Velly

ਓ ਜਿਹੜੇ ਬਾਰਵੀਂ ਗਯਾਰਵੀ ਚ ਪੜ੍ਹਦੇ ਨੀ,
ਜਿਹੜੇ ਕਿਹੰਦੇ ਸਾਡੇ ਸਿਰ ਖੂਨ ਚੜਦੇ
ਓ ਜਿਹੜੇ ਬਾਰਵੀਂ ਗਯਾਰਵੀ ਚ ਪੜ੍ਹਦੇ ਨੀ,
ਜਿਹੜੇ ਕਿਹੰਦੇ ਸਾਡੇ ਸਿਰ ਖੂਨ ਚੜਦੇ
ਓ ਅੱਖ ਦੇ ਇਸ਼ਾਰੇ ਨਾਲ ਟੋਕੀ ਦੇ

ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ
ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ

ਕੋਲੇ ਅਸਲਾ ਯਾਰਾਂ ਦੇ ਬੋਰੇ 30 ਦਾ
ਬਿਨਾ ਗੈਲੋ ਨਈ ਕਿੱਸੇ ਨੂ ਕੁਜ ਆਖੀ ਦਾ
ਕੋਲੇ ਅਸਲਾ ਯਾਰਾਂ ਦੇ ਬੋਰੇ 30 ਦਾ
ਬਿਨਾ ਗੈਲੋ ਨਈ ਕਿੱਸੇ ਨੂ ਕੁਜ ਆਖੀ ਦਾ
ਅਸੀਂ ਅੱਗ ਵਿਚ ਸੀਨੇ ਸਦਹ ਚੌਕਕੀ ਦੇ

ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ
ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ

ਸੀਰੀ ਜਾਂ ਦੇ ਟੀਕਾ ਕੇ ਯਾਰ ਕੁੱਟਣੀ,
ਸਾਡੇ ਲੇਖਨ ਚ ਲਿਖੀ ਏ ਮੌਜ ਲੁੱਟਣੀ
ਸੀਰੀ ਜਾਂ ਦੇ ਟੀਕਾ ਕੇ ਯਾਰ ਕੁੱਟਣੀ,
ਸਾਡੇ ਲੇਖਨ ਚ ਲਿਖੀ ਏ ਮੌਜ ਲੁੱਟਣੀ
ਯਾਰ ਨੀ ਸਿਖਾਓ ਫਡ ਫੌਕੀ ਦੇ

ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ
ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ

ਕਾਲੀ ਨਗਣੀ ਦੇ ਚਸਕੇ ਨੇ ਯਾਰ ਨੂ,
ਵਾਂਗ ਅੱਲੜੇ ਦੇ ਰਖੇ ਹਥਿਆਰ ਨੂ
ਕਾਲੀ ਨਗਣੀ ਦੇ ਚਸਕੇ ਨੇ ਯਾਰ ਨੂ,
ਵਾਂਗ ਅੱਲੜੇ ਦੇ ਰਖੇ ਹਥਿਆਰ ਨੂ
ਅਸੀ ਜਾਂ ਦੇ ਤੂਫਾਨ ਕਿੱਵੇ ਰੌਕੀ ਦੇ

ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ
ਵੇਲਿਆ ਨੂ ਸ਼ੋੰਕ ਮੂਧੋਣ ਛੋਟੀ ਦੇ
ਹਿੱਕ ਤੇ ਨਿਸ਼ਾਨੇ ਸਿਧੇ ਠੋਕੀ ਦੇ
Đăng nhập hoặc đăng ký để bình luận

ĐỌC TIẾP