮਾਰਦੀ ਸੀ
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
ਤੂੰ ਦਿਲ ਦਾ ਕਾਲਾ ਸੀ ਹਾਏ ਵੇਹ
ਬਾਲਾ ਸੀ ਦਗੇਬਾਜ਼ ਬੜਾ ਤੇਰੇ ਤੇ ਮਾਰਦੀ ਸੀ
ਤੈਨੂੰ ਕਰਦੀ ਸੀ ਮੈਂ ਪਿਆਰ ਬੜਾ
ਤੂੰ ਦਿਲ ਦਾ ਕਾਲਾ ਸੀ ਹਾਏ ਵੇਹ
ਬਾਲਾ ਸੀ ਦਗੇਬਾਜ਼ ਬੜਾ (ਦਗੇਬਾਜ਼ ਬੜਾ)